Wednesday , July 28 2021

ਜਦ ਯਮਰਾਜ ਹੋਵੇ ਛੁੱਟੀ ਤੇ ਤਾ ਹੀ ਹੁੰਦਾ ਇਹ ਸਭ !

ਦੇਖੋ ਕੀ ਹੁੰਦਾ ਹੈ ਜਦੋਂ ਯਮਰਾਜ ਛੁੱਟੀ ਤੇ ਹੁੰਦੇ ਹਨ ਇਹ ਦੇਖੋ ਵੀਡੀਓ ਵਿਚ ਸ਼ਖਸ ਜੋ ਕਿ ਇਕ ਐਰੋਪਲੇਨ ਦੀ ਵੀਡੀਓ ਬਣਾ ਰਿਹਾ ਹੈ ਤੇ ਐਰੋਪਲੇਨ ਜੋ ਇਸ ਦੇ ਨਜ਼ਦੀਕ ਦੀ ਨੰਗ ਜਾਂਦਾ ਹੈ ਪਰ ਇਹ ਸਹੀ ਸਲਾਮਤ ਈ ਬਚ ਜਾਂਦਾ ਹੈ ਹੁਣ ਤੁਸੀਂ ਇਸ

ਸਾਈਕਲ ਸਵਾਰ ਵਿਅਕਤੀ ਨੂੰ ਦੇਖੋ ਜੋ ਕਿ ਅਚਾਨਕ ਟਰੱਕ ਆਉਂਦਾ ਹੈ ਤੇ ਇਸ ਦੇ ਉੱਪਰ ਦੀ ਲੰਘ ਜਾਂਦਾ ਹੈ ਤੇ ਵਿਅਕਤੀ ਜਦੋਂ ਟਰੱਕ ਲੰਘਣ ਤੋਂ ਬਾਅਦ ਦੇਖਦਾ ਹੈ ਤੇ ਸਹੀ ਸਲਾਮਤ ਹੀ ਆਉਂਦਾ ਹੈ ਹੁਣ ਤੁਸੀਂ ਦੇਖੋਗੇ ਕਿ ਇਸ ਵਿਅਕਤੀ ਨੂੰ ਦੌਰਾ ਪਿਆ

ਜੋ ਕਿ ਹਵਾ ਵਿੱਚ ਉੱਡ ਰਿਹਾ ਸੀ ਤੇ ਇਸ ਵਿਅਕਤੀ ਨੂੰ ਨਾਲ ਖਡ਼੍ਹੇ ਦੇਖੋ ਜੋ ਇਸ ਦੀ ਵੀਡੀਓ ਬਣਾ ਰਿਹਾ ਸੀ ਤੇ ਉਹ ਪੈਰਾਸ਼ੂਟ ਨੂੰ ਖੋਲ੍ਹ ਦਿੰਦਾ ਹੈ ਜਿਸ ਕਾਰਨ ਇਸ ਦੀ ਜਾਨ ਬਚ ਜਾਂਦੀ ਹੈ ਹੁਣ ਤੁਸੀਂ ਇਸ ਵਿਅਕਤੀ ਨੂੰ ਦੇਖੋ ਜੋ ਕਿ ਮਸ਼ੀਨ ਦੇ ਨਾਲ ਲੱਕੜੀ ਦਾ

ਕੰਮ ਕਰ ਰਿਹਾ ਹੁੰਦਾ ਹੈ ਜਿਸ ਦਾ ਰਾਹ ਹੀ ਮਸ਼ੀਨ ਏ ਆਉਣ ਕਰਦਾ ਹੈ ਤੇ ਇਸ ਦੇ ਹੀ ਸਿਰ ਤੇ ਜਾ ਕੇ ਵੱਜਦੀ ਹੈ ਪਰ ਮਸ਼ੀਨ ਬੰਦ ਹੋ ਜਾਂਦੀ ਹੈ ਇਸ ਕਾਰਨ ਇਸ ਵਿਅਕਤੀ ਦੀ ਜਾਨ ਬਚ ਜਾਂਦੀ ਹੈ ਹੁਣ ਇਸ ਟ੍ਰੇਨ ਨੂੰ ਦੇਖੋ ਜੋ ਸਪੀਡ ਨਾਲ ਆ ਰਹੀ ਹੈ ਤੇ ਇਕ

ਕਾਰ ਜੋ ਕਿ ਇਸਨੂੰ ਕਰੋਸ ਕਰ ਲੈਂਦੀ ਹੈ ਪਰ ਤੁਸੀਂ ਦੋਸਤੋ ਇਸ ਤਰ੍ਹਾ ਨਾ ਕਰਨਾ ਇਸ ਨਾਲ ਜਾਨ ਵੀ ਜਾ ਸਕਦੀ ਹੈ ਪਰ ਇਸ ਵਿਅਕਤੀ ਦੀ ਤਾ ਪ੍ਰਮਾਤਮਾ ਵੱਲੋਂ ਜਾਨ ਬਚ ਗਈ ਨਹੀਂ ਤਾਂ ਇਸ ਗੱਡੀ ਦਾ ਕੁਝ ਵੀ ਨਹੀਂ ਬਚਣਾ ਸੀ ਟਰੇਨ ਥੱਲੇ ਆ ਕੇ ਹੁਣ ਤੁਸੀਂ

ਇਸੇ ਵਿਅਕਤੀ ਨੂੰ ਦੇਖੋ ਜੋ ਕਿ ਕਾਰ ਤੇ ਅਚਾਨਕ ਇਕ ਲੋਹੇ ਦਾ ਖੰਭਾ ਇਸ ਉਪਰ ਡਿੱਗ ਜਾਂਦਾ ਹੈ ਤੇ ਪਰ ਵਿਅਕਤੀ ਦੀ ਕਿਸੇ ਤਰ੍ਹਾਂ ਜਾਨ ਬਚ ਜਾਂਦੀ ਹੈ ਇਹ ਵੀ ਪ੍ਰਮਾਤਮਾ ਦਾ ਹੀ ਕ੍ਰਿਸ਼ਮਾ ਹੈ ਹੁਣ ਤੁਸੀਂ ਇਸ ਡਰੈਵਰ ਨੂੰ ਹੀ ਦੇਖੋ ਜੋ ਕਿ ਗੱਡੀ ਦਾ ਚੱਕਰ ਲਾ

ਰਿਹਾ ਹੁੰਦਾ ਹੈ ਪਰ ਲੋਹੇ ਦੇ ਨਾਲ ਨਹੀ ਲਿਖ ਰਿਹਾ ਸੀ ਤੇ ਇਕ ਵਿਅਕਤੀ ਨੇ ਇਸ ਨੂੰ ਅੱਗ ਲਗਾਈ ਅਤੇ ਯਕਦਮ ਹਵਾ ਵਿੱਚ ਉੱਡਦਾ ਏ ਠਹਿਰ ਜਾ ਕੇ ਕਿਤੇ ਦੂਰ ਡਿੱਗਦਾ ਹੈ ਤੇ ਉਸ ਵਿਅਕਤੀ ਨੂੰ ਦੇਖੋ ਕਿ ਉਹ ਨੇੜੇ ਖੜ੍ਹਾ ਹੁੰਦਾ ਹੈ ਪਰ ਉਸਦੀ ਜਾਨ ਬਚ

ਜਾਂਦੀ ਹੈ ਪਰ ਏਨੀ ਤੇਜ਼ ਰਫ਼ਤਾਰ ਨਾਲ ਜਿਸ ਤਰ੍ਹਾਂ ਟਾਇਰ ਫਾਇਰਿੰਗ ਵਾਂਗੂੰ ਡਿੱਗਦਾ ਹੈ ਤੇ ਇਸ ਨਾਲ ਜਾਨ ਬਚਣੀ ਬਹੁਤ ਔਖੀ ਹੋ ਜਾਣੀ ਸੀ ਪਰ ਇਸ ਗੌਡ ਬਲੈੱਸ ਦੇ ਜ਼ਰੀਏ ਹੀ ਇਹ ਬਚ ਗਿਆ ਵਿਅਕਤੀ ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *