Sunday , August 1 2021
Breaking News

ਅਸਲੀਲ ਮੈਸਿਜ ਤੋ ਤੰਗ ਆਕੇ ਔਰਤ ਨੇ ਕੀਤੀ ਖੁਦਕੁਸੀ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਸ਼ਲੀਲ ਮੈਸੇਜ ਦੇ ਕਾਰਨ ਔਰਤ ਨੇ ਕੀਤੀ ਖ਼ੁਦਕੁਸ਼ੀ ਇਹ ਮਾਮਲਾ ਜ਼ਿਲ੍ਹਾ ਮੌੜ ਮੰਡੀ ਪਿੰਡ ਰਾਜਗੜ੍ਹ ਦਾ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਔਰਤ ਪਿੰਡ ਮਹਿਰਾਜ ਤੋਂ ਇੱਕ ਵਿਅਕਤੀ ਜੋ ਕਿ ਔਰਤ

ਨੂੰ ਅਸ਼ਲੀਲ ਮੈਸੇਜ ਫੋਨ ਦੇ ਜ਼ਰੀਏ ਭੇਜ ਰਿਹਾ ਸੀ ਜਿਸ ਤੋਂ ਤੰਗ ਆ ਕੇ ਔਰਤ ਨੇ ਖੁਦਕੁਸ਼ੀ ਕਰ ਲਈ ਇਹ ਜੋ ਲੜਕਾ ਮਹਿਰਾਜ ਪਿੰਡ ਤੋਂ ਸੀ ਜੋ ਕਿ ਇਸ ਵਿਆਹੀ ਲੜਕੀ ਨੂੰ ਤੰਗ ਕਰ ਰਿਹਾ ਸੀ ਇਸ ਲੜਕੀ ਦਾ ਵਿਆਹ ਰਾਜਗੜ੍ਹ ਕੁੱਬੇ ਪਿੰਡ ਵਿਚ ਹੋਇਆ ਸੀ

ਵਿਆਹ ਨੂੰ ਡੇਢ ਸਾਲ ਹੀ ਹੋਇਆ ਸੀ ਜਿਸ ਦੌਰਾਨ ਇਹ ਲੜਕਾ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਇਸ ਦਾ ਪਿੰਡ ਮਹਿਰਾਜ ਸੀ ਇਹ ਫੋਨ ਦੇ ਜ਼ਰੀਏ ਲੜਕੀ ਨੂੰ ਇੰਨਾ ਕੁ ਪ੍ਰੇਸ਼ਾਨ ਕਰਨ ਲੱਗ ਪਿਆ ਕਿ ਇਸਨੂੰ ਗੰਦੇ ਮੈਸੇਜ ਭੇਜਦਾ ਅਤੇ ਵ੍ਹੱਟਸਐਪ

ਤੇ ਇਸ ਨਾਲ ਅਸ਼ਲੀਲ ਜਿਹੀਆਂ ਫੋਟੋਆਂ ਭੇਜਦਾ ਜਿਸ ਤੂੰ ਤਾਂ ਗਾ ਕੇ ਇਸ ਵਿਆਹੁਤਾ ਲੜਕੀ ਨੇ ਖੁਦਕੁਸ਼ੀ ਕਰਨ ਦਾ ਕਦਮ ਚੁੱਕ ਲਿਆ ਅਤੇ ਇਸ ਦੇ ਘਰਵਾਲੇ ਦਾ ਇਹ ਕਹਿਣਾ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਇਸ ਜੋ ਲੜਕਾ ਮਹਿਰਾਜ ਪਿੰਡ ਦਾ ਹੈ

ਹੈ ਸੰਦੀਪ ਸਿੰਘ ਨਾਂ ਦਾ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਹਾਂ ਜੀ ਮੇਰੀ ਘਰਵਾਲੀ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦਾ ਸੀ ਫੋਨ ਦੇ ਜ਼ਰੀਏ ਅੰਤ ਇਸ ਨੇ ਆ ਕੇ ਖੁਦਕੁਸ਼ੀ ਕਰ ਲਈ ਇਸ ਲਈ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜੀ ਮੈਂ ਇਸ

ਪਿੰਡ ਦਾ ਸਰਪੰਚ ਹੈ ਇਹ ਸਾਡੇ ਪਿੰਡ ਦੀ ਨੂੰਹ ਸੀ ਰਾਜ ਉਰਫ ਗੜ੍ਹ ਕੁੱਬਾ ਪਿੰਡ ਹੈ ਤੇ ਇਹ ਲੜਕੀ ਜੋ ਕਿ ਕਾਫ਼ੀ ਪ੍ਰੇਸ਼ਾਨ ਸੀ ਇਸ ਸੰਦੀਪ ਨਾਂ ਦੇ ਲੜਕੇ ਦੇ ਫ਼ੋਨ ਤੇ ਅਸ਼ਲੀਲ ਮੈਸੇਜ ਭੇਜਣ ਤੋਂ ਇਸੇ ਦੌਰਾਨ ਇਸ ਲੜਕੀ ਨੇ ਜੋ ਸਾਡੇ ਪਿੰਡ ਦੀ ਨੌੰ ਸੀ

ਤੇ ਇਸ ਨੇ ਖੁਦਕੁਸ਼ੀ ਕਰਨ ਤੱਕ ਮਜਬੂਰ ਕਰ ਦਿੱਤਾ ਇਸ ਲੜਕੇ ਸੰਦੀਪ ਸਿੰਘ ਨਾਂ ਦੇ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ ਅਤੇ ਇਸ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਅਸੀਂ ਇਨਸਾਫ ਦੀ ਮੰਗ ਕਰਦੇ ਹਾ ਪ੍ਰਸ਼ਾਸਨ ਤੋਂ ਅਤੇ ਪੁਲੀਸ ਵਾਲਿਆ

ਤੋ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *