Wednesday , July 28 2021

ਕਮਜੋਰ ਦਿਲ ਵਾਲੇ ਨਾ ਦੇਖਣ ਤੇਦੂਏ ਦਾ ਫਸ ਗਿਆ ਸਿਰ ਫਿਰ ਜੋ ਹੋਇਆ !

ਫਿਰ ਦੇਖੋ ਕੀ ਹੋਇਆ ਕਮਜ਼ੋਰ ਦਿਲ ਵਾਲੇ ਨਾ ਦੇਖਣ ਦੋਸਤੋ ਤੁਸੀਂ ਦੇਖਿਆ ਹੋਣਾ ਕਿ ਰਾਜਸਥਾਨ ਦੇ ਇਲਾਕੇ ਵਿੱਚ ਅੱਜ ਵੀ ਲੋਕ ਅੱਠ ਅੱਠ ਕਿਲੋਮੀਟਰ ਦੂਰ ਪਾਣੀ ਭਰਨ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਦਾ ਇਹ ਰੋਜ਼ਾਨਾ ਦਾ ਸਿਲਸਿਲਾ ਹੀ ਬਣ ਗਿਆ ਹੈ

ਤੇ ਇਸੇ ਤਰ੍ਹਾਂ ਤੁਹਾਨੂੰ ਦੱਸਦੇ ਹਾਂ ਇਕ ਇਸ ਤਰ੍ਹਾਂ ਦਾ ਇਹ ਮਾਮਲਾ ਜੋ ਕਿ ਜੰਗਲ ਕੱਟਣ ਤੇ ਜਾਨਵਰਾਂ ਨੂੰ ਕਿੰਨੀ ਜ਼ਿਆਦਾ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ ਇਸੇ ਤਰ੍ਹਾਂ ਤੁਸੀਂ ਦੇਖਿਆ ਹੋਣਾ ਹੈ ਕਿ ਸਾਡੇ ਭਾਰਤ ਵਿੱਚ ਪੰਜਾਬ ਅਤੇ ਹਰਿਆਣਾ ਦੇ ਜੰਗਲਾਂ ਵਿੱਚ ਕਟਾਈ

ਸਰਕਾਰ ਸ਼ੁਰੂ ਕਰ ਦਿੰਦੀ ਹੈ ਅਤੇ ਇਸ ਤਰ੍ਹਾਂ ਜੰਗਲ ਖ਼ਤਮ ਹੋ ਰਹੇ ਨੇ ਤੇ ਜਾਨਵਰ ਜੋ ਕਿ ਇਲਾਕਿਆਂ ਵਿਚ ਆ ਜਾਂਦੇ ਹਨ ਜਿਵੇਂ ਕਿ ਰਾਤ ਦੇ ਸਮੇਂ ਲੋਕ ਸੌਂ ਰਹੇ ਸਨ ਤੇ ਅਚਾਨਕ ਇੱਕ ਤੇਂਦੂਆ ਜੋ ਕਿ ਪਿੰਡ ਵਿੱਚ ਆ ਜਾਂਦਾ ਹੈ ਅਤੇ ਉਹ ਭੁੱਖਾ ਪਿਆਸਾ ਸੀ

ਜਿਸ ਦੌਰਾਨ ਉਹ ਇਕ ਘੜੇ ਦੇ ਕੋਲ ਜਾਂਦਾ ਹੈ ਜੋ ਕਿ ਸਟੀਲ ਦਾ ਬਣਿਆ ਹੁੰਦਾ ਹੈ ਅਤੇ ਉਸ ਵਿੱਚੋਂ ਪਾਣੀ ਪੀਣ ਲੱਗਦਾ ਹੈ ਜਿਸ ਦੌਰਾਨ ਉਹ ਪਾਣੀ ਪੀਣ ਲੱਗਦਾ ਹੈ ਤਾਂ ਇਸ ਤਰ੍ਹਾਂ ਮੂੰਹ ਆਪਣਾ ਉਸ ਵਿੱਚ ਪਾ ਲੈਂਦਾ ਹੈ ਤੇ ਉਸ ਘੜੇ ਵਿੱਚ ਉਸਦਾ ਮੂੰਹ ਫਸ ਜਾਂਦਾ ਹੈ

ਜਿਸ ਦੌਰਾਨ ਉਹ ਨਿਕਲਦਾ ਹੈ ਪਰ ਉਹ ਨਿਕਲ ਨਹੀਂ ਪਾਉਂਦਾ ਇਸੇ ਦੌਰਾਨ ਸਵੇਰ ਹੋ ਜਾਂਦੀ ਹੈ ਤੇ ਲੋਕ ਉਸ ਨੂੰ ਦੇਖਦੇ ਹਨ ਅਤੇ ਪਹਿਲਾਂ ਤਾਂ ਹਫੜਾ ਦਫੜੀ ਮੱਚ ਜਾਂਦੀ ਹੈ ਲੋਕਾਂ ਵਿਚ ਪਰ ਜਦੋਂ ਉਸ ਦਾ ਮੂੰਹ ਫਸਿਆ ਦੇਖਦੇ ਹਨ ਘੜੇ ਵਿੱਚ ਤਾਂ ਉਹ ਸਾਰੇ ਨਿਡਰ ਹੋ ਜਾਂਦੇ ਹਨ

ਅਤੇ ਤੇਂਦੁਏ ਨਾਲ ਉਹ ਵੋਟਾਂ ਵੀ ਖਿੱਚਣ ਲੱਗ ਪੈਂਦੇ ਹਨ ਉਨ੍ਹਾਂ ਨੂੰ ਇਹ ਪਤਾ ਹੁੰਦਾ ਹੈ ਕਿ ਤੇਂਦੂਆ ਇਸ ਤਰ੍ਹਾਂ ਸਾਡੇ ਤੇ ਵਾਰ ਨਹੀਂ ਕਰੇਗਾ ਕਿਉਂਕਿ ਉਸ ਦਾ ਮੂੰਹ ਤਾਂ ਘੜੇ ਵਿੱਚ ਫਸਿਆ ਹੋਇਆ ਹੈ ਫਿਰ ਬੰਨ੍ਹਵੀਂ ਭਾਗ ਟੀਮ ਬੁਲਾਈ ਜਾਂਦੀ ਹੈ ਜਿਸ ਦੌਰਾਨ ਤੇਂਦੂਏ ਨੂੰ ਉਸ

ਟੀਮ ਤੋਂ ਫੜਾਇਆ ਜਾਦਾ ਹੈ ਟੀਮ ਨੂੰ ਪਹਿਲਾਂ ਤਾਂ ਬੜਾ ਅਨੋਖਾ ਜਿਹਾ ਇਹ ਲੱਗਦਾ ਹੈ ਕਿ ਇਸਦਾ ਮੂੰਹ ਕਿਸ ਤਰ੍ਹਾਂ ਬਾਹਰ ਨਿਕਲਿਆ ਤੇਂਦੂਏ ਨੂੰ ਫੜ ਕੇ ਉਸ ਦੇ ਪੈਰ ਹੱਥ ਬੰਨ੍ਹੇ ਜਾਂਦੇ ਹਨ ਤੇ ਫਿਰ ਇਸੇ ਤਰ੍ਹਾਂ ਉਸਦੇ ਮਸ਼ੀਨ ਨਾਲ ਕੱਟ ਕੇ ਘੜੇ ਨੂੰ ਉਸ ਦਾ ਮੂੰਹ

ਕਿਸੇ ਤਰ੍ਹਾਂ ਨਿਕਲਿਆ ਜਾਦਾ ਹੈ ਇਸ ਲਈ ਦੋਸਤੋ ਜੰਗਲ ਨਾ ਰਹਿਣ ਕਾਰਨ ਇਹ ਜਾਨਵਰ ਜੋ ਕਿ ਇਲਾਕਿਆਂ ਵਿਚ ਘੁਸ ਜਾਂਦੇ ਹਨ ਇਸ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *