Wednesday , July 28 2021

ਚਿਹਰਾ ਐਨਾ ਗੋਰਾ ਤੇ ਚਮਕਦਾਰ ਹੋ ਜਾਵੇਗਾ ਦੇਖਦੇ ਰਹਿ ਜਾਓਗੇ !

ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਦਾ ਚਿਹਰਾ ਖੂਬਸੂਰਤ ਅਤੇ ਨਿੱਖਰਿਆ ਹੋਇਆ ਨਜ਼ਰ ਆਵੇ। ਇਸ ਲਈ ਲੋਕ ਬਹੁਤ ਸਾਰੇ ਕੈਮੀਕਲ ਪ੍ਰੋਡੈਕਟ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹਨ।ਦੋਸਤੋ ਚਿਹਰੇ ਨੂੰ ਗੋਰਾ ਬਣਾਉਣ ਦੇ ਲਈ ਅੱਜ

ਅਸੀਂ ਇੱਕ ਅਜਿਹਾ ਨੁਸਖ਼ੇ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਤੁਹਾਨੂੰ ਕਾਫੀ ਵਧੀਆ ਰਿਜਲਟ ਮਿਲਣਗੇ।ਇੱਕ ਕਟੋਰੇ ਵਿੱਚ ਤਿੰਨ ਚਮਚ ਵੇਸਣ ਲੈ ਲਵੋ ਅਤੇ ਉਸ ਵਿੱਚ ਦੋ ਚਮਚ ਸ਼ਹਿਦ 2 ਚਮਚ ਗੁਲਾਬ ਜਲ ਅਤੇ ਅੱਧਾ ਚਮਚ ਹਲਦੀ ਮਿਲਾ

ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਕੇ ਪੇਸਟ ਤਿਆਰ ਕਰ ਲਵੋ।ਇਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਚਿਹਰੇ ਤੇ ਲਗਾਉਣਾ ਹੈ। 20 ਮਿੰਟ ਤੋਂ ਬਾਅਦ ਤੁਸੀਂ ਗਿੱਲੇ ਕੱਪੜੇ ਦੇ ਨਾਲ ਆਪਣਾ ਚਿਹਰਾ ਸਾਫ ਕਰ ਲਵੋ।

ਇਸਤੋਂ ਬਾਅਦ ਤੁਸੀਂ ਇੱਕ ਚਮਚ ਸ਼ਹਿਦ ਦੇ ਵਿੱਚ ਇੱਕ ਚਮਚ ਗਲਿਸਰੀਨ ਮਿਲਾ ਦੇਂਣੀ ਹੈ। ਇਸ ਨੂੰ ਤੁਸੀਂ ਆਪਣੇ ਚੇਹਰੇ ਤੇ ਲਗਾ ਲੈਣਾ ਹੈ।ਹਲਕੇ ਹੱਥਾਂ ਦੇ ਨਾਲ ਮਸਾਜ ਕਰਕੇ 15 ਮਿੰਟ ਦੇ ਲਈ ਇਸ ਨੂੰ ਲੱਗਾ ਰਹਿਣ ਦੇਵੋ।

ਬਾਅਦ ਵਿੱਚ ਤੁਸੀਂ ਤਾਜ਼ਾ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਲਵੋ।ਇਸ ਨੁਸਖੇ ਨੂੰ ਰੋਜ਼ਾਨਾ ਕਰਨਾ ਸ਼ੁਰੂ ਕਰ ਦੇਵੋ, ਤੁਹਾਡੇ ਚਿਹਰੇ ਤੇ ਇੱਕ ਅਲੱਗ ਨਿਖਾਰ ਦੇਖਣ ਨੂੰ ਮਿਲੇਗਾ।ਕਿਸੇ ਵੀ ਤਰ੍ਹਾਂ ਦਾ ਕੈਮੀਕਲ ਪ੍ਰੋਡਕਟ ਇਸਤੇਮਾਲ ਕਰਨ ਦੀ

ਜ਼ਰੂਰਤ ਨਹੀਂ ਪਵੇਗੀ।ਇਸ ਨੁਸਖੇ ਦੇ ਨਾਲ ਬਹੁਤ ਹੀ ਕਾਰਗਰ ਰਿਜ਼ਲਟ ਮਿਲੇਗਾ। ਜੇਕਰ ਤੁਸੀਂ ਵੀ ਆਕਰਸ਼ਕ ਚਿਹਰਾ ਪਾਉਣਾ ਚਾਹੁੰਦੇ ਹੋ ਤਾਂ ਇਸ ਨੁਸਖੇ ਨੂੰ ਰੋਜ਼ਾਨਾ ਕਰਨਾ ਸ਼ੁਰੂ ਕਰ ਦੇਵੋ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *