Breaking News
Home / ਵਾਇਰਲ / ਨਵਜੰਮੀ ਬੱਚੀ ਨਾਲ ਦੇਖੋ ਕੀ ਕੁਝ ਕੀਤਾ ਰੋਣਾ ਆ ਜਾਵੇਗਾ ਸੁਣਕੇ !

ਨਵਜੰਮੀ ਬੱਚੀ ਨਾਲ ਦੇਖੋ ਕੀ ਕੁਝ ਕੀਤਾ ਰੋਣਾ ਆ ਜਾਵੇਗਾ ਸੁਣਕੇ !

ਦੋਸਤੋ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਮਜੀਠਾ ਦੇ ਬੇਬੇ ਨਾਨਕੀ ਹਸਪਤਾਲ ਤੋਂ ਸਾਹਮਣੇ ਆ ਰਹੀ ਹੈ।ਇੱਕ ਮਾਂ ਨੇ ਆਪਣੀ ਹੀ ਜੰਮੀ ਬੱਚੀ ਦੇ ਨਾਲ ਕੀਤਾ ਅਜਿਹਾ ਸਲੂਕ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।ਦਰਅਸਲ ਮਜੀਠਾ ਦੇ ਬੇਬੇ ਨਾਨਕੀ ਹਸਪਤਾਲ

ਦੇ ਵਿੱਚ 26 ਅਗਸਤ ਨੂੰ ਇੱਕ ਲੜਕੀ ਨੇ ਜਨਮ ਲਿਆ। ਜਦੋਂ ਉਸ ਦੀ ਮਾਂ ਨੂੰ ਪਤਾ ਲੱਗਾ ਕਿ ਉਸ ਦੇ ਘਰ ਇੱਕ ਲੜਕੀ ਨੇ ਜਨਮ ਲਿਆ ਹੈ ਤਾਂ ਉਹ ਬਹੁਤ ਜਿਆਦਾ ਨਿਰਾਸ਼ ਹੋ ਗਈ ਅਤੇ ਉਸਨੇ ਬੱਚੀ ਨੂੰ ਆਪਣਾ ਸਮਝਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਬੁਰਾ ਭਲਾ

ਕਿਹਾ।ਉਸ ਨੇ ਕਿਹਾ ਕਿ ਉਸ ਦੀ ਚਾਹਤ ਮੁੰਡਾ ਸੀ ਪਰ ਇਹ ਕੁੜੀ ਕਿਵੇ ਹੋ ਗਈ।ਉਸ ਨੇ ਨਾ ਹੀ ਲੜਕੀ ਨੂੰ ਅਪਨਾਇਆ ਅਤੇ ਨਾ ਹੀ ਉਸ ਛੋਟੀ ਨਵਜੰਮੀ ਬੱਚੀ ਨੂੰ ਦੁੱਧ ਪਿਲਾਇਆ।ਸਤੰਬਰ ਮਹੀਨੇ ਦੀ 11 ਤਰੀਕ ਨੂੰ ਉਸ ਲੜਕੀ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ।ਲੜਕੀ

ਦੀ ਮਾਂ ਵੱਲੋਂ ਕਿਹਾ ਗਿਆ ਕਿ ਸਵਾ ਮਹੀਨੇ ਤੋਂ ਬਾਅਦ ਇਸ ਨੂੰ ਆਪਣੇ ਘਰ ਲੈ ਕੇ ਆਵਾਂਗੀ ਹਾਲੇ ਤੱਕ ਉਹ ਮਾਪਿਆਂ ਦੇ ਰਹਿਣਾ ਚਾਹੁੰਦੀ ਹੈ।ਲੜਕੀ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਛੋਟੀ ਨਵਜੰਮੀ ਬੱਚੀ ਦੇ ਆਉਣ ਦੀ ਬਹੁਤ ਤਿਆਰੀ ਕੀਤੀ ਅਤੇ ਉਹ ਬਹੁਤ ਖੁਸ਼ ਸਨ।

ਪਰ ਕੁਝ ਦਿਨਾਂ ਬਾਅਦ ਇਹ ਖਬਰ ਸਾਹਮਣੇ ਆਈ ਕਿ ਉਸ ਛੋਟੀ ਨਵਜੰਮੀ ਬੱਚੀ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਵਿੱਚ ਕਾਫੀ ਰੋਸ ਦਾ ਮਾਹੌਲ ਬਣ ਗਿਆ।ਲੜਕੀ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਇਸ ਦਾ ਸਾਰਾ ਇਲਜ਼ਾਮ ਆਪਣੀ ਨੂੰਹ ਤੇ ਲਗਾਇਆ ਹੈ।

ਕਿਉਂਕਿ ਨਵਜੰਮੀ ਬੱਚੀ ਦੀ ਮਾਂ ਉਸ ਨੂੰ ਅਪਨਾਉਣ ਤੋਂ ਇਨਕਾਰ ਕਰਦੀ ਸੀ।ਜਿਸ ਕਾਰਨ ਸਹੁਰੇ ਪਰਿਵਾਰ ਵਾਲਿਆਂ ਨੇ ਬੱਚੀ ਦੀ ਮੌਤ ਦਾ ਇਲਜ਼ਾਮ ਉਸ ਦੀ ਮਾਂ ਉਤੇ ਲਗਾਇਆ ਹੈ।ਇਹ ਮਾਮਲਾ ਥਾਣੇ ਪਹੁੰਚ ਗਿਆ ਹੈ ਅਤੇ ਇਸ ਦੀ ਰਿਪੋਰਟ ਦਰਜ ਕਰ ਲਈ ਗਈ ਹੈ।

ਸਹੁਰੇ ਪਰਿਵਾਰ ਵੱਲੋਂ ਆਪਣੀ ਛੋਟੀ ਬੱਚੀ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਇੱਕ ਨਵਜੰਮੀ ਛੋਟੀ ਬੱਚੀ ਦੇ ਨਾਲ ਹੋਏ ਅਜਿਹੇ ਵਰਤਾਰੇ ਦਾ ਪੁਲਿਸ ਕੀ ਇਨਸਾਫ ਦਿੰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੱਧੀ ਰਾਤ ਨੂੰ ਜੰਗਲ ਚ ਫੜੀ ਗਈ ਕੁੜੀ ਕਰਦੀ ਸੀ ਇਹ ਕੰਮ !

ਦੋਸਤੋ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਭਨੌੜਾ ਰੇਲਵੇ ਸਟੇਸ਼ਨ ਤੇ ਇੱਕ …

Leave a Reply

Your email address will not be published. Required fields are marked *

error: Content is protected !!