Sunday , August 1 2021
Breaking News

ਦੂਰਦਰਸਨ ਦੇ ਇਹ ਮਸਹੂਰ ਟੀਵੀ ਵਿਗਿਆਪਨ ਦੇਖ ਚਕਰਾ ਜਾਓਗੇ !

ਦੋਸਤੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤਾਂ ਹਰ ਕੋਈ ਆਪਣੇ ਫੋਨ ਦੇ ਵਿੱਚ ਹੀ ਬਿਜ਼ੀ ਰਹਿੰਦਾ ਹੈ। ਪਰ ਕੁਝ ਸਮੇਂ ਪਹਿਲਾਂ ਤਕ ਹਰ ਕੋਈ ਇੰਜ ਟੀਵੀ ਨੂੰ ਪਸੰਦ ਕਰਦਾ ਸੀ। ਉਦੋਂ ਟੀਵੀ ਦੇ ਨਾਲ ਨਾ ਤਾਂ ਕੋਈ ਰਿਮੋਟ ਹੁੰਦਾ ਸੀ। ਅਤੇ ਨਾ ਤਾਂ ਕੋਈ ਬਟਨ

ਉਸਦੇ ਵਿੱਚ ਸਿਰਫ਼ ਇਕ ਹੀ ਚੈਨਲ ਹੁੰਦਾ ਸੀ। ਜਿਸ ਉੱਪਰ ਟੀਵੀ ਵਾਲੇ ਹੀ ਕੁਝ ਨਾ ਕੁਝ ਦਿਖਾਉਦੇ ਰਹਿੰਦੇ ਸਨ। ਅਤੇ ਉਸ ਸਮੇਂ ਲੋਕ ਟੀਵੀ ਦੀਆਂ ਐਡਾ ਨੂੰ ਵੀ ਬਹੁਤ ਚਾਅ ਨਾਲ ਦੇਖਦੇ ਸਨ। ਉਸ ਸਮੇਂ ਦੀਆਂ ਬਣਾਈਆਂ ਐਡਾ ਅੱਜਕੱਲ੍ਹ ਤਾਂ

ਨਹੀਂ ਦਿਖਾਈਆਂ ਜਾਂਦੀਆਂ। ਪਰ ਉਸ ਸਮੇ ਲੋਕ ਐਡਾ ਨੂੰ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਸਨ। ਦੋਸਤੋ ਪਹਿਲੇ ਸਮੇਂ ਦੇ ਵਿਚ ਬਣੀਆਂ ਪਾਰਲੇ ਜੀ ਬਿਸਕੁਟ ਦੀਆਂ ਐਡਾ ਜੋ ਕਿ ਬਹੁਤ ਹੀ ਜ਼ਿਆਦਾ ਮਸ਼ਹੂਰ ਸਨ। ਇਸ ਤੋਂ ਇਲਾਵਾ

ਨਿਰਮਾ ਸਾਬਣ ਦੀ ਮਸ਼ਹੂਰੀ ਵੀ ਬਹੁਤ ਹੀ ਜ਼ਿਆਦਾ ਮਸ਼ਹੂਰ ਸੀ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *