Monday , August 2 2021
Breaking News

ਛੇ ਸਾਲਾ ਤੋ ਘਰ ਚ ਕੈਦ ਹੋਕੇ ਮਹਿਲਾ ਕਰ ਰਹੀ ਸੀ ਇਹ ਕੰਮ ਵਜਾ ਹੋਸ ਉਡਾ ਦੇਵੇਗੀ !

ਛੇ ਸਾਲ ਤੋਂ ਕੈਦ ਇਹ ਅੌਰਤ ਘਰ ਵਿੱਚ ਇਹ ਕੰਮ ਕਰਦੀ ਕੀ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਇਹ ਔਰਤ ਜੋ ਕਿ ਇੰਡੀਆ ਵਿੱਚ ਹੀ ਰਹਿੰਦੀ ਹੈ ਤੇ ਇਸ ਨੂੰ ਛੇ ਸਾਲ ਹੋ ਗਏ ਹਨ ਕਿ ਘਰ ਵਿੱਚ ਹੀ ਬੰਦ ਰਹਿੰਦੀ ਹੈ ਤੇ ਕੈਦ ਵਾਂਗ ਆਪਣੀ ਜ਼ਿੰਦਗੀ ਬਤੀਤ ਕਰਦੀ ਹੈ

ਇਹ ਬਾਰਾਂ ਸਾਲ ਦੀ ਸੀ ਜਦੋਂ ਇਸ ਨੂੰ ਇਹ ਬਿਮਾਰੀ ਉਹੀ ਕੇਸ ਨੂੰ ਬਾਹਰ ਜਾਂਦਿਆਂ ਉਲਟੀ ਹੋਣੀ ਸ਼ੁਰੂ ਹੋ ਜਾਂਦੀ ਸੀ ਅਤੇ ਇਸਨੇ ਆਪਣੇ ਆਪ ਨੂੰ ਘਰ ਵਿੱਚ ਹੀ ਕੈਦ ਕਰ ਲਿਆ ਅਤੇ ਘਰ ਵਿੱਚ ਹੀ ਰਹਿਣਾ ਪਸੰਦ ਕਰਦੀ ਹੈ ਇਹ ਅੌਰਤ ਫਿਰ

ਇਸ ਨੂੰ ਜੇਕਰ ਕਿਸੇ ਕੰਮ ਲਈ ਬਾਹਰ ਜਾਣਾ ਪੈ ਜੇ ਤਾਂ ਇਸ ਨੂੰ ਪਹਿਲਾਂ ਹੀ ਘਬਰਾਹਟ ਹੋਣ ਲੱਗ ਪੈਂਦੀ ਹੈ ਕਿਤੇ ਜੇਕਰ ਮੈਂ ਬਾਹਰ ਗਈ ਤੇ ਮੈਨੂੰ ਦਿੱਤੀ ਆ ਜਾਵੇਗੀ ਇਹ ਵੀ ਇੱਕ ਭਿਅੰਕਰ ਬਿਮਾਰੀ ਹੈ ਜੋ ਕਿ ਇਸ ਅੌਰਤ ਨੂੰ ਇਸ ਦਾ ਸਾਹਮਣਾ

ਕਰਨਾ ਪੈਂਦਾ ਹੈ ਦੋ ਹਜਾਰ ਵੀਹ ਤੋਂ ਸਟਾਰਟ ਹੋਇਆ ਕੋਰੋਨਾ ਵਾਇਰਸ ਦੇ ਕਰਕੇ ਤਾਂ ਚਲੋ ਲੋਕਾਂ ਨੂੰ ਲੋਕ ਡੌਨ ਕਾਰਨ ਘਰ ਵਿੱਚ ਰਹਿਣਾ ਪੈ ਰਿਹਾ ਹੈ ਪਰ ਇਸ ਅੌਰਤ ਨੂੰ ਜੋ ਕਿ ਉਲਟੀ ਦੀ ਵਜ੍ਹਾ ਕਰਕੇ ਘਰ ਵਿੱਚ ਹੀ ਬੰਦ ਰਹਿਣਾ ਪੈ ਰਿਹਾ ਹੈ ਕਿੰਨੀ

ਅਜੀਬ ਜਿਹੀ ਗੱਲ ਐ ਜੋ ਇਸ ਅੌਰਤ ਨਾਲ ਹੁੰਦੀ ਹੈ ਪਰ ਇਹ ਵੀ ਕਿਸੇ ਕਿਸਮ ਦੀ ਬਿਮਾਰੀ ਹੀ ਕਿਹਾ ਗਿਆ ਹੈ ਇਸ ਤੋਂ ਵੀ ਲੋਕ ਪ੍ਰਹੇਜ਼ ਕਰਦੇ ਹਨ ਦੋਸਤੋ ਤੁਸੀਂ ਕੀ ਇਸ ਬਾਰੇ ਕਹਿਣਾ ਚਾਹੋਗੇ ਕਿ ਇਹ ਅੌਰਤ ਸੱਚ ਬੋਲ ਰਹੀ ਹੈ

ਇਹ ਛੇ ਸਾਲ ਤੋਂ ਹੀ ਕੈਦ ਹੈ ਘਰ ਵਿੱਚ ਤੁਸੀਂ ਵੀ ਸਾਨੂੰ ਇਸਦੇ ਬਾਰੇ ਦੱਸਣਾ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *