Monday , August 2 2021
Breaking News

ਪਤੀ ਪਤਨੀ ਦੀ ਜਿੰਦਗੀ ਚ ਕਦੋ ਆਉਦੀ ਹੈ ਬਰਬਾਦੀ !

ਪਤੀ ਪਤਨੀ ਦੀ ਜ਼ਿੰਦਗੀ ਤਬਾਹ ਕਰ ਦਿੰਦਾ ਤੀਸਰਾ ਜਨਾ ਇੰਜ ਦੋਸਤੋ ਇਸ ਦਾ ਕਾਰਨ ਹੁੰਦਾ ਹੈ ਤੀਸਰਾ ਬੰਦਾ ਜ਼ਿੰਦਗੀ ਵਿਚ ਆ ਜਾਣ ਇਸ ਤਰ੍ਹਾਂ ਜਿਵੇਂ ਕਿ ਪਤੀ ਪਤਨੀ ਵਿਚ ਅਣਬਣ ਰਹਿਣੀ ਲੜਾਈ ਗਹਿਣੇ ਕਈ ਵਾਰ ਕੀ ਹੁੰਦਾ ਹੈ ਜਿਵੇਂ ਕਿ ਪਤੀ ਹੋਵੇ ਜਾਏ

ਪਤਨੀ ਉਹ ਬਹੁਤ ਵਧੀਆ ਲਾਈਫ ਬਤੀਤ ਕਰਦੇ ਹੁੰਦੇ ਹਨ ਜਿਵੇਂ ਹੀ ਕੋਈ ਤੀਸਰਾ ਜਿਵੇਂ ਕੀ ਕੋਈ ਬਾਹਰਲਾ ਬੰਦਾ ਉਨ੍ਹਾਂ ਵਿਚਕਾਰ ਆ ਜਾਂਦਾ ਹੈ ਚਾਹੇ ਉਹ ਤੀਵੀਂ ਨਾਲ ਰੇਟਡ ਹੋਵੇ ਚਾਹੇ ਉਹ ਪਤੀ ਨਾਲ ਜਿਵੇਂ ਕਿ ਉਹ ਵਿੱਚ ਆ ਜਾਂਦਾ ਹੈ ਤੇ ਉਹ ਆਪਣੀਆਂ ਭਾਵਨਾ ਨਾਲ

ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਜਿਸ ਕਾਰਨ ਪਤੀ ਹੋਵੇ ਜਾਂ ਪਤਨੀ ਇਨ੍ਹਾਂ ਵਿਚਕਾਰ ਆ ਜਾਂਦਾ ਹੈ ਤੇ ਇਸ ਦਾ ਕਾਰਨ ਇਹ ਬਣ ਜਾਂਦਾ ਹੈ ਕਿ ਉਨ੍ਹਾਂ ਵਿਚ ਅਣਬਣ ਹੋਣੀ ਸ਼ੁਰੂ ਹੋ ਜਾਂਦੀ ਹੈ ਸਟਾਰਟਿੰਗ ਵਿਚ ਤਾਓ ਅਜੀਬ ਜਿਹਾ ਲੱਗਦਾ ਇਹ ਲੜਾਈ ਕਰਦਿਆਂ

ਬਾਅਦ ਵਿਚ ਹੌਲੀ ਹੌਲੀ ਇਹ ਇਸ ਤਰ੍ਹਾਂ ਭਿਆਨਕ ਰੂਪ ਬਣ ਜਾਂਦਾ ਹੈ ਇਸੇ ਤਰ੍ਹਾਂ ਦੋਸਤੋ ਘਰ ਵਿਚ ਕਲੇਸ਼ ਹੋਣਾ ਨਿਆਣਿਆਂ ਨੂੰ ਚੰਗਾ ਨਹੀਂ ਸਮਝਣਾ ਅਤੇ ਜੋ ਵੀ ਪੈਸਾ ਕਮਾਇਆ ਹੁੰਦਾ ਹੈ ਆਪਣੀ ਮਿਹਨਤ ਦਾ ਬਾਹਰ ਹੀ ਉਜਾੜ ਦੇਣਾ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ

ਇਸੇ ਤਰ੍ਹਾਂ ਚਲਦਾ ਰਹਿੰਦਾ ਹੈ ਫਿਰ ਅਖ਼ੀਰ ਜੋ ਸਮਾਂ ਪੈ ਜਾਂਦਾ ਹੈ ਕਿ ਉਹ ਮਰਨ ਤਕ ਗੱਲਾਂ ਪਹੁੰਚ ਜਾਂਦੀਆਂ ਹਨ ਪਤੀ ਅਕਸਰ ਇਹ ਲੱਭਦਾ ਹੈ ਕਿ ਉਸ ਨੂੰ ਜੇ ਘਰੋਂ ਬਾਹਰੋਂ ਥੱਕਿਆ ਆਇਐ ਤੇ ਘਰ ਵਿਚ ਇਸ ਤਰ੍ਹਾਂ ਦਾ ਮਾਹੌਲ ਹੋਵੇ ਕਿ ਉਸ ਨੂੰ ਬਾਹਰ ਦੀ ਥਕਾਨ ਹੀ ਲੱਥ ਜਾਵੇ

ਤੇ ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤੇ ਉਹ ਬਾਹਰ ਈ ਜਾਣਾ ਜ਼ਿਆਦਾ ਪਸੰਦ ਕਰੇਗਾ ਜੇਕਰ ਪਤਨੀ ਹੈ ਤਾਂ ਉਹ ਜੇਕਰ ਘਰ ਇਸ ਤਰ੍ਹਾਂ ਦਾ ਮਾਹੌਲ ਹੈ ਤੇ ਉਹ ਵੀ ਬਾਹਰ ਰਹਿਣਾ ਪਸੰਦ ਕਰੇਗੀ ਦੋਸਤੋ ਇਸ ਦਾ ਸਿੱਧਾ ਅਸਰ ਬੱਚਿਆਂ ਤੇ ਪੈ ਜਾਂਦਾ ਹੈ

ਬੱਚੇ ਵੀ ਲਾਪ੍ਰਵਾਹ ਜੇ ਬਣ ਜਾਦੇ ਹਨ ਤੇ ਘਰ ਦੀ ਸੁੱਖ ਸ਼ਾਤੀ ਦੂਰ ਹੋ ਜਾਂਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *