ਦੇਖੋ ਕਲਯੁਗ ਦੋ ਸਕੇ ਭਰਾਵਾ ਨੇ ਦੋ ਸਕੀਆ ਭੈਣਾ ਨਾਲ ਕੀ ਕੀਤਾ ਕੰਬ ਗਿਆ ਪੂਰਾ ਪਿੰਡ !

ਵਾਇਰਲ

ਦੋਸਤੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪੰਜਾਬ ਤੋਂ ਆ ਰਿਹਾ ਇੱਕ ਅਜਿਹਾ ਮਾਮਲਾ ਜਿਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਪੰਜਾਬ ਦੀ ਵਿੱਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਦੇ ਵਿਚ ਦੱਸਿਆ ਜਾਂਦਾ ਹੈ। ਕਿ ਜ਼ਮੀਨ ਦਿਲਲਗੀ

ਇੱਕ ਭਰਾ ਨੇ ਦੂਸਰੇ ਭਰਾ ਦੀ ਉੱਤੇ ਹਮਲਾ ਕੀਤਾ। ਪਰ ਦੋਸਤੋ ਅੱਜ ਦਾ ਮਾਮਲਾ ਕੁਝ ਅਲੱਗ ਹੈ ਅੱਜ ਅਸੀਂ ਜਿਸ ਮਾਮਲੇ ਦੀ ਗੱਲ ਕਰਨ ਜਾ ਰਹੀ ਆਂ। ਉਹ ਮਾਮਲਾ ਪੰਜਾਬ ਦੇ ਇੱਕ ਪਿੰਡ ਦਾ ਹੈ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਆਦਮੀ ਦੇ ਦੋ ਮੁੰਡੇ

ਅਤੇ ਦੋ ਕੁੜੀਆਂ ਸਨ। ਉਸ ਨੇ ਆਪਣੇ ਦੋਵੇਂ ਮੁੰਡਿਆਂ ਨੂੰ ਪੱਚੀ ਪੱਚੀ ਕਿੱਲੇ ਜ਼ਮੀਨ ਅਤੇ ਦੋਵਾਂ ਕੁੜੀਆਂ ਨੂੰ ਚਾਰ ਚਾਰ ਕਿੱਲੇ ਜ਼ਮੀਨ ਦਿੱਤੀ ਸੀ ਕਿਉਂਕਿ ਉਸ ਦੀ ਇੱਕ ਕੁੜੀਆਂ ਖ਼ਿਲਾਫ਼ ਹੋ ਚੁੱਕਾ ਸੀ। ਅਤੇ ਇਕ ਕੁੜੀ ਦਾ ਵਿਆਹ ਵੀ ਨਹੀਂ ਹੋਇਆ ਸੀ ਅਤੇ

ਉਨ੍ਹਾਂ ਦੀ ਇਕ ਛੇ ਸਾਲ ਦੀ ਬੱਚੀ ਵੀ ਸੀ। ਪਰ ਉਸ ਦਾ ਇਕ ਭਰਾ ਨਹੀਂ ਚਾਹੁੰਦਾ ਸੀ। ਕਿ ਉਸ ਦੀਆਂ ਭੈਣਾਂ ਤੋਂ ਜ਼ਮੀਨ ਵੀ ਇਸ ਲਈ ਉਸ ਨੇ ਆਪਣੀਆਂ ਭੈਣਾਂ ਦੇ ਉੱਪਰ ਹਮਲਾ ਕਰ ਦਿੱਤਾ। ਅਤੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ।

ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *