Wednesday , July 28 2021

ਹਜਾਰਾ ਜਾਨਵਰਾ ਨੇ ਕੀਤਾ ਇਸ ਸਹਿਰ ਤੇ ਹਮਲਾ ਦੇਖ ਵਿਸਵਾਸ ਨਹੀ ਕਰੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹੀ ਸ਼ਹਿਰ ਦੇ ਬਾਹਰੀ ਵਿੱਚ ਜਿੰਤੇ ਕਿ ਬਾਂਦਰਾਂ ਦਾ ਪ੍ਰਕੋਪ ਕੋਰੋਨਾਵਾਇਰਸ ਵਾਂਗ ਚੱਲ ਰਿਹਾ ਹੈ। ਦੋਸਤੋ ਕੋਰੋਨਾ ਵਾਇਰਸ ਦਾ ਪ੍ਰਕੋਪ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਲਾਕਡਾਊਨ ਤੇ ਲਾਕਡਾਊਨ

ਲੱਗਿਆ ਹੋਇਆ ਹੈ। ਜਿਸ ਕਾਰਨ ਲੋਕਾਂ ਤੋਂ ਲੈ ਕੇ ਜਾਨਵਰਾਂ ਨੂੰ ਵੀ ਬਹੁਤ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਕਿਉਂਕਿ ਦੋਸਤੋ ਕਈ ਥਾਂਵਾਂ ਅਜਿਹੀਆਂ ਹਨ। ਜਿੱਥੇ ਬਹੁਤ ਸਾਰੇ ਬਾਂਦਰ ਰਹਿੰਦੇ ਸਨ। ਅਤੇ ਉੱਥੇ ਟੂਰਿਸਟ ਉਨ੍ਹਾਂ ਨੂੰ ਖਾਣ ਦੇ ਲਈ ਕੁਝ

ਨਾ ਕੁਝ ਦਿੰਦੇ ਸਨ। ਜਿਸ ਕਾਰਨ ਉਹ ਟੂਰਿਸਟ ਉੱਤੇ ਹੀ ਨਿਰਭਰ ਸਨ। ਪਰ ਦੋਸਤੋ ਕੋਰੋਨਾ ਵਾਇਰਸ ਦੇ ਕਾਰਨ ਇੰਨੇ ਲਾਊਡਾਊਨ ਲੱਗ ਚੁੱਕੇ ਸਨ। ਕਿ ਹੁਣ ਟੂਰਿਸਟ ਦਾ ਜਾਣਾ ਉੱਤੇ ਮੁਸ਼ਕਿਲ ਸੀ। ਜਿਸ ਕਾਰਨ ਉਹ ਬਾਂਦਰ ਉੱਥੇ ਭੁੱਖੇ ਮਰ ਰਹੇ ਸਨ।

ਇਸ ਕਰਕੇ ਉਹ ਜੰਗਲਾਂ ਤੋਂ ਨਿਕਲ ਕੇ ਸੜਕਾਂ ਉੱਤੇ ਆ ਗਏ। ਅਤੇ ਸ਼ਹਿਰਾਂ ਵਿੱਚ ਆ ਕੇ ਲੋਕਾਂ ਉੱਤੇ ਹਮਲਾ ਵੀ ਕਰਨ ਲੱਗ ਪਏ। ਜਿਸ ਕਾਰਨ ਹੁਣ ਹਸਪਤਾਲਾਂ ਦੀ ਵਿੱਚ ਬਾਂਦਰਾਂ ਦਾ ਪ੍ਰਕੋਪ ਦਿਖਾਈ ਦੇ ਰਿਹਾ ਹੈ। ਕਿਉਂਕਿ ਉਹ ਲੋਕਾਂ

ਉੱਤੇ ਇਨ੍ਹਾਂ ਹਮਲਾ ਕਰ ਰਹੇ ਹਨ ਕਿ ਲੋਕਾਂ ਨੂੰ ਦਾਖ਼ਲ ਹੋਣਾ ਪੈ ਰਿਹਾ ਹੈ। ਇਸ ਵਰਗ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *