Monday , August 2 2021
Breaking News

ਇੱਕ ਹੀ ਵਾਰ ਚ ਮੂੰਹ ਦੇ ਛਾਲੇ ਤੁਰੰਤ ਠੀਕ !

ਦੋਸਤੋ ਅਕਸਰ ਹੀ ਜ਼ਿਆਦਾ ਮਿਰਚ-ਮਸਾਲੇ ਵਾਲਾ ਭੋਜਨ ਖਾਣ ਦੇ ਨਾਲ ਸਾਡੇ ਮੂੰਹ ਵਿੱਚ ਛਾਲੇ ਪੈ ਜਾਂਦੇ ਹਨ।ਜਿਸ ਕਾਰਨ ਖਾਣ-ਪੀਣ ਦੇ ਵਿੱਚ ਵੀ ਕਾਫੀ ਪਰੇਸ਼ਾਨੀ ਹੁੰਦੀ ਹੈ।ਦੋਸਤੋ ਜਦੋਂ ਸਾਡੇ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ ਤਾਂ ਵੀ ਸਾਨੂੰ

ਇਹ ਸਮੱਸਿਆ ਆ ਜਾਂਦੀ ਹੈ।ਦੋਸਤੋ ਮੂੰਹ ਦੇ ਵਿੱਚ ਛਾਲਿਆਂ ਨੂੰ ਖ਼ਤਮ ਕਰਨ ਦੇ ਲਈ ਅੱਜ ਅਸੀਂ ਇੱਕ ਨੁਸਖਾ ਤੁਹਾਨੂੰ ਦੱਸਾਂਗੇ।ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਇੱਕ ਕਟੋਰੇ ਦੇ ਵਿੱਚ ਅੱਧਾ ਚੱਮਚ ਹਲਦੀ ਲੈ ਲਵੋ।ਹਲਦੀ ਵਿੱਚ

ਐਂਟੀਬੈਕਟੀਰੀਅਲ ਐਂਟੀਫੰਗਲ ਗੁਣ ਹੁੰਦੇ ਹਨ ਜੋ ਅਜਿਹੇ ਇਨਫੈਕਸ਼ਨ ਨੂੰ ਦੂਰ ਕਰਦੇ ਹਨ। ਇਸ ਵਿੱਚ ਦੋਸਤੋ ਅੱਧਾ ਚੱਮਚ ਅਸੀਂ ਪਾਣੀ ਦਾ ਮਿਲਾ ਕੇ ਪੇਸਟ ਤਿਆਰ ਕਰ ਲੈਣਾ ਹੈ।ਇਸ ਨੂੰ ਤੁਸੀਂ ਆਪਣੇ ਛਾਲਿਆਂ ਦੇ ਉੱਪਰ ਲਗਾਉਣਾ ਹੈ

ਅਤੇ ਪੰਜ ਮਿੰਟ ਦੇ ਲਈ ਲੱਗੇ ਰਹਿਣ ਦੇਣਾ ਹੈ।ਇਸ ਨਾਲ ਦੋ ਦਿਨਾਂ ਦੇ ਵਿੱਚ ਹੀ ਤੁਹਾਡੇ ਛਾਲੇ ਖਤਮ ਹੋ ਜਾਣਗੇ।ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇਹ ਸਮੱਸਿਆ ਕਦੇ ਵੀ ਨਾ ਆਵੇ ਤਾਂ ਦੋਸਤੋ ਮਿਰਚ-ਮਸਾਲੇ ਵਾਲਾ ਭੋਜਨ ਘੱਟ ਕਰ ਦੇਣਾ

ਚਾਹੀਦਾ ਹੈ।ਕਿਉਂਕਿ ਜ਼ਿਆਦਾ ਤਲਿਆ ਹੋਇਆ ਭੋਜਨ ਅਤੇ ਮਿਰਚ-ਮਸਾਲੇ ਵਾਲੇ ਭੋਜਨ ਖਾਣ ਨਾਲ ਸਾਡੇ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ।ਜਿਸ ਕਾਰਨ ਮੂੰਹ ਦੇ ਵਿੱਚ ਛਾਲੇ ਪੈ ਜਾਂਦੇ ਹਨ ਅਤੇ ਕੁੱਝ ਵੀ ਖਾਂਦਾ ਪੀਤਾ ਨਹੀਂ ਜਾਂਦਾ।

ਸੋ ਦੋਸਤੋ ਇਸ ਨੁਸਖੇ ਨੂੰ ਅਪਣਾ ਕੇ ਮੂੰਹ ਦੇ ਛਾਲੇ ਖਤਮ ਕਰ ਲਵੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *