Wednesday , July 28 2021

ਇਸ ਨਿੱਕੀ ਬੱਚੀ ਦੀ ਵਾਇਰਲ ਵੀਡੀਓ ਦੇਖ ਤੁਸੀ ਵੀ ਹੈਰਾਨ ਹੋਜੋਗੇ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੇ ਨਿੱਕੀ ਜਿਹੀ ਬੱਚੀ ਨੇ ਆਪਣੇ ਬਾਬੇ ਨਾਲ ਕੁੱਜੇ ਕੀਤਾ ਐਸਾ ਵੀਡੀਓ ਹੋਈ ਵਾਇਰਲ ਇਹ ਦੇਖੋ ਨਿੱਕੀ ਜਿਹੀ ਬੱਚੀ ਜੋ ਕਿ ਆਪਣੇ ਦਾਦਾ ਜੀ ਨੂੰ ਜਪੁਜੀ ਸਾਹਿਬ ਜੀ ਦਾ ਪਾਠ ਸੁਣਾ ਰਹੀ ਹੈ ਜਿਵੇਂ ਕਿ

ਤੁਸੀਂ ਦੇਖਿਆ ਹੋਣਾ ਕਿ ਅੱਜਕੱਲ੍ਹ ਦੇ ਬੱਚੇ ਫੋਨਾਂ ਤੋਂ ਬਿਨਾਂ ਹੋਰ ਕੋਈ ਚੀਜ਼ ਨਾਲ ਟੈਮ ਪਾਸ ਨਹੀਂ ਕਰਦੇ ਜਿਸ ਦੌਰਾਨ ਦੇਖਿਆ ਜਾਂਦਾ ਹੈ ਕਿ ਫੋਨ ਦੇ ਜ਼ਰੀਏ ਈ ਬੱਚੇ ਆਪਣਾ ਮਨੋਰੰਜਨ ਕਰਦੇ ਰਹਿੰਦੇ ਹਨ ਅਤੇ ਮਾਂ ਬਾਪ ਵੱਲ ਵੀ ਬਹੁਤ ਜ਼ਿਆਦਾ ਧਿਆਨ

ਨਹੀਂ ਦਿੰਦੇ ਜਿਸ ਦੁਆਰਾ ਮਾਪਿਆਂ ਨੂੰ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਇਹ ਹੈ ਕਿ ਬੱਚੇ ਤਾਂ ਮਾਪਿਆਂ ਨੂੰ ਦੇਖਦੇ ਵੀ ਨਹੀਂ ਦਾਦਾ ਦਾਦੀ ਵੀ ਆਵਾਜ਼ਾਂ ਮਾਰਦੇ ਰਹਿ ਜਾਂਦੇ ਹਨ ਪਰ ਉਹ ਧਿਆਨ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਦੇ ਸਾਹਮਣੇ ਹੀ ਜ਼ਿਆਦਾ ਜ਼ਰੂਰੀ ਹੋ ਗਿਆ ਹੈ

ਇਸੇ ਤਰ੍ਹਾਂ ਦੇਖੋ ਕਿ ਇਹ ਇਕ ਬੱਚੀ ਜੋ ਕਿ ਆਪਣੇ ਦਾਦਾ ਜੀ ਨੂੰ ਜਪੁਜੀ ਸਾਹਿਬ ਜੀ ਦਾ ਪਾਠ ਸੁਣਾ ਰਹੀ ਹੈ ਇਹ ਵੀਡੀਓ ਦੇਖੋ ਕਿ ਕਿਸ ਤਰ੍ਹਾਂ ਬੱਚੇ ਆਪਣੇ ਦਾਦਾ ਜੀ ਨੂੰ ਜਪੁਜੀ ਸਾਹਿਬ ਪਾਠ ਸੁਣਾਉਂਦੀ ਹੈ ਦਾਦਾ ਜੀ ਤੁਹਾਨੂੰ ਮੈਂ ਜਪੁਜੀ ਸਾਹਿਬ ਜੀ ਦਾ ਪਾਠ

ਸੁਣਾਵਾਂ ਹਾਂ ਸੁਣਾ ਦੇ ਆਂ ਜੀ ਏਕਮਕਾਰ ਸੱਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸੱਚ ਹੈ ਵੀ ਸੱਚ ਨਾਨਕੁ ਹੋ ਭੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੈ ਲੱਖ ਵਾਰ ਚੂਪੇ ਚੁੱਪ ਨਾ ਹੋਵੇ ਜੇ ਲਾਏ

ਲਿਆ ਅਵਤਾਰ ਭੁੱਖਿਆਂ ਭੁੱਖ ਨਾ ਉਤਰੈ ਜੇ ਬਣ ਪੂਰੀਆ ਭਾਰ ਕਹੇ ਸਿਆਣਪ ਸੱਚ ਏ ਤੇ ਇੱਕ ਨਾ ਚਲੇ ਨਾਲ ਕਿਵੇਂ ਸਚਿਆਰਾ ਹੋਈਏ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *