Monday , August 2 2021
Breaking News

ਰੋਜਾਨਾ ਇਹ ਇਨਸਾਨ ਖਾਦਾ ਹੈ 50 ਛਿਪਕਲੀਆ ਵਜਾ ਤੁਹਾਨੂੰ ਚੌਕਾ ਦੇਵੇਗੀ !

ਰੋਜ਼ਾਨਾ ਪੰਜਾਹ ਛਿਪਕਲੀਆਂ ਖਾ ਜਾਂਦਾ ਏ ਇਨਸਾਨ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਹਾਲੀ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਵਿਅਕਤੀ ਜੋ ਕਿ ਛਿਪਕਲੀਆਂ ਖਾ ਜਾਂਦਾ ਹੈ ਇੱਕ ਦਿਨ ਤਾਂ ਉਸਨੇ ਅਠਤਾਲੀ ਛਿਪਕਲੀਆਂ

ਖਾ ਲਈਆਂ ਜਿਸ ਨੂੰ ਦੇਖ ਕੇ ਕਾਫੀ ਸਾਰੇ ਲੋਕ ਹੈਰਾਨ ਹੋ ਗਏ ਇਹ ਵਿਅਕਤੀ ਜੋ ਕਿ ਕਈ ਸਾਰੀਆਂ ਛਿਪਕਲੀਆਂ ਦੇ ਨਾਲ ਕੀੜੇ ਵੀ ਖਾਂਦਾ ਹੈ ਇਹ ਇਨਸਾਨ ਜੋ ਕਿ ਸੁਰੇਸ਼ ਨਾਮ ਦਾ ਵਿਅਕਤੀ ਛਿਪਕਲੀਆਂ ਇਸ ਤਰ੍ਹਾਂ ਖਾਂਦਾ ਹੈ ਜਿਵੇਂ ਕਿ ਚਾਕਲੇਟ

ਖਾਂਦਾ ਹੋਵੇ ਇਹ ਰਾਤ ਨੂੰ ਸੌਣ ਲੱਗਾ ਛਿਪਕਲੀਆਂ ਦਾ ਸੂਪ ਬਣਾ ਕੇ ਪੀਂਦਾ ਹੈ ਜੇਕਰ ਇਸ ਤਰ੍ਹਾਂ ਨਾ ਕਰੇ ਤਾਂ ਇਸ ਨੂੰ ਅਜੀਬ ਜਿਹਾ ਲੱਗਦਾ ਹੈ ਕਿ ਮੈਂ ਕੁਝ ਖਾਣਾ ਹੈ ਤੇ ਮੈਨੂੰ ਮਿਲ ਨਹੀਂ ਰਿਹਾ ਇਸ ਨੇ ਜਦੋਂ ਪਹਿਲੀ ਵਾਰ ਛਿਪਕਲੀ ਨੂੰ ਖਾਧਾ ਸੀ

ਤਾਂ ਇਸ ਨੂੰ ਚੰਗਾ ਲੱਗਿਆ ਅਤੇ ਇਸ ਦੀ ਫਿਰ ਆਦਤ ਹੀ ਬਣ ਗਈ ਹੁਣ ਏ ਜਿੰਨੀਆਂ ਮਰਜ਼ੀ ਵੀ ਛਿਪਕਲੀਆਂ ਖਾ ਜਾਵੇ ਇਸ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਇੱਕ ਦਿਨ ਵਿੱਚ ਸ਼ੋ ਛਿਪਕਲੀਆਂ ਖਾ ਸਕਦਾ ਹੈ ਇਸ ਨੂੰ ਛਿਪਕਲੀਆਂ

ਇਕੱਠਾ ਕਰਨ ਲਈ ਲੋਕਾ ਦੀਆਂ ਦੀਵਾਰਾ ਤਕ ਤੂੰ ਏ ਲਾ ਕੇ ਛਿਪਕਲੀਆਂ ਖਾ ਜਾਂਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *