Monday , August 2 2021
Breaking News

ਇਸ ਹਿੰਦੂ ਲੜਕੀ ਨੂੰ ਸਲਾਮ ਕਰ ਰਹੀਆ ਸੀ ਮੁਸਲਿਮ ਮਹਿਲਾਵਾ ਵਜਾ ਨੇ ਸਭ ਨੂੰ ਚੌਕਾ ਦਿੱਤਾ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਹਿੰਦੂ ਲੜਕੀ ਨੂੰ ਸਲਾਮ ਕਰ ਰਹੀਆਂ ਸਨ ਮੁਸਲਮਾਨ ਔਰਤਾਂ ਜਦੋਂ ਸੱਚਾਈ ਆਈ ਸਾਹਮਣੇ ਤਾਂ ਹੋਸ਼ ਉੱਡ ਗਏ ਇੱਕ ਮੁਸਲਮਾਨ ਔਰਤ ਜੋ ਕਿ ਹਸਪਤਾਲ ਵਿਚ ਪੋਲੈਂਡ ਦੇ

ਕਾਰਨ ਦਾਖ਼ਲ ਹੋਈ ਸੀ ਜਿਸ ਦੌਰਾਨ ਉਸ ਔਰਤ ਦਾ ਇਲਾਜ ਚੱਲ ਰਿਹਾ ਸੀ ਇਸੇ ਤਰ੍ਹਾਂ ਇਲਾਜ ਚੱਲਣ ਦੇ ਦੌਰਾਨ ਔਰਤ ਕਾਫੀ ਤਕਲੀਫ ਵਿਚ ਸੀ ਜਿਸ ਦੌਰਾਨ ਉਸ ਦਾ ਇਲਾਜ ਰੇਖਾ ਡਾ ਕਰ ਰਹੀ ਸੀ ਉਹ ਬੀਮਾਰੀ ਨਾਲ ਜੂਝ ਰਹੀ ਸੀ ਪਰ ਉਸ ਦਾ

ਬਿਨਾਂ ਕਿਸੇ ਡਰੇ ਬਿਨਾਂ ਕਿਸੇ ਪ੍ਰਹੇਜ਼ ਕੀਤੇ ਡਾਕਟਰ ਉਸ ਦਾ ਇਲਾਜ ਕਰ ਰਹੀ ਸੀ ਆਪਣੀ ਇਨਸਾਨੀਅਤ ਦੇ ਨਾਤੇ ਉਸ ਦੀ ਚੰਗੀ ਤਰ੍ਹਾ ਦੇਖਭਾਲ ਕਰ ਰਹੀ ਸੀ ਜਿਸ ਨੂੰ ਦੇਖਦੇ ਮੁਸਲਮਾਨ ਔਰਤਾਂ ਉਸ ਨੂੰ ਸਲਾਮ ਕਰਦੀਆਂ ਸਨ ਅਖੀਰ ਉਹ

ਮਰਦੇ ਸਾਹਵੇਂ ਤਕ ਵੀ ਉਹ ਉਸਦੇ ਨਾਲ ਹੀ ਰਹੀ ਤੇ ਉਹ ਉਸ ਨੂੰ ਕੰਨ ਵਿੱਚ ਕਲਮਾ ਪੜ੍ਹ ਕੇ ਸਦਾ ਲਈ ਅਲਵਿਦਾ ਕਹਿ ਗਈ ਜਿਸ ਨੂੰ ਦੇਖਦਿਆਂ ਸਾਰੇ ਮੁਸਲਮਾਨ ਅੌਰਤਾਂ ਤਾਰੀਫ਼ ਕਰਦੀਆਂ ਅਤੇ ਡਾ ਰੇਖਾ ਨੂੰ ਵੀ ਉਹ ਸਲਾਮ ਕਰਦੀਆਂ ਸਨ

ਕਿ ਉਹ ਹਿੰਦੂ ਧਰਮ ਦੀ ਹੋ ਕੇ ਕਿਸ ਤਰ੍ਹਾਂ ਨਾਲ ਮੁਸਲਮਾਨਾਂ ਕੋਈ ਵਹਿਮ ਭਰਮ ਕੀਤੇ ਬਿਨਾਂ ਸਾਥ ਦਿੱਤਾ ਅੰਤਿਮ ਸਮੇਂ ਤਕ ਇਸ ਲਈ ਉਹ ਸਲਾਮ ਕਰ ਰਹੀਆਂ ਸਨ ਆਪਣੀ ਮੁਸਲਮਾਨ ਭੈਣ ਨੂੰ ਅਤੇ ਡਾ ਰੇਖਾ ਨੂੰ ਜੋ ਕਿ ਲੇਖਕ ਡਾ ਕਿਸੇ

ਦੇ ਸਾਹਮਣੇ ਆਉਣ ਤੋਂ ਗੁਰੇਜ਼ ਕਰ ਰਹੀ ਸੀ ਅਤੇ ਉਹ ਇਹ ਜ਼ਰੂਰ ਕਹਿ ਰਹੀ ਸੀ ਕਿ ਮੈਨੂੰ ਫਕਰ ਹੈ ਕਿ ਮੈਂ ਅੰਤਿਮ ਸਮੇਂ ਤਕ ਉਸ ਮੁਸਲਮਾਨ ਔਰਤ ਦੀ ਦੇਖਭਾਲ ਕੀਤੀ ਮੈਨੂੰ ਇਹ ਮੌਕਾ ਮਿਲਿਆ ਮੈਂ ਸ਼ੁਕਰਗੁਜ਼ਾਰ ਹਾ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *