Tuesday , July 27 2021

ਇਸ ਪੌਦੇ ਦੇ ਘਰ ਚ ਲਗਾਉਣ ਨਾਲ ਪੈਸਾ ਆਵੇਗਾ ਖਿੱਚਿਆ !

ਇਹ ਪੌਦਾ ਘਰ ਵਿੱਚ ਲਗਾ ਲਓ ਚੁੰਬਕ ਦੇ ਵਾਂਗ ਪੈਸਾ ਖਿੱਚਿਆ ਚਲਿਆ ਆਵੇਗਾ ਭਿਖਾਰੀ ਵੀ ਧੰਨਵਾਨ ਹੋ ਜਾਵੇਗਾ ਸਭ ਤੋਂ ਪਹਿਲਾਂ ਤੁਲਸੀ ਦਾ ਪੌਦਾ ਇਸ ਨੂੰ ਲਗਾਉਣ ਨਾਲ ਘਰ ਵਿੱਚ ਭਗਵਾਨ ਸ੍ਰੀ ਐਰੀ ਦਾ ਨਿਵਾਸ ਹੁੰਦਾ ਹੈ ਅਤੇ ਵਾਤਾਵਰਣ

ਵਿੱਚ ਦੂਸ਼ਿਤ ਕੀਟਾਣੂੰਆਂ ਦਾ ਨਾਸ਼ ਹੁੰਦਾ ਹੈ ਅਤੇ ਉੱਤਰ ਦਿਸ਼ਾ ਵੱਲ ਲਗਾਉਣਾ ਉਚਿਤ ਮੰਨਿਆ ਗਿਆ ਹੈ ਇਸੇ ਤਰ੍ਹਾਂ ਮਨੀ ਪਲਾਂਟ ਜੋ ਕਿ ਬਹੁਤ ਸ਼ੁਭ ਮੰਨਿਆ ਗਿਆ ਹੈ ਇਸ ਦੇ ਲਗਾਉਣ ਨਾਲ ਘਰ ਵਿੱਚ ਲੱਛਮੀ ਦਾ ਵਾਸ ਹੁੰਦਾ ਹੈ ਅਤੇ ਲਕਸ਼ਮੀ ਦੀ

ਕਮੀ ਨਹੀਂ ਰਹਿੰਦੀ ਇਸੇ ਤਰ੍ਹਾਂ ਇਹ ਪਲਾਂਟ ਜਿਹੜਾ ਲਗਾਣਾ ਦਾ ਹੈ ਇਹ ਜ਼ਿਆਦਾਤਰ ਗਮਲੇ ਵਿੱਚ ਲਗਾ ਕੇ ਘਰ ਦੇ ਅੰਦਰ ਰੱਖਿਆ ਜਾਵੇ ਇਸੇ ਤਰ੍ਹਾਂ ਇਹ ਜੇਕਰ ਚੋਰੀ ਕੀਤਾ ਹੋਇਆ ਲਗਾਇਆ ਹੋਵੇ ਤਾਂ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਰਿਸ਼ਤਾ ਭੱਤਾ

ਪੀਲਾ ਪੈ ਜਾਂਦਾ ਹੈ ਤੇ ਇਸ ਨੂੰ ਤੁਰੰਤ ਹਟਾ ਦਿੱਤਾ ਜਾਵੇ ਕਾਂਟੇਦਾਰ ਪੌਦਾ ਘਰ ਵਿਚ ਨਾ ਲਗਾਓ ਕਿਉਂਕਿ ਇਸ ਨਾਲ ਘਰ ਵਿੱਚ ਕਲੇਸ਼ ਪੈਦਾ ਹੁੰਦਾ ਹੈ ਇਸੇ ਤਰ੍ਹਾਂ ਗੁਲਾਬ ਦਾ ਫੁੱਲ ਘਰ ਵਿਚ ਲਗਾਉਣ ਨਾਲ ਘਰ ਦੀ ਸੁਖ ਸ਼ਾਂਤੀ ਬਣਦੀ ਹੈ ਤੇ ਘਰ ਵਿੱਚ

ਮਹਿਕ ਭਰਿਆ ਮਾਹੌਲ ਬਣਿਆ ਰਹਿੰਦਾ ਹੈ ਇਹ ਪੌਦਾ ਗੁਲਾਬ ਦਾ ਘਰ ਦੇ ਪਿੱਛੇ ਲਗਾਉਣਾ ਸ਼ੁੱਭ ਮੰਨਿਆ ਅਤੇ ਘਰ ਦੇ ਅੱਗੇ ਲਗਾਉਣਾ ਸਹੀ ਨਹੀਂ ਹੈ ਇਸ ਲਈ ਘਰ ਦੇ ਪਿੱਛੇ ਹੀ ਲਗਾਓ ਕੇਲੇ ਦਾ ਪੌਦਾ ਇਸੇ ਤਰ੍ਹਾਂ ਕੇਲੇ ਦੇ ਪੌਦੇ ਨਾਲ ਜੋ ਕਿ ਇਸ ਦੇ

ਪੱਤਿਆਂ ਨਾਲ ਪੂਜਾ ਪਾਠ ਵਿੱਚ ਵੀ ਵਰਤੋਂ ਕੀਤੀ ਜਾਦੀ ਹੈ ਅਤੇ ਇਸ ਨੂੰ ਸ਼ੁਭ ਮੰਨਿਆ ਗਿਆ ਹੈ ਘਰ ਵਿੱਚ ਲਗਾਉਣਾ ਇਸੇ ਤਰ੍ਹਾਂ ਖਿੜੇ ਹੋਏ ਫੁੱਲ ਜੋ ਕਿ ਘਰ ਦੀ ਮਹਿਕਾਂ ਨੂੰ ਵਧਾਉਂਦੇ ਹਨ ਇਨ੍ਹਾਂ ਦਾ ਵੀ ਘਰ ਵਿੱਚ ਲਗਾਉਣਾ ਬਹੁਤ ਸ਼ੁੱਭ ਮੰਨਿਆ ਜਾਦਾ ਹੈ

ਇਸ ਨਾਲ ਸ਼ਕਤੀਆਂ ਦਾ ਨਿਵਾਸ ਹੁੰਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *