Wednesday , July 28 2021

ਪਤੀ ਨੇ ਕੀਤਾ ਕੁਝ ਅਜਿਹਾ ਪਤਨੀ ਨੇ ਗੁੱਸੇ ਚ ਆ ਕਰਤਾ ਇਹ ਕਾਰਾ !

ਉਸ ਤੋਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ, ਬਿਹਾਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇੱਕੀ ਅੱਠ ਬੱਚਿਆਂ ਦਾ ਪਿਉ ਜਿਸ ਦਾ ਵਿਆਹ ਤੀਹ ਸਾਲ ਪਹਿਲਾਂ ਹੋ ਚੁੱਕਿਆ ਸੀ ਅਤੇ ਉਸ

ਦੇ ਹੁਣ ਤੱਕ ਅੱਠ ਬੱਚੇ ਸਨ। ਜਿਨ੍ਹਾਂ ਵਿੱਚੋਂ ਪੰਜ ਕੁੜੀਆਂ ਅਤੇ ਤਿੰਨ ਮੁੰਡੇ ਸਨ ਇਸ ਤੋਂ ਵੀ ਉਸ ਨੂੰ ਚੈਨ ਨਾ ਆਈ। ਜਿਸ ਕਾਰਨ ਉਸ ਦੇ ਨੇੜੇ ਹੀ ਇਕ ਹੋਰ ਵਿਆਹੀ ਔਰਤ ਦੇ ਨਾਲ ਪ੍ਰੇਮ ਸੰਬੰਧ ਬਣ ਗਏ। ਉਸ ਦੀ ਪ੍ਰੇਮਿਕਾ ਦਾ ਵੀ ਪਹਿਲਾਂ

ਤੋਂ ਹੀ ਵਿਆਹ ਹੋਇਆ ਸੀ। ਜਿਸ ਦਾ ਹੌਲੀ ਹੌਲੀ ਉਸ ਦੀ ਪਤਨੀ ਨੂੰ ਵੀ ਪਤਾ ਲੱਗ ਗਿਆ। ਉਸ ਦੀ ਪਤਨੀ ਕੁਝ ਨਹੀਂ ਕਰ ਸਕਦੀ ਸੀ। ਪਰ ਜਦੋਂ ਵੀ ਉਸ ਨੂੰ ਇਹ ਗੱਲ ਦਾ ਧਨ ਜਾਂ ਉਹ ਆਪਣੀ ਪਤਨੀ ਨੂੰ ਬਹੁਤ ਕੁੱਟ ਤਾਂ ਹੌਲੀ ਹੌਲੀ

ਇਸ ਗੱਲ ਦਾ ਉਸ ਦੀ ਪ੍ਰੇਮਿਕਾ ਦੇ ਪਤੀ ਨੂੰ ਵੀ ਪਤਾ ਲੱਗ ਗਿਆ। ਅਤੇ ਫਿਰ ਉਸ ਨੇ ਇਸ ਆਦਮੀ ਨੂੰ ਸਿੱਧੀ ਧਮਕੀ ਦੇ ਦਿੱਤੀ ਕਿ ਉਸ ਦੀ ਪਤਨੀ ਤੋ ਦੂਰ ਰਹੇ। ਪਰ ਉਹ ਫਿਰ ਵੀ ਨਾ ਹਟਿਆ ਅਤੇ ਇੱਕ ਦਿਨ ਜਦੋਂ ਉਸ ਦੀ ਪਤਨੀ ਨੂੰ

ਗੁੱਸਾ ਆਇਆ। ਤਾ ਉਸ ਨੇ ਇੱਕ ਡਾਟ ਲਿਆ ਅਤੇ ਉਸ ਦਾ ਪ੍ਰਾਈਵੇਟ ਭਾਤ ਕੱਢ ਦਿੱਤਾ। ਅਤੇ ਹੌਲੀ ਹੌਲੀ ਉਸ ਨੇ ਉਸ ਉੱਪਰ ਇੰਨੇ ਹਮਲੇ ਕੀਤੇ ਜਦੋਂ ਤਕ ਉਸ ਦੀ ਜਾਨ ਨਿਕਲ ਗਈ। ਇਸ ਬਾਰੇ ਹੋਰ ਜਾਣਕਾਰੀ ਲੈਣ ਵਿਲੀ

ਹੇਠਲੀ ਟੀਂਡਿਆਂ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *