Monday , August 2 2021
Breaking News

ਪੁਲਸ ਦੇ ਸਾਹਮਣੇ ਹੀ ਇਸ ਲੜਕੀ ਨੇ ਕੀਤੀ ਇਹ ਹਰਕਤ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ, ਕੈਮਰੀ ਦੀ ਵਿੱਚ ਰਿਕਾਰਡਿੰਗ ਦੀਆਂ ਕੁਝ ਅਜਿਹੀਆਂ ਹੈਰਾਨ ਕਰ ਦੇਣ ਵਾਲਾ ਵੀਡੀਓ ਜਿਸਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਵਿੱਚੋਂ ਸਭ ਤੋਂ ਪਹਿਲੀ ਮੀਟਿੰਗ ਦੇ ਵਿੱਚ ਦੋ ਤਿੰਨ ਆਦਮੀ

ਜਿਹੀ ਔਰਤ ਦੇ ਘਰ ਜਾਂਦੇ ਹਨ ਅਤੇ ਉਥੇ ਜਾ ਕੇ ਉਸ ਨੂੰ ਕਹਿੰਦੇ ਹਨ। ਕਿ ਉਸ ਨੇ ਆਪਣੀ ਗੱਡੀ ਸਾਡੀ ਗਲੀ ਦੇ ਵਿਚ ਠੋਕ ਦਿੱਤੀ ਹੈ। ਜਿਸਦਾ ਨੁਕਸਾਨ ਉਸ ਨੂੰ ਭੁਗਤਣਾ ਪਵੇਗਾ। ਕਿਉਂਕਿ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਸੀ

ਉਸ ਤੋਂ ਬਾਅਦ ਉਹ ਲੜਕੀ ਉਨ੍ਹਾ ਨੂੰ ਜਵਾਬ ਦਿੰਦੀ ਹੈ। ਕਿ ਇਸ ਵਿੱਚ ਉਸ ਦੀ ਕੋਈ ਗਲਤੀ ਨਹੀਂ ਹੈ। ਕਿਉਂਕਿ ਜੇਕਰ ਉਸ ਨੇ ਗੱਡੀ ਰੋਕੀ ਹੈ ਤਾਂ ਉਹ ਪੁਲਸ ਦੇ ਕੋਲ ਜਾਣ ਅਤੇ ਫਿਰ ਪੁਲੀਸ ਕਿਤੇ ਪੂਰੀ ਕਾਰਵਾਈ ਕਰੇਗੀ ਤਾ

ਫਿਰ ਉਹ ਮੰਨੇਗੀ ਕਿ ਉਸਨੇ ਗੱਡੀ ਢੁਕੀ ਹੈ। ਕਿਉਂਕਿ ਜੇਕਰ ਉਸ ਨੇ ਅੱਜ ਕੱਢੀ ਠੋਕੀ ਹੈ ਤਾਂ ਕੱਲ੍ਹ ਨੂੰ ਉਹ ਲੋਕਾਂ ਤੇ ਗੱਡੀ ਚੜ੍ਹਾ ਸਕਦੀ ਹੈ। ਪਰ ਜਦੋਂ ਉਨ੍ਹਾਂ ਨੇ ਉਸ ਤੋਂ ਪੈਸੇ ਮੰਗੇ ਤਾਂ ਉਸ ਨੇ ਸਾਫ ਇਨਕਾਰ ਕਰ ਦਿੱਤਾ ਅਸੀਂ ਕਹਿ ਦਿੱਤਾ

ਕਿ ਉਹ ਆਪਣੇ ਈ ਕੱਪੜੇ ਇੱਥੇ ਹੀ ਉਤਾਰ ਦੇਵੇਗੀ। ਅਤੇ ਬਾਅਦ ਵਿਚ ਪੁਲੀਸ ਨੂੰ ਕਹਿ ਦੇਵੇਗੀ। ਕਿ ਇਨ੍ਹਾਂ ਨੇ ਮੇਰੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਦੇ ਦੋਸ਼ ਹੇਠ ਦਿੱਤੀ ਵੀਡੀਓ ਨੂੰ

ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *