Monday , August 2 2021
Breaking News

ਸਿਮਰਨ ਮਹੰਤ ਨੂੰ ਪਹਿਲਾ ਕੀਤਾ ਕਿਡਨੈਪ ਤੇ ਫਿਰ ਕੀਤੀ ਇਹ ਹਰਕਤ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਰਾਜਪੁਰਾ ਤੋਂ ਆ ਰਹੀ ਇਕ ਬਹੁਤ ਹੀ ਮਨ ਨੂੰ ਠੇਸ ਪਹੁੰਚਾਉਣ ਵਾਲੀ ਖ਼ਬਰ। ਦੋਸਤੋ ਇਹ ਖ਼ਬਰ ਰਾਜਪੁਰਾ ਤੋਂ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ। ਕਿ ਜਦੋਂ ਇਕ ਸਿਮਰਨ ਮਹੰਤਾਂ ਅਤੇ

ਪੂਨਮ ਮਹੰਤਾਂ ਦੇ ਆਪਸ ਵਿੱਚ ਵਿਵਾਦ ਚੱਲ ਰਹੇ ਸਨ ਤਾਂ ਇਸੇ ਸਮੇਂ ਉਨ੍ਹਾਂ ਦੀ ਲੜਾਈ ਇੰਨੀ ਵਧ ਗਈ। ਕਿ ਜਦੋਂ ਸਿਮਰਨ ਮਹੰਤ ਪੈਟਰੋਲ ਪੰਪ ਉੱਤੇ ਤੇਲ ਪਾਉਣ ਲਈ ਗਏ ਤਾਂ ਇਸੇ ਸਮੇਂ ਉਨ੍ਹਾਂ ਮਹੰਤਾਂ ਦੇ ਕਹਿਣ ਉਤੇ ਕੁਝ ਹੋਰ ਮਹੰਤਾਂ ਨੇ

ਉਨ੍ਹਾਂ ਦੀ ਗੱਡੀ ਉੱਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਕਿਡਨੈਪ ਕਰ ਲਿਆ। ਕਿਡਨੈਪ ਕਰਨ ਤੋਂ ਬਾਅਦ ਉਹ ਉਨ੍ਹਾਂ ਨੂੰ ਆਪਣੇ ਡੇਰੇ ਉੱਤੇ ਲੈ ਗਏ ਅਤੇ ਉੱਥੇ ਜਾ ਕੇ ਪਹਿਲਾਂ ਉਨ੍ਹਾਂ ਦੇ ਕੇਸ ਕੱਟੇ। ਅਤੇ ਫਿਰ ਉਨ੍ਹਾਂ ਉੱਤੇ ਜਾਨਲੇਵਾ ਹਮਲਾ ਵੀ

ਕੀਤਾ ਗਿਆ ਹੁਣ ਉਨ੍ਹਾਂ ਦਾ ਇਲਾਜ ਪਟਿਆਲਾ ਦੇ ਇਕ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਅਤੇ ਸਿਮਰਨ ਮਹੰਤਾਂ ਦਾ ਕਹਿਣਾ ਹੈ। ਕਿ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਉਹ ਆਪਣੀ ਗੱਡੀ ਦੇ ਵਿੱਚ ਪੈਟਰੋਲ ਪੰਪ ਉੱਤੇ ਪੈਟਰੋਲ ਪਵਾਉਣ

ਦੀ ਲਈ ਰੁਕੇ ਸਨ। ਇਸੀ ਸਮੇਂ ਦੁਸ਼ਮਣ ਤਾਂ ਨੇ ਉਨ੍ਹਾਂ ਦੇ ਉਪਰ ਹਮਲਾ ਕਰ ਦਿੱਤਾ। ਇਸ ਤੋਂ ਅੱਗੇ ਕੀ ਹੋਇਆ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *