Tuesday , July 27 2021

ਪੁਰਾਣੀ ਤੋ ਪੁਰਾਣੀ ਕਬਜ 24 ਘੰਟਿਆ ਚ ਖਤਮ !

ਦੋਸਤੋ ਕਬਜ਼ ਅਤੇ ਪੇਟ ਗੈਸ ਬਹੁਤ ਹੀ ਗੰਭੀਰ ਸਮੱਸਿਆਵਾਂ ਹਨ ਇਸ ਦੇ ਨਾਲ ਪੇਟ ਸਬੰਧੀ ਹੋਰ ਵੀ ਕਈ ਸਮੱਸਿਆਵਾਂ ਉਤਪੰਨ ਹੁੰਦੀਆਂ ਹਨ।ਪੇਟ ਵਿੱਚ ਅਜਿਹੀਆਂ ਸਮੱਸਿਆਵਾਂ ਕਾਰਨ ਰੀੜ ਦੀ ਹੱਡੀ ਦਾ ਦਰਦ ਆਦਿ ਸਮੱਸਿਆ ਵੀ ਪੈਦਾ ਹੁੰਦੀ ਹੈ।

ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ ਜੋ ਕਬਜ਼ ਦੀ ਸਮਸਿਆ ਨੂੰ ਦੂਰ ਕਰਨ ਵਿੱਚ ਸਹਾਇਤਾ ਕਰੇਗਾ।ਸਭ ਤੋਂ ਪਹਿਲਾਂ 2 ਚੱਮਚ ਅਜਵਾਇਣ ਅਤੇ 2 ਚੱਮਚ ਜੀਰਾ ਲਵੋ ਅਤੇ ਇਨ੍ਹਾਂ ਨੂੰ ਤਵੇ ਤੇ ਹਲਕਾ ਜਿਹਾ ਭੁੰਨ ਲਵੋ।

ਬਾਅਦ ਵਿੱਚ ਇਸ ਵਿੱਚ ਇੱਕ ਚਮਚ ਸੌਂਫ ਅਤੇ ਇੱਕ ਚਮਚ ਕਾਲਾ ਨਮਕ ਮਿਲਾ ਕੇ ਮਿਕਸੀ ਦੇ ਵਿੱਚ ਪੀਸ ਲਵੋ।ਇਸ ਮਿਸ਼ਰਣ ਦਾ ਅੱਧਾ ਚਮਚ ਗਰਮ ਪਾਣੀ ਵਿੱਚ ਮਿਲਾ ਕੇ ਸੇਵਨ ਕਰਨਾ ਹੈ।ਇਸ ਨੁਸਖ਼ੇ ਨੂੰ ਅਸੀਂ ਦਿਨ ਵਿੱਚ

ਕਿਸੇ ਵੀ ਸਮੇਂ ਸੇਵਨ ਕਰ ਸਕਦੇ ਹਾ। ਇਸਤੋਂ ਇਲਾਵਾ ਰਾਤ ਸੌਣ ਤੋ ਪਹਿਲਾਂ ਅਰੰਡੀ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹਾਂ।ਗਰਮ ਦੁੱਧ ਦੇ ਵਿੱਚ ਅਰੰਡੀ ਦੇ ਤੇਲ ਦੇ ਦੋ ਚੱਮਚ ਮਿਲਾ ਕੇ ਤੁਸੀਂ ਸੇਵਨ ਕਰ ਲਓ।ਇਸ ਦੇ ਨਾਲ ਕਾਫੀ

ਰਾਹਤ ਮਿਲੇਗੀ।ਇਸ ਤੋਂ ਇਲਾਵਾ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਜ਼ਿਆਦਾ ਤਲਿਆ ਹੋਇਆ ਭੋਜਨ ਤੁਸੀਂ ਨਾਲ ਸੇਵਨ ਕਰੋ।ਇਸ ਤਰੀਕੇ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ।ਸੋ ਦੋਸਤੋ ਇਹਨਾਂ

ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *