Monday , August 2 2021
Breaking News

47 ਰੋਗਾ ਦੀ ਦੁਸਮਣ ਹੈ ਤੋਰੀਆ ਦੀ ਸਬਜੀ ਖਾਣ ਦਾ ਤਰੀਕਾ ਸਿੱਖਲੋ !

ਦੋਸਤੋ ਹਰੀਆ ਸਬਜੀਆ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਮੰਨੀਆਂ ਜਾਂਦੀਆਂ ਹਨ।ਅੱਜ ਅਸੀਂ ਜਿਸ ਸਬਜ਼ੀ ਦੀ ਗੱਲ ਕਰ ਰਹੇ ਹਾਂ ਉਸ ਦਾ ਨਾਮ ਹੈ ਤੋਰੀ।ਦੋਸਤੋ ਤੋਰੀ ਬਹੁਤ ਸਾਰੇ ਗੁਣਾਂ ਦਾ ਭੰਡਾਰ ਮੰਨੀ ਜਾਂਦੀ ਹੈ।ਇਸ ਵਿੱਚ ਬਹੁਤ ਸਾਰੇ

ਵਿਟਾਮਿਨ ਕੈਲਸ਼ੀਅਮ ਪ੍ਰੋਟੀਨ ਪਾਏ ਜਾਂਦੇ ਹਨ।ਇਸ ਵਿੱਚ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਕੈਲੋਰੀ ਮੌਜੂਦ ਹੁੰਦੀ ਹੈ।ਦੋਸਤੋ ਜੇਕਰ ਅਸੀਂ ਹਫ਼ਤੇ ਦੇ ਵਿੱਚ ਇਸਦਾ 2 ਤੋਂ 3 ਵਾਰ ਸੇਵਨ ਕਰਦੇ ਹਾਂ ਤਾਂ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਮਿਲਦੇ ਹਨ।

ਦੋਸਤੋ ਤੋਰੀ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਫਾਈਬਰ ਮੌਜੂਦ ਹੁੰਦਾ ਹੈ ਜੋ ਸਾਨੂੰ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਪਹੁੰਚਾਉਂਦਾ ਹੈ।ਜੇਕਰ ਸਾਡੇ ਪੇਟ ਵਿੱਚ ਗੈਸ ਦੀ ਸਮੱਸਿਆ ਬਣ ਰਹੀ ਹੈ ਤਾਂ ਇਸ ਸਬਜ਼ੀ ਦਾ ਸੇਵਨ ਕਰੋ।ਜੇਕਰ ਸਾਨੂੰ ਕਾਫ਼ੀ

ਸਮੇਂ ਤੋਂ ਖਾਂਸੀ ਅਤੇ ਬਲਗਮ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਤੋਰੀ ਦਾ ਪੇਸਟ ਬਣਾ ਕੇ ਇੱਕ ਗਲਾਸ ਦੁੱਧ ਦੇ ਵਿੱਚ ਇਸ ਨੂੰ ਮਿਕਸ ਕਰ ਕੇ ਸੇਵਨ ਕਰੋ। ਤਿੰਨ ਦਿਨਾਂ ਦੇ ਵਿੱਚ ਹੀ ਸਾਨੂੰ ਰਾਹਤ ਮਿਲ ਜਾਵੇਗੀ।ਇਸ ਤੋ ਇਲਾਵਾ ਜੇਕਰ ਸਾਨੂੰ ਵਾਲਾਂ

ਦੀਆਂ ਸਮੱਸਿਆਵਾਂ ਹਨ ਵਾਲ ਝੜ ਰਹੇ ਹਨ ਤਾਂ ਦੋਸਤੋ ਤੋਰੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ।ਤੋਰੀ ਦੇ ਪਾਊਡਰ ਵਿੱਚ ਨਾਰੀਅਲ ਦਾ ਤੇਲ ਮਿਲਾ ਕੇ ਇਸ ਨੂੰ ਤਿੰਨ ਦਿਨ ਤੁਸੀਂ ਰੱਖ ਦੇਣਾ ਹੈ ਅਤੇ ਫਿਰ ਬਾਅਦ ਵਿੱਚ ਤੁਸੀਂ ਰੋਜ਼ਾਨਾ ਵਾਲਾ ਉੱਤੇ

ਇਸਦਾ ਇਸਤੇਮਾਲ ਕਰਨਾ ਹੈ। ਇਸ ਨਾਲ ਵਾਲਾ ਦੀਆ ਸਮੱਸਿਆਵਾਂ ਖ਼ਤਮ ਹੋ ਜਾਣਗੀਆ। ਇਸ ਵਿੱਚ ਐਂਟੀਵਾਇਰਲ ਅਤੇ ਐਂਟੀ ਫੰਗਲ ਗੁਣ ਹੁੰਦੇ ਹਨ ਜੋ ਵਾਇਰਲ ਇਨਫੈਕਸ਼ਨ ਤੋਂ ਸਾਨੂੰ ਬਚਾਉਂਦੇ ਹਨ।ਸੋ ਦੋਸਤੋ ਤੋਰੀ ਦਾ ਸੇਵਨ ਜ਼ਰੂਰ ਕਰੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *