Tuesday , July 27 2021

ਮਹਾਮਾਰੀ ਚ ਇਸ ਕਿੰਨਰ ਨੇ ਕਈ ਗਰੀਬਾ ਨਾਲ ਕੀਤਾ ਇਹ ਕੰਮ ਜਾਣ ਰੌਗਟੇ ਖੜੇ ਹੋ ਜਾਣੇ !

ਮਾਹਾਵਾਰੀ ਵਿੱਚ ਹਜ਼ਾਰਾਂ ਗ਼ਰੀਬਾਂ ਦੇ ਸਾਥ ਇਸ ਕਿੰਨਰ ਨੇ ਕੀਤਾ ਇਸ ਤਰ੍ਹਾਂ ਦਾ ਕੰਮ ਜਿਸ ਨੂੰ ਦੇਖ ਕੇ ਰੌਂਗਟੇ ਖੜ੍ਹੇ ਹੋ ਜਾਣਗੇ ਇਕ ਕਿੰਨਰ ਜੋ ਕਿ ਕੋਰੋਨਾ ਕਾਰ ਦੇ ਵਿਚ ਗ਼ਰੀਬਾਂ ਅਤੇ ਬੇਰੁਜ਼ਗਾਰਾਂ ਦੀ ਸਹਾਇਤਾ ਕਰ ਰਹੀ ਹੈ ਉਨ੍ਹਾਂ ਨੂੰ ਖਾਣਾ ਦੇ ਕੇ

ਅਤੇ ਉਨ੍ਹਾਂ ਲਈ ਮੈਡੀਕਲ ਦਵਾਈਆਂ ਦਾ ਵੀ ਇੰਤਜ਼ਾਮ ਕਰ ਰਹੀ ਹੈ ਅਤੇ ਇਸ ਤਰ੍ਹਾਂ ਲੋਕ ਬਹੁਤ ਪ੍ਰਭਾਵਿਤ ਹੁੰਦੇ ਹਨ ਕਿ ਸਾਡੀ ਮਦਦ ਲਈ ਕਿੰਨਰ ਸਮੁਦਾਇ ਵੀ ਕਰ ਰਿਹਾ ਹੈ ਇਹ ਜੋ ਕਿੰਨਰ ਚੌਦਾਂ ਸਾਲ ਪਹਿਲਾਂ ਇਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਸੀ

ਜਿਸ ਦੌਰਾਨ ਏ ਹੁਣ ਸਮਾਜ ਲਈ ਕੰਮ ਕਰ ਰਹੀ ਹੈ ਅਤੇ ਇਸ ਨੂੰ ਭਾਰਤ ਸਰਕਾਰ ਨੇ ਸਨਮਾਨਿਤ ਵੀ ਕਰ ਦਿੱਤਾ ਹੈ ਦੇਵਿਕਾ ਨਾਂ ਦੀ ਏ ਕਿੰਨਰ ਜੋ ਕਿ ਕਾਫੀ ਸਾਰੇ ਗ਼ਰੀਬਾਂ ਅਤੇ ਮਜ਼ਦੂਰਾਂ ਦੀ ਮਦਦ ਕਰਨ ਲਈ ਸਭ ਤੋਂ ਅੱਗੇ ਆਈ ਅਤੇ ਇਸ

ਨੇ ਖਾਣੇ ਦਾ ਸਾਮਾਨ ਜਿਵੇਂ ਕਿ ਆਟਾ ਦਾਲ ਚੌਲ ਨਹਾਉਂਦੀ ਸਾਬਣ ਦੀ ਟਿੱਕੀ ਇਸ ਤਰ੍ਹਾਂ ਦੇ ਸਾਮਾਨ ਦੇ ਕੇ ਉਨ੍ਹਾਂ ਦੀ ਮੱਦਦ ਕੀਤੀ ਲੋਕ ਰਾਸ਼ਨ ਲੈ ਕੇ ਆਪਣੇ ਘਰ ਨੂੰ ਜਾਂਦੇ ਅਤੇ ਜ਼ਿਆਦਾ ਤੋਂ ਜ਼ਿਆਦਾ ਰਾਸ਼ਨ ਵਰਤਾਇਆ ਗਿਆ ਹਜ਼ਾਰਾਂ ਦੀ

ਗਿਣਤੀ ਵਿਚ ਲੋਕ ਇਹ ਰਾਸ਼ਨ ਲੈ ਕੇ ਗਏ ਇਹ ਕਿੰਨਰ ਜੋ ਕਿ ਆਪਣੇ ਵਿੱਚ ਇੱਕ ਬਹੁਤ ਵੱਡੀ ਕਾਬਿਲੇ ਤਾਰੀਫ਼ ਹੈ ਕਿ ਇਸ ਤਰ੍ਹਾਂ ਦਾ ਕੰਮ ਕਰਨ ਨਾਲ ਲੋਕਾਂ ਵਿਚ ਕਾਫੀ ਖੁਸ਼ੀ ਦੀ ਲਹਿਰ ਹੋਈ ਕਿ ਉਹ ਭੁੱਖ ਨਾਲ ਨਹੀਂ ਸੌਂਦੇ ਸਨ ਅਤੇ ਆਪਣੇ ਘਰ

ਵਿੱਚ ਰੋਟੀ ਖਾ ਕੇ ਹੀ ਸੌਂਦੇ ਸਨ ਜਿਸ ਦੁਆਰਾ ਇਸ ਕਿੰਨਰ ਦਾ ਵੀ ਸ਼ੁਕਰੀਆ ਅਦਾ ਕਰਦੇ ਸਨ ਕਈ ਲੋਕ ਇਸ ਕਿੰਨਰਾਂ ਨੂੰ ਪਸੰਦ ਨਹੀਂ ਕਰਦੇ ਪਰ ਇਹ ਦੇਖੋ ਕਿਸ ਤਰ੍ਹਾਂ ਮਦਦ ਕਰ ਰਹੀ ਹੈ ਕਿ ਚਾਹੇ ਲੋਕ ਉਸ ਨੂੰ ਪਸੰਦ ਕਰਨ ਚਾਹੇ ਨਾ ਕਰਨ

ਪਰ ਕੋਈ ਭੁੱਖਾ ਨਾ ਰਹਿ ਜਾਵੇ ਇਸ ਲਈ ਇਹ ਕਿੰਨਰ ਉਨ੍ਹਾਂ ਲੋਕਾਂ ਦੀ ਮਦਦ ਕਰ ਰਹੀ ਹੈ ਰਾਸ਼ਨ ਦੇ ਕੇ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *