Wednesday , July 28 2021

ਪਤੀ ਪਤਨੀ ਬਣ ਪਿਛਲੇ 9 ਮਹੀਨੇ ਤੋ ਕਰ ਰਹੇ ਸੀ ਇਹ ਕੰਮ ਸੱਚਾਈ ਨੇ ਸਭ ਨੂੰ ਹਿਲਾਕੇ ਰੱਖ ਦਿੱਤਾ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਤੀ ਪਤਨੀ ਬਣ ਕੇ ਨੌੰ ਮਹੀਨੇ ਤੋਂ ਇਹ ਕੰਮ ਕਰ ਰਹੇ ਸੀ ਜਦੋਂ ਸੱਚਾਈ ਆਈ ਸਾਹਮਣੇ ਤਾਂ ਉਹ ਛੋੜ ਗਏ ਸਾਰਿਆਂ ਦੇ ਇਹ ਰਾਜਸਥਾਨ ਦਾ ਮਾਮਲਾ ਸਾਹਮਣੇ ਆਇਆ ਹੈ

ਜਿਥੇ ਜਿੱਥੇ ਕਿ ਦੋ ਮਹਿਲਾ ਜੋ ਕਿ ਕਿਰਾਏਦਾਰ ਬਣ ਕੇ ਇਕ ਬੰਗਲੇ ਵਿਚ ਰਹਿੰਦੀਆਂ ਸਨ ਜਿੱਥੇ ਕਿ ਮਕਾਨ ਮਾਲਕ ਤੋਂ ਉਨ੍ਹਾਂ ਨੇ ਪੰਜ ਲੱਖ ਰੁਪਏ ਲਏ ਅਤੇ ਫ਼ਰਾਰ ਹੋ ਗਈਆਂ ਇਸ ਦੌਰਾਨ ਉਨ੍ਹਾਂ ਨੇ ਮਕਾਨ ਮਾਲਕ ਨੂੰ ਕਿਰਾਇਆ ਵੀ ਨਹੀਂ ਦਿੱਤਾ

ਅਤੇ ਪੈਸੇ ਲੈ ਕੇ ਰਫੂਚੱਕਰ ਹੋ ਗਈਆਂ ਇਹ ਅੌਰਤਾਂ ਪਹਿਲਾਂ ਤਾਂ ਇਕ ਪੁਰਸ਼ ਅਤੇ ਇਕ ਔਰਤ ਬਣ ਕੇ ਇਸ ਮਕਾਨ ਮਾਲਕ ਦੇ ਘਰ ਵਿੱਚ ਰਹਿੰਦੀਆਂ ਸਨ ਤੇ ਇਹ ਮਕਾਨ ਮਾਲਕ ਨੂੰ ਇਸ ਗੱਲ ਦੀ ਭਿਣਕ ਵੀ ਨਹੀਂ ਸੀ ਕਿ ਇਨ੍ਹਾਂ ਦੋਨਾਂ ਔਰਤਾਂ ਹਨ

ਉਹ ਇਕ ਨੂੰ ਮਰਦੇ ਇਹ ਸਮਝਦਾ ਸੀ ਕਿਉਂਕਿ ਉਹ ਮਰਦਾਂ ਵਾਂਗ ਕੱਪੜੇ ਪਾਉਂਦੇ ਸੀ ਅਤੇ ਮਰਦਾਂ ਵਾਂਗ ਤਿਆਰ ਹੋ ਕੇ ਰਹਿੰਦੀ ਸੀ ਉਸ ਨੂੰ ਇਸ ਬਾਰੇ ਪਤਾ ਹੀ ਨਹੀਂ ਸੀ ਕਿ ਉਹ ਦੋਨੋਂ ਹੀ ਔਰਤਾਂ ਹੀ ਹਨ ਇਸ ਬਾਰੇ ਜਦੋਂ ਪੁਲੀਸ

ਨੂੰ ਪਤਾ ਲੱਗਿਆ ਅਤੇ ਦੋਨਾਂ ਦਾ ਮੈਡੀਕਲ ਕਰਵਾਇਆ ਗਿਆ ਜਿਸ ਤੋ ਇਹ ਪਤਾ ਲੱਗ ਗਿਆ ਕਿ ਇਨ੍ਹਾਂ ਵਿੱਚੋਂ ਕੋਈ ਮਰਦ ਨਹੀ ਹੈ ਦੋਵੇਂ ਔਰਤਾਂ ਹਨ ਤੇ ਇਨ੍ਹਾਂ ਨੇ ਕਈ ਲੋਕਾਂ ਨੂੰ ਠੱਗਿਆ ਹੈ ਇਸੇ ਤਰ੍ਹਾਂ ਜਦੋਂ ਇਹ ਮਾਮਲਾ

ਪੁਲੀਸ ਦੇ ਸਾਹਮਣੇ ਆ ਗਿਆ ਅਤੇ ਫਿਰ ਇਨ੍ਹਾਂ ਦੋਨਾਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਜੋ ਇੱਕ ਪਤਨੀ ਅਤੇ ਪਤੀ ਬਣ ਕੇ ਠੱਗ ਰਹੀਆਂ ਸਨ ਲੋਕਾਂ ਨੂੰ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *