Wednesday , July 28 2021

ਵਿਆਹ ਦੀ ਰਾਤ ਦੂਲਹੇ ਨੇ ਖਾਧੀ ਇਹ ਚੀਜ ਫਿਰ ਦੁਲਹਨ ਨੇ ਜੋ ਕੀਤਾ ਚੌਕਾ ਦੇਵੇਗਾ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸੁਹਾਗਰਾਤ ਵਾਲੇ ਦਿਨ ਦੁੱਲਾ ਖਾ ਕੇ ਆਇਆ ਇਹ ਚੀਜ਼ ਫਿਰ ਜੋ ਸਵੇਰੇ ਦੂਲੇ ਨੇ ਕੀਤਾ ਤੁਸੀਂ ਦੇਖ ਕੇ ਚੌਕ ਜਾਓਗੇ ਵੈਸੇ ਤਾਂ ਸੁਣਿਆ ਹੋਣਾ ਹੈ ਕਿ ਪਤੀ ਪਤਨੀ ਵਿਚ ਅਣਬਣ ਤਾਂ ਹੁੰਦੀ ਰਹਿੰਦੀ ਹੈ

ਇਸਦਾ ਮਤਲਬ ਇਹ ਤੋੜੀ ਕਿ ਪਤਨੀ ਜੋ ਘਰ ਹੀ ਛੱਡ ਕੇ ਚਲੀ ਜਾਵੇ ਇਸ ਤਰ੍ਹਾਂ ਰਿਸ਼ਤੇ ਨਹੀਂ ਨਿਭਾਏ ਜਾ ਸਕਦੇ ਇਸੇ ਦੌਰਾਨ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਦਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਨਵੇਂ ਵਿਆਹੇ ਜੋੜਾ ਜੋ

ਕਿ ਸੁਹਾਗਰਾਤ ਵਾਲੇ ਦਿਨ ਇਕ ਐਸਾ ਕੰਮ ਕਰ ਦਿੱਤਾ ਜੋ ਕਿ ਦੁਲਹਣ ਆਪਣੇ ਸਹੁਰੇ ਘਰ ਛੱਡ ਕੇ ਪੇਕੇ ਘਰ ਚਲੀ ਗਈ ਉਸ ਨੇ ਕੋਈ ਐਸੀ ਚੀਜ਼ ਖਾ ਲਈ ਜਿਸ ਦੁਆਰਾ ਦੁਲਹਣ ਨੂੰਹ ਆਪਣਾ ਸਹੁਰਾ ਪਰਿਵਾਰ ਛੱਡਣਾ ਪਿਆ ਇਸੇ

ਦੌਰਾਨ ਦੁੱਲਾ ਜੋ ਕਿ ਆਪਣੇ ਕਮਰੇ ਦੁਲਹਨ ਦੇ ਕੋਲ ਪਾਨ ਮਸਾਲਾ ਲੈ ਕੇ ਆ ਗਿਆ ਤੇ ਉਸਨੇ ਪਾਨ ਮਸਾਲਾ ਖਾਦਾਂ ਵੀ ਸੀ ਇਸੇ ਦੌਰਾਨ ਜਦੋਂ ਦੁਲਹਨ ਨੂੰ ਇਸ ਬਾਰੇ ਪਤਾ ਲੱਗਾ ਤੇ ਉਹ ਇਸ ਵਿੱਚ ਨੋਕ ਝੋਕ ਕਰਨ ਦਾ ਭੀਖੀ ਪਾਨ ਮਸਾਲਾ

ਖਾਣ ਨਾਲ ਸਿਹਤ ਖ਼ਰਾਬ ਹੋ ਜਾਦੀ ਹੈ ਅਤੇ ਦੂਜੇ ਨੂੰ ਸਮਝਾਉਣ ਲੱਗ ਪਈ ਦੁੱਲਾ ਕੀ ਉਸ ਦੇ ਸਮਝਾਉਣ ਦੀ ਬਜਾਏ ਉਸ ਨਾਲ ਹੀ ਲੜਨ ਲੱਗ ਪਿਆ ਤੇ ਕਹਿਣ ਲੱਗ ਪਿਆ ਕਿ ਤੂੰ ਮੈਨੂੰ ਕਿਉਂ ਰੋਕ ਰਹੀ ਹੈ ਪਾਨ ਮਸਾਲਾ ਖਾਣ ਤੋਂ

ਉਸਨੇ ਦੁਲਹਨ ਨੂੰ ਸੁਹਾਗਰਾਤ ਵਾਲੇ ਦੇਣੇ ਹੀ ਘੁੱਟ ਦਿੱਤਾ ਜਿਸ ਦੌਰਾਨ ਸਵੇਰੇ ਦੁਲਹਨ ਆਪਣੇ ਪੇਕੇ ਚਲੀ ਜਾਂਦੀ ਹੈ ਸੁਹਾਗਰਾਤ ਦੀ ਪਹਿਲੀ ਰਾਤ ਹੀ ਉਸ ਨੂੰ ਇਸ ਤਰ੍ਹਾਂ ਬੇਇੱਜ਼ਤ ਕੀਤਾ ਗਿਆ ਇਸ ਕਰਕੇ ਉਹ ਸਹੁਰਾ ਪਰਿਵਾਰ

ਛੱਡ ਕੇ ਚਲੀ ਜਾਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *