Monday , August 2 2021
Breaking News

ਦੇਖਲੋ ਆਇਆ ਸੀ ਪੈਸੇ ਲੈਣ ਪਰ ਹੋਰ ਹੀ ਚੰਨ ਚਾੜਤਾ !

ਕੁਝ ਮਿਲਿਆ ਨਹੀਂ ਤਾਂ ਏਟੀਐਮ ਤੋਂ ਸੈਨੇਟਾਈਜ਼ਰ ਹੀ ਚੋਰੀ ਕਰ ਲਿਆ ਗਿਆ ਸਾਨੂੰ ਇੰਡੀਆ ਵਿੱਚ ਇੱਕ ਨਾਮ ਦਿੱਤਾ ਗਿਆ ਹੈ ਜੁਗਾੜੀ ਅਸੀਂ ਬੜੇ ਆਸਾਨੀ ਨਾਲ ਜੁਗਾੜ ਲੱਭ ਲੈਨੇ ਹਾਂ ਇਹ ਮਾਮਲਾ ਭਾਰਤ ਵਿੱਚੋਂ ਹੀ ਸਾਹਮਣੇ ਆਇਆ ਹੈ ਜਿਥੇ

ਕਿ ਇੱਕ ਵਿਅਕਤੀ ਜੋ ਕਿ ਸੈਨੇਟਾਈਜ਼ਰ ਚੋਰੀ ਕਰ ਰਿਹਾ ਹੈ ਪਹਿਲਾਂ ਇਹ ਏਟੀਐਮ ਮਸ਼ੀਨ ਦੇ ਕੋਲ ਆਉਂਦਾ ਹੈ ਅਤੇ ਉਸੇ ਦੁਆਰਾ ਸੈਨਾ ਢਾਈ ਜਾਂ ਨਾ ਆਪਣੇ ਹੱਥ ਸੈਨੇਟਾਈਜ਼ਰ ਕਰਦਾ ਹੈ ਅਤੇ ਏਟੀਐਮ ਵਿੱਚੋਂ ਪੈਸੇ ਨਿਕਲਦਾ ਹੈ ਫਿਰ ਪਤਾ ਨਹੀਂ

ਇਸ ਦੇ ਮਨ ਵਿੱਚ ਕੀ ਖ਼ਿਆਲ ਆਉਂਦਾ ਹੈ ਇਸਨੇ ਸੈਨੇਟਾਈਜ਼ਰ ਉਠਾਇਆ ਅਤੇ ਆਪਣੇ ਬੈਗ ਵਿੱਚ ਪਾ ਲਿਆ ਅਤੇ ਬਾਹਰ ਚਲਾ ਜਾਂਦਾ ਹੈ ਇਸ ਨੂੰ ਇਹ ਵੀ ਨਹੀਂ ਪਤਾ ਕਿ ਕੈਮਰਾ ਇਸ ਨੂੰ ਦੇਖ ਰਿਹਾ ਹੈ ਕੀ ਇਹ ਕੀ ਕਰ ਰਿਹਾ ਹੈ ਇਸ ਤਰ੍ਹਾਂ ਇਸ ਵਿਅਕਤੀ

ਨੇ ਸੈਨੇਟਾਇਜ਼ਰ ਦੀ ਚੋਰੀ ਕਰ ਲਈ ਏਟੀਐਮ ਮਸ਼ੀਨ ਦੇ ਕੋਲ ਹੁਣ ਇਸ ਲੜਕੀ ਨੂੰ ਹੀ ਦੇਖੋ ਜੋ ਕਿ ਮਸਤ ਮੂੰਹ ਤੇ ਪਹਿਨਿਆ ਹੋਇਆ ਹੈ ਅਤੇ ਮਾਸਕ ਨੂੰ ਗੱਡੀ ਵਿੱਚੋਂ ਲੱਭ ਰਹੀ ਹੈ ਜਿਸ ਦੌਰਾਨ ਇਸ ਨੂੰ ਪਤਾ ਲੱਗਦਾ ਹੈ ਕਿ ਮਾਸਕ ਤਾਂ ਮੈਂ ਪਹਿਲਾਂ ਹੀ ਪਹਿਨਿਆ ਹੋਇਆ ਹੈ

ਹੱਸ ਪੈਂਦੀ ਐ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਤਰ੍ਹਾਂ ਦੇ ਹੀ ਲੋਕ ਹੁੰਦੇ ਹਨ ਜੋ ਇਸ ਤਰ੍ਹਾਂ ਨੇੜੇ ਪਈ ਚੀਜ਼ ਨੂੰ ਅਣਦੇਖਾ ਕਰਦੇ ਰਹਿੰਦੇ ਹਨ ਜ਼ਿਆਦਾਤਰ ਲੋਕ ਇਸ ਤਰ੍ਹਾਂ ਕਰਦੇ ਹੀ ਹਨ ਹੁਣ ਤੁਸੀਂ ਇਸ ਬਿੱਲੀ ਨੂੰ ਹੀ ਦੇਖੋ ਜੋ ਕਿ ਇਕ ਬੱਚਾ ਬਾਲਕਨੀ ਵਿੱਚੋਂ ਨੀਚੇ ਨੂੰ ਦੇਖਣਾ ਚਾਹੁੰਦਾ ਹੈ

ਤੇ ਉਹ ਉਸ ਨੂੰ ਆਪਣੇ ਪੰਜੇ ਨਾਲ ਰੋਕਦੀ ਹੈ ਅਤੇ ਕਹਿੰਦੀ ਹੈ ਕਿ ਬਾਲਕਨੀ ਵਿੱਚੋਂ ਨਾ ਦੇਖ ਉਸ ਨੂੰ ਏ ਮਨ ਚਾਹੁੰਦਾ ਹੈ ਕਿ ਇਹ ਡਿੱਗ ਨਾ ਜਾਵੇ ਇਸ ਤਰ੍ਹਾਂ ਬੱਚਾ ਫਿਰ ਵਾਪਸ ਆ ਜਾਂਦਾ ਹੈ ਇਸ ਤਰ੍ਹਾਂ ਦੇ ਜਾਨਵਰ ਜੋ ਇਸ ਤਰ੍ਹਾਂ ਨਾਲ ਸੋਚਦੇ ਹਨ

ਉਹ ਇਹ ਵੀ ਸਲਾਮ ਕਰਨ ਦੇ ਹੱਕਦਾਰ ਹਨ ਇਨ੍ਹਾਂ ਨੂੰ ਸਲਾਮ ਬਣਦਾ ਹੈ ਇਹ ਘਟਨਾ ਵੀ ਭਾਰਤ ਦੀ ਸਾਹਮਣੇ ਆਈ ਹੈ ਜਿਥੇ ਇਕ ਕਾਰ ਸਵਾਰ ਇੰਨੀ ਤੇਜ਼ ਕਾਰ ਲੈ ਕੇ ਜਾ ਰਿਹਾ ਹੁੰਦਾ ਹੈ ਕਿ ਦੋ ਬੱਚੀਆਂ ਸਾਇਕਲ ਤੇ ਸਵਾਰ ਆਪਣੇ ਘਰੋਂ ਨਿਕਲੇ ਕੇ ਬਾਹਰ ਆਉਦੀਆ ਹਨ

ਤੇ ਇਹ ਕਾਰ ਦੀ ਰਫ਼ਤਾਰ ਇੰਨੀ ਤੇਜ਼ ਹੁੰਦੀ ਹੈ ਕਿ ਲੜਕੀਆਂ ਦੇ ਨੇਡ਼ੇ ਦੀ ਲੰਘ ਜਾਂਦੀ ਹੈ ਪਰ ਇੰਨਾ ਸ਼ੁਕਰ ਹੈ ਕਿ ਬੱਚੀਆਂ ਨੂੰ ਕੁਝ ਵੀ ਨਹੀਂ ਹੁੰਦਾ ਇਹ ਕਾਰ ਵਿਚ ਸਵਾਰ ਵਿਅਕਤੀ ਇਸ ਤਰ੍ਹਾਂ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ ਜਿਵੇਂ ਕਿ ਇਹ ਕੁਝ ਗਲਤ ਕੰਮ ਕਰ ਕੇ

ਆ ਰਿਹਾ ਹੋਵੇ ਇਸ ਦੇ ਪਿੱਛੇ ਕੋਈ ਲੱਗਾ ਹੋਵੇ ਇਸ ਤਰ੍ਹਾਂ ਉਹ ਜਾ ਰਿਹਾ ਸੀ ਪਰ ਸ਼ੁਕਰ ਹੈ ਕਿ ਇਸ ਦੋ ਲੜਕੀਆਂ ਜੋ ਸਾੲੀਕਲ ਤੇ ਜਾ ਰਹੀਆਂ ਸੀ ਇਨ੍ਹਾਂ ਨੂੰ ਕੁਝ ਵੀ ਨਹੀਂ ਹੋਇਆ ਇਨ੍ਹਾਂ ਦਾ ਬਚਾਅ ਹੋ ਗਿਆ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *