Home / ਵਾਇਰਲ / ਪੁਲ ਦੇ ਉੱਪਰ ਚੜ ਗਰਲਫਰੈਡ ਨਾਲ ਲੈ ਰਿਹਾ ਸੀ ਸੈਲਫੀ ਅਚਾਨਕ ਹੋਇਆ ਕੁਝ ਅਜਿਹਾ !

ਪੁਲ ਦੇ ਉੱਪਰ ਚੜ ਗਰਲਫਰੈਡ ਨਾਲ ਲੈ ਰਿਹਾ ਸੀ ਸੈਲਫੀ ਅਚਾਨਕ ਹੋਇਆ ਕੁਝ ਅਜਿਹਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੈਮਰੇ ਵਿਚ ਰਿਕਾਰਡ ਹੋਈ ਇੱਕ ਅਜਿਹੀ ਘਟਨਾ ਜਿਸਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਦੋਸਤੋ ਇੱਕ ਲੜਕੀ ਅਤੇ ਲੜਕਾ ਲਿਖਣ ਤੋਂ ਲੱਗ ਰਿਹਾ ਸੀ। ਕਿ ਜਿਵੇਂ ਉਹ ਦੋਨੋਂ ਪ੍ਰੇਮੀ ਹੋਣ ਉਹ ਦੋਵੇਂ ਹੀ ਮਿਲ ਕੇ ਇੱਕ

ਨਦੀ ਦੇ ਪੁਲ ਉਪਰ ਘੁੰਮਣ ਗਏ ਸਨ। ਉੱਥੇ ਜਾ ਕੇ ਉਹ ਨਦੀ ਦੇ ਪੁਲ ਉਪਰ ਬੈਠ ਕੇ ਇੱਕ ਦੂਸਰੇ ਦੇ ਨਾਲ ਫੋਟੋਆਂ ਖਿਚਵਾ ਰਹੇ ਸਨ। ਇਸੇ ਸਮੇਂ ਪਤਾ ਨਹੀਂ ਅਜਿਹਾ ਕੀ ਵਾਪਰਦਾ ਹੈ ਕਿ ਸ਼ਾਇਦ ਹਵਾ ਦੇ ਆਉਣ ਦੇ ਨਾਲ ਹੀ ਲੜਕੀ ਨਦੀ ਦੇ ਵਿੱਚ ਡਿੱਗ

ਜਾਂਦੀ ਹੈ। ਜਿਸ ਤੋਂ ਬਾਅਦ ਉਹ ਲੜਕੀ ਪਾਣੀ ਦੇ ਵਿੱਚ ਡੁੱਬਣਾ ਸ਼ੁਰੂ ਹੋ ਜਾਂਦੀ ਹੈ। ਇਹ ਦੇਖ ਕੇ ਲੜਕਾ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਹ ਹਰ ਕੋਸ਼ਿਸ਼ ਵਿਚ ਨਾਕਾਮ ਹੋ ਰਿਹਾ ਸੀ। ਜਿਸ ਤੋਂ ਬਾਅਦ ਨੇਡ਼ੇ ਤੇਡ਼ੇ ਲੋਕ ਇਕੱਠੇ ਹੁੰਦੇ ਹਨ

ਅਤੇ ਅੱਗੇ ਕੀ ਵਾਪਰਦਾ ਹੈ। ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਹੋ ਹਮੇਸਾ ਸਾਵਧਾਨ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋਜੇ .. !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ …

Leave a Reply

Your email address will not be published.

error: Content is protected !!