Monday , August 2 2021
Breaking News

ਗਾ ਦੇ ਸਾਹਮਣੇ ਮਹਿਲਾ ਕਰ ਰਹੀ ਸੀ ਅਜਿਹੀਆ ਹਰਕਤਾ ਅੱਗੋ ਗਾ ਨੇ ਸਿਖਾਇਆ ਚੰਗਾ ਸਬਕ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਗਾਂ ਦੇ ਸਾਹਮਣੇ ਇਕ ਔਰਤ ਜੋ ਕਿ ਅਸ਼ਲੀਲ ਹਰਕਤ ਕਰ ਰਹੀ ਸੀ ਫੇਰ ਗਾਂ ਨੇ ਆਪਣੇ ਸਿੰਘਾਂ ਨਾਲ ਖੇਡਿਆ ਇਸ ਵਿੱਚ ਵੀਡੀਓ ਵਿਚ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਇਕ ਮਹਿਲਾ ਜੋ ਕਿ ਗਾਂ

ਦੇ ਸਾਹਮਣੇ ਇਸ ਤਰ੍ਹਾਂ ਦੀ ਅਸ਼ਲੀਲ ਹਰਕਤ ਕਰ ਰਹੀ ਹੈ ਕਿ ਜੋ ਵੀ ਇਸ ਨੂੰ ਦੇਖੇਗਾ ਤੇ ਬੜੀ ਗ਼ਲਤ ਗੱਲ ਕਹੇਗਾ ਕਿ ਇਹ ਅੌਰਤ ਗਲਤ ਕਰ ਰਹੀ ਹੈ ਗਊ ਮਾਤਾ ਦੇ ਸਾਹਮਣੇ ਇਸੇ ਦੁਆਰਾ ਜਦੋਂ ਇਹ ਔਰਤ ਇਸ ਹਰਕਤ ਜੋ ਕਿ

ਕਾਫੀ ਅਸ਼ਲੀਲ ਗੰਦੀ ਹਰਕਤ ਕਰ ਰਹੀ ਸੀ ਗਊ ਮਾਤਾ ਦੇ ਸਾਹਮਣੇ ਗੰਦੇ ਗੰਦੇ ਇਸ਼ਾਰੇ ਕਰ ਕੇ ਦੱਸ ਰਹੀ ਸੀ ਅਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ ਤੇ ਇਸੇ ਤਰ੍ਹਾਂ ਜਦੋਂ ਗਊ ਮਾਤਾ ਨੂੰ ਵੀ ਏ ਅਸ਼ਲੀਲ ਗੰਦੇ ਡਾਂਸ ਨੂੰ ਵੀ ਪਸੰਦ ਨਹੀਂ ਕੀਤਾਥੋੜ੍ਹੀ

ਦੇਰ ਤਾਂ ਗਾਂ ਉਸ ਨੂੰ ਦੇਖਦੀ ਰਹੀ ਪਰ ਉਸ ਨੂੰ ਇਹ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਸੀ ਜਿਸ ਤਰ੍ਹਾਂ ਇਹ ਅੌਰਤ ਕਰ ਰਹੀ ਸੀ ਅਤੇ ਉਸਨੇ ਆਪਣੇ ਸਿੰਘਾਂ ਨਾਲ ਉਸ ਨੂੰ ਭਟਕ ਕੇ ਸਿੱਟਿਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਅੌਰਤ

ਬਾਰੇ ਸਾਨੂੰ ਜ਼ਰੂਰ ਦੱਸਿਓ ਕਿ ਔਰਤ ਨੂੰ ਇਸ ਤਰ੍ਹਾਂ ਕਰਨਾ ਚਾਹੀਦੈ ਗਊ ਮਾਤਾ ਦੇ ਸਾਹਮਣੇ ਲੋਕੀਂ ਅੱਜਕੱਲ੍ਹ ਕਾਫ਼ੀ ਜ਼ਿਆਦਾ ਵੀਡੀਓ ਵਾਇਰਲ ਕਰਦੇ ਹਨ ਕਿ ਅਸੀਂ ਫੇਮਸ ਹੋ ਜਾਈਏ ਪਰ ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ

ਕਿ ਇਸ ਤਰ੍ਹਾਂ ਦੀਆ ਗੰਦੀਆ ਵੀਡੀਓ ਪਾ ਕੇ ਕੋਈ ਫੇਮਸ ਨਹੀਂ ਹੋ ਜਾਂਦਾ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *