ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ‘ਚ ਉਸ ਸਮੇਂ ਲੋਕਾਂ ਦਾ ਤਾਂ ਤਾ ਲੱਗ ਗਿਆ ਜਦੋਂ ਨਿਊ ਫਤਿਹਗੜ੍ਹ ਵਿਖੇ ਇੱਕ ਡੇਅਰੀ ਫਾਰਮ ‘ਚ ਇੱਕ ਮੱਝ ਨੇ ਤਿੰਨ ਮੂੰਹ ਤੇ 6 ਕੰਨਾਂ ਵਾਲੀ ਵੱਛੀ ਨੂੰ ਜਨਮ ਦਿੱਤਾ। ਡੇਅਰੀ ਫਾਰਮ ਉਸ ਵੇਲੇ ਆਕਰਸ਼ਣ ਦਾ ਕੇਂਦਰ ਬਣ ਗਿ ਆ।
ਵੱਛੀ ਦੇ ਜਨਮ ਦੀ ਖਬਰ ਮਿਲਦਿਆਂ ਦੀ ਮੁਹੱਲੇ ਦੇ ਲੋਕ ਤੇ ਜ਼ੀ ਨਾਲ ਉਸ ਨੂੰ ਦੇਖਣ ਲਈ ਉਥੇ ਪੁੱਜਣੇ ਸ਼ੁਰੂ ਹੋ ਗਏ। ਵੱਛੀ ਦੀ ਜਨਮ ਦੇ ਕੁਝ ਘੰਟਿਆਂ ਬਾਅਦ ਹੀ ਮੌਤ ਹੋ ਗਈ। ਪਰ ਲੋਕ ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਮੰਨ ਰਹੇ ਹਨ। ਕੋਈ ਵੱਛੀ ਨੂੰ ਬ੍ਰਹਮਾ ਦਾ, ਕੋਈ ਵਿਸ਼ਨੂੰ ਦਾ ਤੇ ਕੋਈ ਮਹੇਸ਼ ਦਾ ਰੂਪ ਦੱ ਸ ਦਾ ਨਜ਼ਰ ਆ ਰਿਹਾ ਸੀ।
ਡੇਅਰੀ ਮਾਲਕ ਬਲਜੀਤ ਰਾਮ ਕਾਲਾ ਨੇ ਦੱਸਿਆ ਕਿ ਉਹ ਪਿ ਛ ਲੇ ਕਾਫੀ ਸਮੇਂ ਤੋਂ ਇਸ ਕੰਮ ਨਾਲ ਜੁੜਿਆ ਹੋਇਆ ਹੈ ਤੇ ਉਸ ਦਾ ਵੀ ਕਹਿਣਾ ਇਹੀ ਹੈ ਕਿ ਅੱਜ ਤੱਕ ਅਜਿਹਾ ਕੁਦਰਤ ਦਾ ਕਰਿਸ਼ਮਾ ਨਹੀਂ ਦੇ ਖਿ ਆ।
ਤਿੰਨ ਮੂੰਹ ਤੇ 6 ਕੰਨਾਂ ਵਾਲੀ ਇਹ ਬਛੀ ਲੋਕਾਂ ਵਿਚ ਚਰਚਾ ਦਾ ਵਿ ਸ਼ਾ ਬਣੀ ਹੋਈ ਹੈ ਤੇ ਲੋਕ ਇਸ ਨੂੰ ਵਾਰ-ਵਾਰ ਦੇਖਣ ਲਈ ਉਨ੍ਹਾਂ ਦੇ ਡੇਅਰੀ ਫਾਰਮ ‘ਤੇ ਆ ਰਹੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱ ਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸ ਕੇ।
Check Also
ਮਸਾਜ ਪਾਰਲਰ ਵਿੱਚ ਲਾਲ ਚੂੜੇ ਵਾਲੀਆ ਕਰੀ ਜਾਦੀਆ ਇਹ ਕੰਮ !
ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਲੰਧਰ ਤੋਂ ਆ ਰ ਹੀ ਤਾਜ਼ਾ ਖ਼ਬਰ …