ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਚਰਨਜੀਤ ਚੰਨੀ ਅਤੇ ਤੇਜ਼ੀ ਨਾਲ ਲਗਾਤਾਰ ਕੋਈ ਨਾ ਕੋਈ ਐਲਾਨ ਕਰ ਹੀ ਰਿਹਾ ਹੈ। ਅੱਜ ਅਸੀ ਤੁਹਾਨੂੰ ਫੇਰ ਇੱਕ ਚੰਨੀ ਦੇ ਐਲਾਨ ਬਾਰੇ ਦੱਸਾਂਗੇ। ਚਰਨਜੀਤ ਚੰਨੀ ਦਾ ਕਹਿਣਾ ਹੈ ਕਿ ਜਲਦੀ ਹੀ ਸਾਰੇ ਜਾਣੇ ਫਾਰਮ
ਭਰ ਕੇ ਸੱਤ ਲੱਖ ਰੁਪਏ ਦਾ ਬੀਮਾ ਲੈ ਸਕਦੇ ਹਾਂ। ਉਨਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਇਸ ਸਕੀਮ ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਫਾਰਮ ਭਰਨਾ ਹੀ ਪਵੇਗਾ। ਉਹ ਫਾਰਮ ਸੀ ਕੋਈ ਨਜ਼ਦੀਕੀ ਦੁਕਾਨ ਤੋਂ ਪਭਰਵਾ ਸਕਦੇ ਹੋ। ਪਰ ਫਾਰਮ ਸਿਰਫ ਉਸ
ਦੁਕਾਨ ਤੇ ਹੀ ਭਰ ਹੋਣਗੇ ਜਿੱਥੇ ਫਾਰਮ ਵਗ਼ੈਰਾ ਭਰ ਹੁੰਦੇ ਹਨ। ਫੇਰ ਤੁਸੀਂ ਇਸ ਐਲਾਨ ਦਾ ਫਾਇਦਾ ਉਠਾ ਸਕਦੇ ਹੋ। ਇਸ ਬਾਰੇ ਹੋਰ ਜਾਣਕਾਰੀ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ
ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।