Wednesday , July 28 2021

ਦੇਖੋ ਕਿਉ ਸੇਰ ਬਾਦਰਾ ਤੋ ਡਰ ਭੱਜ ਰਹੇ ਨੇ ਵਜਾ ਚੌਕਾ ਦੇਵੇਗੀ !

ਕਿਉਂ ਸ਼ੇਰ ਬਾਂਦਰਾਂ ਤੋਂ ਡਰਦੇ ਹਨ ਇਹ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਬਬੂਲ ਨਾਂ ਦਾ ਬੰਦਾ ਜੋ ਕਿ ਸ਼ੇਰ ਤੋਂ ਨਹੀਂ ਡਰਦਾ ਅਤੇ ਸ਼ੇਰ ਦਾ ਸ਼ਿਕਾਰ ਕਰਦਾ ਹੈ ਸ਼ੇਰ ਡਰਦਾ ਆਪਣੀ ਜਗ੍ਹਾ ਯੂਤੋ ਬਦਲ ਲੈਂਦਾ ਹੈ ਅਤੇ ਬਾਂਦਰਾਂ ਤੋਂ

ਡਰਨ ਦੀ ਖ਼ਾਤਰ ਉਹ ਆਪਣੀ ਜਾਨ ਬਚਾ ਕੇ ਕਿਤੇ ਹੋਰ ਜਾ ਕੇ ਰੈਣ ਬਸੇਰਾ ਕਰ ਲੈਂਦੇ ਹਨ ਬਬੂਲ ਨਾਂ ਦੇ ਬੰਦਰ ਜੋ ਕਿ ਬਹੁਤ ਖ਼ਤਰਨਾਕ ਹੁੰਦੇ ਹਨ ਇਹ ਜ਼ਿਆਦਾਤਰ ਅਫ਼ਰੀਕਾ ਵਿੱਚ ਪਾਏ ਜਾਂਦੇ ਹਨ ਸ਼ੇਰ ਜੋ ਕਿ ਕਿਸੇ ਜਾਨਵਰ ਤੋਂ ਨਹੀਂ ਡਰਦਾ ਪਰ ਉਹ

ਇਸ ਜਾਨਵਰ ਤੋਂ ਡਰ ਜਾਂਦਾ ਹੈ ਕਿਉਂਕਿ ਸ਼ੇਰ ਦਾ ਬਹੁਤ ਤੇਜ਼ੀ ਨਾਲ ਸ਼ਿਕਾਰ ਕਰ ਦਿੰਦੇ ਹਨ ਜ਼ਿਆਦਾਤਰ ਏ ਬਬੂਲ ਨਾਂ ਦੇ ਬੰਦਰ ਜੋ ਕਿ ਸ਼ੇਰ ਦੇ ਬੱਚਿਆਂ ਦਾ ਸ਼ਿਕਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਲੈ ਕੇ ਕਿਤੇ ਦੂਰ ਦਰੱਖਤਾਂ ਤੇ ਲਿਜਾ ਕੇ ਚੀਰਫਾੜ ਕਰਦੇ ਅਤੇ

ਖਾ ਜਾਂਦੇ ਹਨ ਜਿਸ ਦੌਰਾਨ ਕਿਹਾ ਗਿਆ ਹੈ ਕਿ ਇਹ ਬਾਂਦਰ ਬਹੁਤ ਖ਼ਤਰਨਾਕ ਅਤੇ ਜਾਨਲੇਵਾ ਹੁੰਦੇ ਹਨ ਬਬੂਲ ਨਾਂ ਦੇ ਫੀਮੇਲ ਜੇਕਰ ਹੋਵੇ ਤਾਂ ਉਹ ਇਸ ਦੇ ਬੱਚੇ ਨੂੰ ਲੈ ਕੇ ਦੂਰ ਚਲੀ ਜਾਂਦੀ ਹੈ ਅਤੇ ਮਾਂ ਦਾ ਦੁਲਾਰ ਦਿੰਦੀ ਹੈ ਉਹ ਇਸ ਬੱਚਿਆਂ ਨੂੰ

ਖਾਂਦੀ ਨਹੀਂ ਸਗੋਂ ਮਾਂ ਦੀ ਮਮਤਾ ਦਿਖਾਉਂਦੀ ਹੈ ਅਤੇ ਲੋਕ ਇਸ ਨੂੰ ਦੇਖ ਕੇ ਬੜਾ ਹੈਰਾਨ ਹੁੰਦੇ ਹਨ ਪਹਿਲਾਂ ਤਾਂ ਲੋਕ ਡਰ ਗਏ ਕਿ ਇਹ ਬੱਚੇ ਨੂੰ ਲੈ ਜਾ ਕੇ ਖਾ ਲਵੇਗੀ ਪਰ ਉਹ ਜਦੋਂ ਦੇਖਦੇ ਨੇ ਕੀ ਸ਼ੇਰ ਦੇ ਬੱਚੇ ਨਾਲ ਕਿਸ ਤਰ੍ਹਾਂ ਪਿਆਰ ਕਰਦੀ ਹੈ

ਅਤੇ ਦੁਲਾਰ ਦਿੰਦੀ ਹੈ ਮਾਂ ਦੀ ਤਰ੍ਹਾ ਅਤੇ ਖਾਦੀ ਨਹੀਂ ਆਪਣੇ ਸੀਨੇ ਨਾਲ ਲਾ ਕੇ ਰੱਖਦੀ ਹੈ ਇਸੇ ਤਰ੍ਹਾਂ ਜੇਕਰ ਕਿਤੇ ਮੇਲ ਆ ਜਾਂਦਾ ਬਬੂਲ ਦਾ ਤੇ ਉਹ ਇਸ ਬੱਚੇ ਨੂੰ ਹੁਣ ਤਕ ਖਾ ਵੀ ਜਾਂਦਾ ਚੀਰਫਾੜ ਕਰ ਕੇ ਉਸ ਦੀ ਇਹ

ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *