Tuesday , July 27 2021

ਵੇਖੋ ਰੱਬ ਦੇ ਰੰਗ ਮੁੰਡਾ ਵਿੱਚੋ ਕੁਝ ਹੋਰ ਉੱਤੋ ਕੁਝ ਹੋਰ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਆ ਰਿਹਾ। ਇਕ ਬਹੁਤ ਹੀ ਤਾਜ਼ਾ ਰੋਮਾਂਚਕ ਵੀਡੀਓ ਜਿਸ ਦੇ ਬਾਰੇ ਵਿਚ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਉਸ ਤੋਂ ਇਹ ਵੀਡੀਓ ਇਕ ਅਜਿਹੇ ਮੇਕਅੱਪ ਆਰਟਿਸਟ ਦੀ ਹੈ।

ਜੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸ਼ਟਰਗਲ ਕਰਨ ਤੋਂ ਬਾਅਦ ਬਹੁਤ ਉਚਾਈਆਂ ਛੂੰਹਦਾ ਹੈ। ਅਤੇ ਅੱਜ ਉਹ ਆਪਣੀ ਇਸ ਮੁਕਾਮ ਉੱਤੇ ਪਹੁੰਚ ਚੁੱਕਿਆ ਹੈ। ਦੋਸਤੋ ਉਸ ਮੇਕਅੱਪ ਆਰਟਿਸਟ ਦਾ ਨਾਮ ਹੈ ਮਧੁਸੁਧਨ ਸੰਧੂ। ਦੋਸਤੋ ਅਸਲ

ਵਿਚ ਇਹ ਬਹੁਤ ਨਿੱਕੀ ਜਿਹੀ ਉਮਰ ਦੇ ਵਿਚ ਕੰਮ ਕਰਨ ਦੇ ਲਈ ਵੀ ਨਿਕਲ ਪਿਆ ਸੀ। ਉਸ ਦੀ ਮਾਂ ਤਾਂ ਉਸ ਨੂੰ ਘਰੋਂ ਬਾਹਰ ਨਹੀਂ ਭੇਜਣਾ ਚਾਹੁੰਦੀ ਸੀ। ਪਰ ਫਿਰ ਵੀ ਉਹ ਆਪਣੀ ਜ਼ਿੱਦ ਨਾਲ ਕੰਮ ਕਰਨ ਦੇ ਲਈ ਘਰੋਂ ਬਾਹਰ ਨਿਕਲ ਗਿਆ।

ਅਤੇ ਅੱਜ ਉਹ ਏਨੀ ਮੁਸ਼ਕਲਾਂ ਸਹਿਣ ਤੋਂ ਬਾਅਦ ਇੰਨੀ ਕੁ ਜ਼ਿਆਦਾ ਚੰਗੀ ਲਾਈਫ ਵੀ ਰਿਹਾ ਹੈ ਕਿ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਉਹ ਬੰਦਾ ਮੇਕਅੱਪ ਆਰਟਿਸਟ ਦੇ ਨਾਲ ਨਾਲ ਇਕ ਫੈਸ਼ਨ ਡਿਜ਼ਾਈਨਰ ਵੀ ਹੈ।

ਅਤੇ ਹੋਰ ਵੀ ਬਹੁਤ ਸਾਰੇ ਫੈਸ਼ਨ ਨਾਲ ਸਬੰਧਿਤ ਕੰਮ ਜਾਣਦਾ ਹੈ। ਇਹ ਸਭ ਜਾਣਕਾਰੀ ਸਾਨੂੰ ਹੇਠ ਦਿੱਤੀ ਵੀਡੀਓ ਚ ਮਿਲੀ ਹੈ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *