ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਨ ਕੋ ਦ ਰ ਦੇ ਰੇਲਵੇ ਸਟੇਸ਼ਨ ਦੇ ਨੇਡ਼ੇ ਸਥਿਤ ਹੋਟਲ ਬਲੈਕ ਟੀ ਦੇ ਵਿੱਚ ਜਦੋਂ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਤਾਂ ਮੁਹੱਲੇ ਵਾਲਿਆਂ ਨੇ ਇਸ ਦਾ ਵਿਰੋਧ ਕਰਨ ਦੇ ਲਈ ਕਈ ਵਾਰ ਪੁਲੀਸ ਨੂੰ ਇਸਦੀ ਸੂ ਚ ਨਾ ਦਿੱਤੀ ਸੀ।
ਪਰ ਪੁਲੀਸ ਨੇ ਹੁਣ ਤੱਕ ਕੋਈ ਐਕਸ਼ਨ ਨਹੀਂ ਲਿ ਆ ਸੀ। ਪਰ ਜਦੋਂ ਮੁਹੱਲੇ ਵਾਲਿਆਂ ਨੇ ਉੱਤੇ ਤਕ ਜਾ ਕੇ ਅਰਜ਼ੀ ਦਿੱਤੀ ਤਾਂ ਜਦੋਂ ਪੁਲਸ ਵਾਲਿਆਂ ਤੇ ਫਿਰ ਦਬਾਅ ਪਿਆ ਤਾਂ ਉਨ੍ਹਾਂ ਨੂੰ ਨਾ ਚਾਹੁੰਦੇ ਹੋਏ ਵੀ ਇਸ ਹੋਟਲ ਤੇ ਕਾਰਵਾਈ ਕਰਨੀ ਪ ਈ।
ਜਿਸ ਤੋਂ ਬਾਅਦ ਇਸ ਹੋਟਲ ਦੇ ਮੁੱਖ ਅਧਿਕਾਰੀਆਂ ਨੂੰ ਗ੍ਰਿ ਫ਼ ਤਾ ਰ ਕਰ ਲਿਆ ਗਿਆ। ਅਤੇ ਜਦੋਂ ਮਹੱਲੇ ਵਾਲਿਆਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ। ਕਿ ਜਦੋਂ ਉਹ ਪਹਿਲਾਂ ਵੀ ਇਸ ਹੋਟਲ ਦਾ ਵਿਰੋਧ ਕਰਨਾ ਚਾਹੁੰਦੇ ਸਨ ਤਾਂ ਉਨ੍ਹਾਂ ਦੇ ਉਤੇ ਕੁੱਟਮਾਰ ਵੀ ਕੀ ਤੀ ਜਾਂਦੀ ਸੀ।
ਇੱਕ ਮਹਿਲਾ ਨੇ ਆਪ ਦੱਸਿਆ ਕੇ ਉਸ ਨਾਲ ਅਤੇ ਉ ਸ ਦੇ ਪੁੱਤਰ ਦੇ ਉੱਤੇ ਵੀ ਇਨ੍ਹਾਂ ਹੋਟਲ ਵਾਲਿਆਂ ਨੇ ਹੱਥ ਚੁੱਕਿਆ ਸੀ ਅਤੇ ਪੁਲੀਸ ਵਾਲਿਆਂ ਨੂੰ ਜਦੋਂ ਇਸ ਗੱਲ ਦਾ ਦੱਸਿਆ ਤਾਂ ਫਿਰ ਵੀ ਪੁਲੀਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀ ਤੀ ਸੀ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿ ਕਾ ਰ ਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।
Check Also
ਸਵੇਰ ਸਮੇ ਔਰਤ ਦੀ ਇਹ ਇੱਕ ਚੀਜ ਕਦੇ ਨਹੀ ਦੇੋਖਣੀ ਚਾਹੀਦੀ !
ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅ ਜਿ ਹੀ ਆਂ ਗੱਲਾਂ ਜੋ …