Tuesday , July 27 2021

ਕਾਫੀ ਦਿਨਾ ਤੋ ਕੁੱਤੇ ਨੂੰ ਆਪਣਾ ਦੁੱਧ ਪਿਲਾ ਰਹੀ ਸੀ ਮਹਿਲਾ ਸੱਚਾਈ ਹਿਲਾਕੇ ਰੱਖ ਦੇਵੇਗੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹਾ ਮਾਮਲਾ ਜਿਸ ਨੂੰ ਸੁਣ ਕੇ ਤੁਸੀਂ ਵੀ ਅੱਖਾਂ ਵਿਚ ਹੰਝੂ ਭਰ ਲਓਗੇ ਕਿਉਂਕਿ ਦੋਸਤੋ ਇਹ ਮਾਮਲਾ ਇਕ ਮਾਂ ਦੀ ਮਮਤਾ ਦਾ ਹੈ। ਦੋਸਤੋ ਇੱਕ ਲੜਕੀ ਨੂੰ ਜਦੋਂ ਨਵਾਂ ਨਵਾਂ ਬੱਚਾ ਹੁੰਦਾ ਹੈ।

ਤਾਂ ਉਹ ਰਸਤੇ ਦੇ ਵਿੱਚ ਘੁੰਮ ਰਹੀ ਸੀ ਉੱਥੇ ਉਹ ਸੜਕ ਦੇ ਕਿਨਾਰੇ ਦੇਖਦੀ ਹੈ। ਕਿ ਇੱਕ ਛੋਟਾ ਜਿਹਾ ਕੁੱਤੇ ਦਾ ਬੱਚਾ ਜੋ ਕਿ ਗੱਡੀਆਂ ਦੇ ਥੱਲੇ ਆਉਣ ਤੋਂ ਬਾਲ ਬਾਲ ਬਚ ਕੇ ਇੱਧਰ ਉੱਧਰ ਡਿੱਗ ਰਿਹਾ ਸੀ ਅਤੇ ਦੇਖਣ ਤੋਂ ਲੱਗ ਰਿਹਾ ਸੀ। ਕਿ ਉਹ ਬਹੁਤ

ਭੁੱਖਾ ਹੈ ਇਸ ਸੰਵਾਦ ਉਹ ਕੁੱਤੇ ਦੇ ਬੱਚੇ ਨੂੰ ਆਪਣੇ ਘਰ ਲੈ ਜਾਂਦੀ ਹੈ। ਤੇ ਆਪਣੇ ਘਰ ਜਾ ਕੇ ਉਸ ਨੂੰ ਖਾਣ ਨੂੰ ਬਹੁਤ ਕੁਝ ਦਿੰਦੀ ਹੈ। ਪਰ ਉਹ ਬਹੁਤਾ ਕੁਝ ਵੀ ਖਾ ਨਹੀਂ ਰਿਹਾ ਸੀ। ਇਸ ਤੋਂ ਬਾਅਦ ਉਸ ਮਹਿਲਾ ਦੇ ਦਿਮਾਗ ਵਿਚ ਗੱਲ ਆਉਂਦੀ ਹੈ ਕਿ ਉਸ

ਨੂੰ ਆਪਣਾ ਦੁੱਧ ਵੀ ਤਾਂ ਪਿਲਾ ਸਕਦੀ ਹੈ। ਇਸ ਤੋਂ ਬਾਅਦ ਉਹ ਕੁੱਤੇ ਨੂੰ ਜਦੋਂ ਆਪਣਾ ਦੁੱਧ ਪਿਲਾਉਂਦੀ ਹੈ ਇਸ ਤੋਂ ਵੱਧ ਕੁੱਤਾ ਉਸ ਦਾ ਦੁੱਧ ਪੀਣਾ ਸ਼ੁਰੂ ਕਰ ਦਿੰਦਾ ਹੈ। ਅਤੇ ਹੌਲੀ ਹੌਲੀ ਇੰਜ ਹੀ ਸਮਾਂ ਲੰਘਦਾ ਹੈ। ਇਸ ਤੋਂ ਦੁਖੀ ਵਾਪਰ ਰਹੇ ਜਾਨਣ

ਦੇ ਲਲਹੇਡ਼ੀ ਵੀਡਿਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *