Wednesday , July 28 2021

ਵਿਆਹ ਦੇ ਚਲਦੇ ਦੂਲਹਾ ਕਰ ਰਿਹਾ ਸੀ ਅਜਿਹੀ ਗਲਤ ਹਰਕਤ ਦੇਖ ਅੱਖਾ ਖੁੱਲੀਆ ਰਹਿ ਜਾਣੀਆ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵਿਆਹ ਵਿੱਚ ਹੀ ਗੁਟਕਾ ਖਾ ਰਿਹਾ ਸੀ ਦੁੱਲਾ ਜਿਸ ਨੂੰ ਦੁਲਹਨ ਨੇ ਦੇ ਕੇ ਵਿਆਹ ਤੋਂ ਇਨਕਾਰ ਕਰ ਦਿੱਤਾ ਇਹ ਮਾਮਲਾ ਯੂ ਪੀ ਦੇ ਪਿੰਡ ਪ੍ਰਤਾਪਗੜ੍ਹ ਜ਼ਿਲ੍ਹੇ ਪਿੰਡ ਖਜੂਰੀ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ

ਇੱਕ ਵਿਆਹ ਹੋ ਰਿਹਾ ਸੀ ਜਿਸ ਦੌਰਾਨ ਲੜਕਾ ਜੋ ਬਰਾਤ ਲੈ ਕੇ ਲੜਕੀ ਦੇ ਘਰ ਆ ਜਾਂਦਾ ਹੈ ਦੁਲਹਨ ਤਿਆਰ ਬੈਠੀ ਅਤੇ ਖੁਸ਼ੀ ਭਰਿਆ ਮਾਹੌਲ ਬਣਿਆ ਹੁੰਦਾ ਹੈ ਜਿਸ ਦੌਰਾਨ ਦੁਲਹਨ ਦੀਆਂ ਸਹੇਲੀਆਂ ਦੁੱਲੇ ਦੇ ਵੱਲ ਦੇਖਦੀਆਂ ਹਨ ਅਤੇ ਜਦੋਂ ਉਸ ਨੂੰ ਸਹੇਲੀਆਂ

ਗੁਟਖਾ ਖਾਂਦੇ ਨੂੰ ਦੇਖਦੀਆਂ ਹਨ ਅਤੇ ਉਹ ਤੁਰੰਤ ਦੁਲਹਨ ਦੇ ਕੋਲ ਜਾਂਦੀਆਂ ਹਨ ਅਤੇ ਦੁੱਲੇ ਦੇ ਬਾਰੇ ਦੱਸਦੀਆਂ ਹਨ ਕਿ ਉਹ ਇਸ ਤਰ੍ਹਾਂ ਗੁਟਕਾ ਖਾ ਰਿਹਾ ਹੈ ਅਤੇ ਦੁਲਹਨ ਵੀ ਉਸੇ ਵਕਤ ਦੁੱਲੇ ਨੂੰ ਇਸ ਤਰ੍ਹਾਂ ਦੇਖਦੀ ਹੈ ਕਿ ਉਹ ਸੱਚਮੁੱਚ ਹੀ ਗੁਟਕਾ ਖਾ ਰਿਹਾ ਹੁੰਦਾ ਹੈ

ਜਿਸ ਦੌਰਾਨ ਉਹ ਵਿਆਹ ਤੋਂ ਨਾਂਹ ਕਰ ਦਿੰਦੀ ਹੈ ਤੇ ਲੋਕਾਂ ਦੇ ਸਮਝਾਉਣ ਤੇ ਜਦੋਂ ਉਹ ਫੁੱਲਾਂ ਨੂੰ ਇਹ ਸਮਝਾਇਆ ਗਿਆ ਕਿ ਇਹ ਵਿਆਹ ਤੋਂ ਬਾਅਦ ਛੱਡ ਦੇਵੇਗਾ ਪਰ ਦੁਲਹਨ ਨਹੀਂ ਮੰਨਦੀ ਉਹ ਕਹਿੰਦੀ ਨਸ਼ੇ ਕਰਨ ਵਾਲੇ ਸਾਰੇ ਇਸ ਤਰ੍ਹਾਂ ਹੀ ਕਹਿੰਦੇ ਹਨ

ਪਰ ਉਹ ਨਸ਼ਾ ਨਹੀਂ ਚੜ੍ਹਦੇ ਇਸੇ ਦੌਰਾਨ ਦੁਲਹਨ ਨੇ ਵਿਆਹ ਕਰਨ ਤੋਂ ਸਖ਼ਤ ਮਨ੍ਹਾ ਕਰ ਦਿੱਤਾ ਉਹ ਕਹਿੰਦੀ ਕਿ ਜੇਕਰ ਮੈਂ ਇਸ ਨਾਲ ਵਿਆਹ ਕਰਾ ਲਿਆ ਅਤੇ ਸਾਰੀ ਜ਼ਿੰਦਗੀ ਮੈਨੂੰ ਪਛਤਾਉਣਾ ਪਵੇਗਾ ਅਤੇ ਇਸ ਦਾ ਨਸ਼ਾ ਕਰਦੇ ਵੀ ਦੇਖਣੇ ਪਵੇਗਾ

ਇਸ ਲਈ ਮੈਂ ਇਸ ਵਿਆਹ ਲਈ ਰਾਜ਼ੀ ਨਹੀਂ ਹਾਂ ਅਤੇ ਮੈਂ ਇਸ ਵਿਆਹ ਨੂੰ ਨਾ ਕਰਦੀ ਹਾਂ ਇਸੇ ਦੌਰਾਨ ਸਾਰੀ ਬਰਾਤ ਆਈ ਤਾਂ ਸਹੀ ਪਰ ਦੁਲਹਨ ਤੋਂ ਬਿਨਾਂ ਹੀ ਵਾਪਸ ਮੁੜ ਗਈ ਸਾਰੇ ਤੋਹਫ਼ੇ ਵਗੈਰਾ ਆਪਣੇ ਆਪਣੇ ਵਾਪਸ ਕਰ ਲਏ ਗਏ

ਇਸ ਲਈ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਲੜਕੀ ਨੇ ਸਹੀ ਕੀਤਾ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *