Sunday , August 1 2021
Breaking News

ਛਾਤੀ ਵਿੱਚ ਜੰਮੀ ਹੋਈ ਬਲਗਮ ਪਹਿਲੀ ਵਾਰ ਚ ਦਿਖਾਏਗਾ ਅਸਰ !

ਦੋਸਤੋ ਅੱਜ ਕੱਲ ਖਾਂਸੀ-ਜ਼ੁਕਾਮ ਦੀ ਸਮੱਸਿਆ ਕਾਫੀ ਜ਼ਿਆਦਾ ਵਧ ਗਈ ਹੈ। ਗਲੇ ਦੇ ਵਿੱਚ ਬਲਗਮ ਜਮ੍ਹਾ ਹੋ ਰਹੀ ਹੈ ਜਿਸਦੇ ਕਾਰਨ ਲੋਕਾਂ ਦੇ ਮਨਾਂ ਵਿੱਚ ਡਰ ਬੈਠ ਗਿਆ ਹੈ।ਹਰ ਖਾਂਸੀ ਜੁਕਾਮ ਕਰੋਨਾ ਦੀ ਨਿਸ਼ਾਨੀ ਨਹੀਂ ਹੋ ਸਕਦਾ ਕਿਉਂਕਿ ਉਂਝ ਵੀ ਇਹ

ਸਮੱਸਿਆਵਾਂ ਆ ਸਕਦੀਆਂ ਹਨ। ਦੋਸਤੋ ਖਾਂਸੀ ਜ਼ੁਕਾਮ ਅਤੇ ਬਲਗਮ ਨੂੰ ਖ਼ਤਮ ਕਰਨ ਦੇ ਲਈ ਅੱਜ ਅਸੀ ਬਹੁਤ ਹੀ ਬਿਹਤਰੀਨ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ।ਇਸ ਦਾ ਇਸਤੇਮਾਲ ਕਰਕੇ ਅਸੀਂ ਇਨ੍ਹਾਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ।

ਦੋਸਤੋ ਸਭ ਤੋਂ ਪਹਿਲਾਂ ਇੱਕ ਤਸਲੇ ਵਿੱਚ ਇੱਕ ਗਿਲਾਸ ਪਾਣੀ ਪਾ ਕੇ ਉਸ ਨੂੰ ਗੈਸ ਤੇ ਰੱਖ ਦੇਵਾਂਗੇ।ਇਸ ਤੋਂ ਬਾਅਦ ਜਦੋਂ ਪਾਣੀ ਗਰਮ ਹੋ ਜਾਵੇ ਤਾਂ ਅਸੀਂ ਇਸ ਵਿੱਚ 1 ਚਮਚ ਦਾ ਚੋਥਾ ਹਿਸਾ ਹਲਦੀ ਪਾ ਦੇਵਾਂਗੇ। ਹਲਦੀ ਅਸੀ ਬਿਲਕੁਲ ਸ਼ੁੱਧ ਲੈਣੀ ਹੈ।

ਇਸ ਤੋਂ ਬਾਅਦ ਅਸੀਂ ਚਮਚ ਦਾ ਚੌਥਾ ਹਿੱਸਾ ਸੇਧਾ ਨਮਕ ਇਸ ਵਿੱਚ ਪਾ ਦੇਣਾ ਹੈ। ਹੁਣ ਇਸ ਪਾਣੀ ਨੂੰ ਅਸੀਂ ਚੰਗੀ ਤਰ੍ਹਾਂ ਉਬਾਲ ਲੈਣਾ ਹੈ।ਜਦੋਂ ਇਹ ਨੁਸਖਾ ਤਿਆਰ ਹੋ ਜਾਵੇ ਤਾਂ ਅਸੀਂ ਇਸ ਨੂੰ ਕੱਚ ਦੇ ਗਿਲਾਸ ਵਿੱਚ ਕੱਢ ਲੈਣਾ ਹੈ।ਇਸ ਨੁਸਖੇ ਨੂੰ ਅਸੀਂ

ਹਲਕਾ ਗਰਮ ਹੋਣ ਤੇ ਘੁੱਟ ਘੁੱਟ ਕਰਕੇ ਪੀ ਲੈਣਾ ਹੈ।ਦੋਸਤੋ ਇਸ ਨੁਸਖ਼ੇ ਦਾ ਸੇਵਨ ਅਸੀਂ ਰਾਤ ਦੇ ਸਮੇਂ ਹੀ ਕਰਨਾ ਹੈ।ਇਸ ਦਾ ਸੇਵਨ ਕਰਕੇ ਇੱਕ ਘੰਟੇ ਤੱਕ ਕੁਝ ਵੀ ਖਾਣਾ ਪੀਣਾ ਨਹੀਂ ਹੈ।ਇਸ ਦੇ ਇਸਤੇਮਾਲ ਦੇ ਨਾਲ ਪੈਦਾ ਹੋਈਆਂ ਸਮੱਸਿਆਵਾ ਹੋ

ਜਾਣਗੀਆਂ।ਇਸ ਦਾ ਸੇਵਨ ਨੂੰ ਪ੍ਰੈਗਨੈਂਟ ਔਰਤਾਂ ਅਤੇ ਬੱਚੇ ਨਾ ਕਰਨ।ਇਸ ਘਰੇਲੂ ਨੁਸਖੇ ਦੇ ਨਾਲ ਸਰਦੀ ਖਾਂਸੀ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ।ਸਰਦੀ ਖਾਂਸੀ ਦੀ ਸਮੱਸਿਆ ਤੋਂ ਬਚਣ ਦੇ ਲਈ ਇਸ ਨੁਸਖ਼ੇ ਨੂੰ ਅਪਣਾਓ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *