Monday , August 2 2021
Breaking News

ਜੱਟ ਨੇ ਡਾਗ ਨਾਲ ਮਾਰਿਆ ਕੁੱਤਾ ਪਰ ਸੱਚ ਜਾਣ ਭੁੱਬਾ ਮਾਰ ਰੋਇਆ !

ਜੱਟ ਨੇ ਮਾਰਿਆ ਕੁੱਤਾ ਜਦੋਂ ਸੱਚਾਈ ਸਾਹਮਣੇ ਆਈ ਤੇ ਭੁੱਬਾਂ ਮਾਰ ਰੋ ਪਿਆ ਦੋਸਤੋ ਇੱਕ ਪਿੰਡ ਵਿੱਚ ਤੇਜਾ ਸਿੰਘ ਜੱਟ ਰਹਿੰਦਾ ਸੀ ਅਤੇ ਉਸਦੀ ਇੱਕ ਧੀ ਰਹਿੰਦੀ ਸੀ ਨਾਲ ਜਿਸ ਦੌਰਾਨ ਧੀ ਜੁਆਨ ਹੋਈ ਅਤੇ ਤੇਜਾ ਸਿੰਘ ਨੂੰ ਫ਼ਿਕਰ ਪੈਂਦਾ ਹੈ ਕਿ ਹੁਣ ਇਸ ਦਾ ਵਿਆਹ ਕਰਨਾ ਹੈ ਇਸੇ ਤਰ੍ਹਾਂ ਤੇਜਾ ਸਿੰਘ ਦੇ ਘਰ ਇੱਕ ਰਿਸ਼ਤਾ ਆਉਂਦਾ ਹੈ ਜਿਸ ਦੌਰਾਨ ਉਹ ਮੋਟਰਸਾਈਕਲ ਦੀ ਮੰਗ ਕਰਦੇ ਹਨ ਤੇ ਤੇਜਾ ਸਿੰਘ ਸੋਚ ਵਿਚ ਪੈ ਜਾਂਦਾ ਹੈ ਕਿ ਮੈਂ ਗਰੀਬ ਕਿਸਾਨ ਹਾਂ

ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲਾ ਤੇ ਮੈਂ ਕਿਸ ਤਰ੍ਹਾਂ ਮੋਟਰਸਾਈਕਲ ਦੇ ਦੇਵਾਂਗਾ ਇਸੇ ਤਰ੍ਹਾਂ ਉਹ ਫਿਰ ਸ਼ਾਹੂਕਾਰ ਦੇ ਕੋਲ ਜਾਂਦਾ ਹੈ ਅਤੇ ਇੱਕ ਲੱਖ ਰੁਪਏ ਦੀ ਮੰਗ ਕਰਦਾ ਹੈ ਜਿਸ ਦੌਰਾਨ ਸ਼ਾਹੂਕਾਰ ਮਨ੍ਹਾ ਕਰਦਾ ਹੈ ਕਿ ਤੂੰ ਇੰਨੇ ਪੈਸੇ ਕਿਸ ਤਰ੍ਹਾਂ ਲੁਟਾ ਦੇਵੇਂਗਾ ਤੂੰ ਤਾਂ ਆਪ ਮਿਹਨਤ ਮਜ਼ਦੂਰੀ ਕਰ ਕੇ ਖਾਣ ਵਾਲਾ ਹੈਂ ਤੂੰ ਕਿਸ ਤਰ੍ਹਾਂ ਪੈਸੇ ਵਾਪਸ ਕਰ ਦੇਵੇਗਾ ਇਸੇ ਤਰ੍ਹਾਂ ਫਿਰ ਤੇਜਾ ਸਿੰਘ ਕਹਿੰਦਾ ਹੈ ਵਾਰ ਵਾਰ ਇਹ ਬੇਨਤੀ ਕਰਦਾ ਹੈ ਕਿ ਤੁਸੀਂ ਇਹ

ਫਿਕਰ ਨਾ ਕਰੋ ਮੈਂ ਤੁਹਾਡੇ ਇਕ ਸਾਲ ਵਿਚ ਹੀ ਪੈਸੇ ਮੁੜ ਵਾਪਸ ਕਰ ਦੇਵਾਂਗਾ ਇਸੇ ਤਰ੍ਹਾਂ ਸ਼ਾਹੂਕਾਰ ਨੂੰ ਬਾਰ ਬਾਰ ਕਹਿਣ ਤੇ ਫਿਰ ਸ਼ਾਹੂਕਾਰ ਉਸ ਨੂੰ ਇੱਕ ਲੱਖ ਰੁਪਿਆ ਦੇ ਦਿੰਦਾ ਹੈ ਅਤੇ ਤੇਜਾ ਸਿੰਘ ਫਿਰ ਆਪਣੀ ਲੜਕੀ ਦਾ ਵਿਆਹ ਕਰ ਦਿੰਦਾ ਹੈ ਅਤੇ ਮੋਟਰਸਾਈਕਲ ਦਾਜ ਵਿੱਚ ਦੇ ਦਿੰਦਾ ਹੈ ਇਸੇ ਤਰ੍ਹਾਂ ਸਾਲ ਹੋ ਜਾਂਦਾ ਹੈ ਜਿਸ ਦੌਰਾਨ ਤੇਜਾ ਸਿੰਘ ਪੰਜਾਹ ਹਜ਼ਾਰ ਰੁਪਿਆ ਸ਼ਾਹੂਕਾਰ ਨੂੰ ਵਾਪਸ ਦਿੰਦਾ ਹੈ ਜਿਸ ਦੌਰਾਨ ਸ਼ਾਹੂਕਾਰ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ ਤੇ ਤੇਜਾ ਸਿੰਘ ਨੂੰ ਖਰੀਆਂ ਖੋਟੀਆਂ ਫੈਲਾਉਂਦਾ ਹੈ ਇਸੇ ਦੌਰਾਨ ਫਿਰ ਤੇਜਾ ਸਿੰਘ ਬਹੁਤ ਹੀ ਸ਼ਰਮਿੰਦਗੀ ਮਹਿਸੂਸ ਕਰਦਾ ਹੈ ਅਤੇ ਬਾਅਦ ਵਿਚ ਉਸਦੇ ਮਨ ਵਿੱਚ ਖਿਆਲ ਆਇਆ ਕੀ ਇਹ ਮੈਂ

ਆਪਣਾ ਕੁੱਤਾ ਜੋ ਕਿ ਪੰਜ ਸਾਲ ਦਾ ਹੈ ਇਸ ਨੂੰ ਮੈਂ ਛੋਟੇ ਹੁੰਦੇ ਨੂੰ ਹੀ ਪਾਲਿਆ ਹੈ ਇਹ ਕੁੱਤਾ ਸ਼ਾਹੂਕਾਰ ਨੂੰ ਦੇ ਦੇਵਾਂ ਅਤੇ ਇਸੇ ਤਰ੍ਹਾਂ ਫਿਰ ਤੇਜਾ ਸਿੰਘ ਕੁੱਤਾ ਆਪਣਾ ਸ਼ਾਹੂਕਾਰ ਨੂੰ ਦੇ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਜਦ ਤਕ ਮੈਂ ਤੁਹਾਡੇ ਪੈਸੇ ਨਹੀਂ ਮੋੜ ਦਿੰਦਾ ਇਹ ਕੁੱਤਾ ਤੁਹਾਡੇ ਕੋਲ ਹੀ ਰਹੇਗਾ ਸ਼ਾਹੂਕਾਰ ਵੀ ਮੰਨ ਜਾਂਦਾ ਹੈ ਅਤੇ ਕੁੱਤੇ ਨੂੰ ਆਪਣੇ ਨਾਲ ਹੀ ਲੈ ਜਾਂਦਾ ਹੈ ਇਸੇ ਤਰ੍ਹਾਂ ਫਿਰ ਸ਼ਾਹੂਕਾਰ ਦੇ ਘਰ ਇੱਕ ਦਿਨ ਚੋਰੀ ਹੁੰਦੀ ਹੈ ਜਿਸ ਦੌਰਾਨ ਕੁੱਤਾ ਸੰਗਲ ਨਾਲ ਬੰਨ੍ਹਿਆ ਹੁੰਦਾ ਹੈ

ਤੇ ਉਹ ਭੌਂਕਦਾ ਰਹਿੰਦਾ ਹੈ ਪਰ ਉਸਦੀ ਆਵਾਜ਼ ਸ਼ਾਹੂਕਾਰ ਦੇ ਕੰਨਾਂ ਵਿੱਚ ਨਹੀਂ ਪੈਂਦੀ ਕਿਉਂਕਿ ਉਹ ਘੋੜੇ ਵੇਚ ਕੇ ਸੌਂ ਰਿਹਾ ਹੁੰਦਾ ਹੈ ਇਸੇ ਦੌਰਾਨ ਫਿਰ ਸਵੇਰ ਹੁੰਦੀ ਹੈ ਤੇ ਸ਼ਾਹੂਕਾਰ ਆਪਣੇ ਘਰ ਵਿਚ ਚੋਰੀ ਹੋਈ ਨੂੰ ਦੇਖਦਾ ਹੈ ਅਤੇ ਫਿਰ ਉਹ ਉਸ ਕੁੱਤੇ ਨੂੰ ਕਹਿੰਦਾ ਹੈ ਕਿ ਤੂੰ ਭੌਂਕਿਆ ਨੇ ਤੇ ਕੁੱਤਾ ਉਸ ਚਾਦਰੇ ਨੂੰ ਫਾੜੇ ਲੈਂਦਾ ਹੈ ਦੰਦਾਂ ਨਾਂ ਅਤੇ ਉਸ ਨੂੰ ਇਸ਼ਾਰਾ ਕਰਦਾ ਹੈ ਕਿ ਚੋਰ ਇਸ ਸ਼ੈੱਡ ਨੂੰ ਗਏ ਹੈ ਅਤੇ ਇਸੇ ਤਰ੍ਹਾਂ ਸ਼ਾਹੂਕਾਰ ਉਸਦੇ ਪਿੱਛੇ ਪਿੱਛੇ ਚੱਲਦਾ ਰਿਹਾ ਕੁੱਤੇ ਦਾ ਕੁੱਤਾ ਅਖੀਰ

ਉਸੇ ਜਗ੍ਹਾ ਤੇ ਲੈ ਜਾਂਦਾ ਹੈ ਜਿਸ ਜਗ੍ਹਾ ਚੋਰਾਂ ਨੇ ਸੋਨਾ ਦਫ਼ਨਾਇਆ ਸੀ ਫਿਰ ਸ਼ਾਹੂਕਾਰ ਪੁੱਟ ਕੇ ਦੇ ਦਾ ਹੈ ਤੇ ਉਸ ਦਾ ਚੋਰੀ ਹੋਇਆ ਸਾਮਾਨ ਪੈਸਾ ਮਿਲ ਜਾਂਦਾ ਹੈ ਵਾਪਸ ਇਸ ਨੂੰ ਦੇਖ ਕੇ ਸ਼ਾਹੂਕਾਰ ਬਹੁਤ ਖੁਸ਼ ਹੁੰਦਾ ਹੈ ਅਤੇ ਇਕ ਚਿੱਠੀ ਲਿਖਦਾ ਹੈ ਅਤੇ ਕੁੱਤੇ ਦੇ ਗਲ ਵਿੱਚ ਪਾ ਦਿੰਦਾ ਹੈ ਅਤੇ ਉੱਤੇ ਸੰਗਲੀ ਖੋਲ੍ਹ ਦਿੰਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਤੇਜਾ ਸਿੰਘ ਕੋਲ ਜਾ ਚਲਾ ਜਾ ਮੈਂ ਤੈਨੂੰ ਆਜ਼ਾਦ ਕਰ ਦਿੱਤਾ ਕੁੱਤਾ ਇਸੀ ਤਰ੍ਹਾਂ ਤੇਜਾ ਸਿੰਘ ਦੇ ਕੋਲ ਆਉਂਦਾ ਹੈ ਦੌੜ ਕੇ ਤੇਜਾ ਸਿੰਘ

ਕੁੱਤੇ ਨੂੰ ਦੌੜਦਾ ਦਾ ਦੇ ਕੇ ਆਪਣੇ ਕੋਲ ਖੇਤਾਂ ਵਿੱਚ ਤੇ ਉਹ ਹੈਰਾਨ ਹੁੰਦਾ ਹੈ ਕਿ ਮੈਂ ਤਾਂ ਸ਼ਾਹੂਕਾਰ ਨਾਲ ਇਹ ਵਾਅਦਾ ਕੀਤਾ ਹੈ ਕਿ ਜਦ ਤਕ ਮੈਂ ਪੈਸੇ ਨਹੀਂ ਮੂਰ ਦਿਨਾਂ ਤੱਕ ਕੁੱਤਾ ਤੇਰੇ ਕੋਲ ਹੀ ਰਹੇਗਾ ਪਰ ਇਹ ਤਾਂ ਇਸੇ ਤਰ੍ਹਾਂ ਈ ਆ ਗਿਆ ਤੇ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ ਤੇਜਾ ਸਿੰਘ ਆਪਣੇ ਹੱਥ ਵਿੱਚ ਡੰਡਾ ਜੋ ਕਿ ਬਹੁਤ ਜ਼ਿਆਦਾ ਮੋਟਾ ਹੁੰਦਾ ਹੈ ਉਹ ਉਸ ਦੇ ਸਿਰ ਵਿੱਚ ਮਾਰ ਦਿੰਦਾ ਹੈ ਜਿਸ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਫਿਰ ਤੇਜਾ ਸਿੰਘ ਉਸਦੇ ਗਲੇ ਵਿੱਚ

ਕਈ ਉਸ ਚਿੱਠੀ ਨੂੰ ਦੇਖਦਾ ਹੈ ਅਤੇ ਪੜ੍ਹਦਾ ਹੈ ਜਿਸ ਵਿੱਚ ਲਿਖਿਆ ਸੀ ਕਿ ਮੈਂ ਤੇਰੇ ਕੁੱਤੇ ਨੂੰ ਆਜ਼ਾਦ ਕਰ ਰਿਹਾ ਇਸ ਨੇ ਮੇਰਾ ਚੋਰੀ ਹੋਇਆ ਪੈਸਾ ਅਤੇ ਸਾਮਾਨ ਵਾਪਸ ਮਿਲਾ ਦਿੱਤਾ ਜਿਸ ਦੌਰਾਨ ਮੈਂ ਇਸ ਨੂੰ ਯਾਦ ਕਰ ਰਿਹਾਂ ਤੇਰਾ ਇਹ ਕੁੱੱਤਾ ਬਹੁਤ ਵਧੀਆ ਹੈ ਅਤੇ ਮੈਂ ਤੇਰਾ ਉਹ ਕਰਜ਼ਾ ਵੀ ਮੁਆਫ਼ ਕਰ ਰਿਹਾ ਹਾਂ ਇਸ ਗੱਲ ਨੂੰ ਛੋਂਹਦਿਆਂ ਤੇਜਾ ਸਿੰਘ ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਲੱਗ ਪੈਂਦਾ ਹੈ ਅਤੇ ਕੁੱਤੇ ਨੂੰ ਜੋ ਕਿ ਮਰ ਗਿਆ ਹੁੰਦਾ ਉਸ ਨੂੰ ਗਲ ਲਾ ਕੇ ਰੋਂਦਾ ਹੈ

ਅਤੇ ਪਛਤਾਉਂਦਾ ਹੈ ਕਿ ਮੈਂ ਚਿੱਠੀ ਪਹਿਲਾ ਪੜ੍ਹ ਲੈਦਾ ਇਸ ਤਰ੍ਹਾਂ ਨਾ ਹੁੰਦਾ ਇਸ ਲਈ ਦੋਸਤੋ ਕਿਹਾ ਗਿਆ ਹੈ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੋਚਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਅਤੇ ਲੋੜ ਮੁਤਾਬਕ ਹੀ ਖਰਚਾ ਕਰਨਾ ਚਾਹੀਦਾ ਹੈ ਕਿਹਾ ਗਿਆ ਹੈ ਕਿ ਚਾਦਰ ਉਨੀ ਹੀ ਪਛਾਣੀ ਚਾਹੀਦੈ ਜਿੰਨੇ ਕਿ ਪੈਰ ਆ ਜਾਣ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *