Breaking News

ਕੌਫੀ ਪਾਊਡਰ ਨਾਲ ਚਿਹਰੇ ਨੂੰ ਨਿਖਾਰੋ ਮਿੰਟਾਂ ਚ ਦੇਖੋ ਜਬਰਦਸਤ ਤੇ ਸਰਲ ਤਰੀਕਾ !

ਬਹੁਤ ਸਾਰੇ ਲੋਕ ਪਾਰਲਰ ਵਿੱਚ ਜਾਕੇ ਬਹੁਤ ਮ ਹਿੰ ਗੇ ਫੇਸੀਅਲ ਕਰਵਾ ਕੇ ਆਪਣੀ ਸਕਿੱਨ ਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਉਨ੍ਹਾਂ ਵਿੱਚ ਮੌਜੂਦ ਕੈਮੀਕਲ ਚਮੜੀ ਨੂੰ ਹੋਰ ਵੀ ਜ਼ਿਆਦਾ ਹਨ ਡੱਲ ਅਤੇ ਬਦਸੂਰਤ ਬਣਾ ਦਿੰ ਦੇ ਹਨ।

ਅੱਜ ਅਸੀਂ ਤੁਹਾਡੇ ਲਈ ਇੱਕ ਘਰੇਲੂ ਫੇਸਪੈਕ ਲੈ ਕੇ ਆਏ ਹਾਂ। ਜਿ ਸ ਦੇ ਇਸਤੇਮਾਲ ਦੇ ਨਾਲ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਗਲੋਅ ਅਤੇ ਨਿਖਾਰ ਆਵੇਗਾ।ਦੋਸਤੋ ਸਭ ਤੋਂ ਪਹਿਲਾਂ ਅਸੀਂ ਸਕਰੱਬ ਦੇ ਸਟੈੱਪ ਨੂੰ ਤਿਆਰ ਕਰਾਂਗੇ।ਇੱਕ ਖਾਲੀ ਕਟੋਰੇ ਦੇ ਵਿੱਚ ਇੱਕ ਚਮਚ ਨਾਰੀਅਲ ਦਾ ਤੇ ਲ ਲਵੋ

ਅਤੇ ਇਸ ਵਿੱਚ 1 ਚਮਚ ਤੁਸੀਂ ਕੌਫੀ ਪਾਊਡਰ ਦਾ ਪਾ ਕੇ ਚੰਗੀ ਤਰ੍ਹਾਂ ਮਿ ਲਾ ਲਵੋ।ਇਹ ਸਾਡਾ ਸਕਰੱਬ ਬਣ ਕੇ ਤਿਆਰ ਹੈ ਇਸ ਨੂੰ ਆਪਣੇ ਪੂਰੇ ਚਿਹਰੇ ਤੇ ਲਗਾਓ ਅਤੇ 2 ਮਿੰਟ ਦੇ ਲਈ ਮਸਾਜ ਕਰੋ।ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਸਾਫ ਕਰਨ ਦੀ ਲੋੜ ਨ ਹੀਂ ਹੈ।

ਅਸੀਂ ਇਸ ਦੇ ਉੱਪਰ ਹੀ ਆਪਣਾ ਫੇਸ ਪੈਕ ਲਗਾ ਲਵਾਂਗੇ।ਇੱ ਕ ਖਾਲੀ ਕਟੋਰੇ ਦੇ ਵਿੱਚ ਇੱਕ ਚਮਚ ਨਾਰੀਅਲ ਤੇਲ,ਇੱਕ ਚਮਚ ਕੌਫ਼ੀ ਪਾਊਡਰ ਅਤੇ ਡੇਢ ਚਮਚ ਪਾਣੀ ਪਾ ਕੇ ਫੇਸਪੈਕ ਤਿਆਰ ਕਰ ਲਵੋ।ਇਸਨੂੰ ਆਪਣੇ ਪੂਰੇ ਚਿਹਰੇ ਤੇ ਲ ਗਾ ਲਵੋ

ਅਤੇ ਕਰੀਬ 10 ਮਿੰਟ ਦੇ ਲਈ ਲੱਗਾ ਰਹਿਣ ਦਿਓ।ਫੇ ਸ ਪੈਕ ਸੁੱਕਣ ਤੇ ਤੁਸੀਂ ਹਲਕੇ ਗੁਣਗੁਣੇ ਪਾਣੀ ਦੇ ਨਾਲ ਆਪਣਾ ਚਿਹਰਾ ਸਾਫ ਕਰ ਲਵੋ।ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਤੇ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਲਗਾ ਲ ਓ।

ਇਸ ਦੇ ਇਸਤੇਮਾਲ ਦੇ ਨਾਲ ਤੁਹਾਡੇ ਚਿਹਰੇ ਦੇ ਬਹੁਤ ਵ ਧੀ ਆ ਗਲੋਅ ਅਤੇ ਨਿਖਾਰ ਆਵੇਗਾ।ਸੋ ਦੋਸਤੋ ਇਸ ਘਰੇਲੂ ਫੇਸਪੈਕ ਨੂੰ ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰ ਨ ਵਾ ਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਬੂਟੇ ਦੇ ਬੀਜ ਖਾਣ ਨਾਲ ਮਿਲਣਗੇ ਐਨੇ ਫਾਇਦੇ !

ਤੁਲਸੀ ਬਹੁਤ ਹੀ ਫਾਇਦੇਮੰਦ ਪੌਦਾ ਮੰਨਿਆ ਜਾਂਦਾ ਹੈ। ਤੁਲਸੀ ਦੇ ਪੱ ਤੇ ਗੁਣਾਂ ਦਾ ਭੰਡਾਰ …

Leave a Reply

Your email address will not be published. Required fields are marked *