Wednesday , July 28 2021

8 ਸਾਲ ਦੀ ਮਾਸੂਮ ਨਹੀ ਬੋਲ ਪਾਈ ਅੰਗਰੇਜੀ ਫਿਰ ਸੌਤੇਲੇ ਪਿਓ ਨੇ ਜੋ ਕੀਤਾ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅੱਠ ਸਾਲ ਦੀ ਲੜਕੀ ਜੋ ਕਿ ਅੰਗਰੇਜ਼ੀ ਨਹੀਂ ਬੋਲ ਪਾਈ ਤੇ ਉਸ ਦੇ ਸੌਤੇਲੇ ਪਿਤਾ ਨੇ ਜੋ ਕੀਤਾ ਜੋ ਉਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਇਹ ਜੋ ਮਾਮਲਾ ਸਾਡੇ ਸਾਹਮਣੇ ਆਇਆ ਹੈ

ਉੱਤਰ ਪ੍ਰਦੇਸ਼ ਦੇ ਰੁਦਰਪੁਰ ਤੋਂ ਆ ਰਿਹਾ ਹੈ ਇੱਥੇ ਇਕ ਲੜਕੀ ਜੋ ਕਿ ਅੱਠ ਸਾਲ ਦੀ ਐ ਉਸਦੇ ਸੁਤੇਲੇ ਪਿਤਾ ਜੋ ਕਿ ਉਸ ਨੂੰ ਅੰਗਰੇਜ਼ੀ ਪੜ੍ਹਾਉਂਦੇ ਤੇ ਜਦੋਂ ਲੜਕੀ ਨਾ ਤਾਂ ਅੰਗਰੇਜ਼ੀ ਬੋਲ ਸਕਦੀ ਠੀਕ ਤਰ੍ਹਾਂ ਨਾ ਹੀ ਲਿਖ ਰਹੀ ਸੀ ਇਸ ਦੌਰਾਨ ਸੌਤੇਲੇ ਪਿਤਾ

ਨੇ ਉਸ ਨੂੰ ਇਸ ਤਰ੍ਹਾਂ ਮਾਰਿਆ ਪੈੱਨ ਨਾਲ ਕੀ ਉਹ ਕਾਫ਼ੀ ਸਾਰੀ ਜ਼ਖ਼ਮੀ ਹੋ ਗਈ ਇਸ ਦੀ ਮਾਦਾ ਜੋ ਕਿ ਤਿੰਨ ਸਾਲ ਪਹਿਲਾਂ ਆਪਣੇ ਪਹਿਲੇ ਪਤੀ ਨੂੰ ਤਲਾਕ ਦੇ ਕੇ ਇਸ ਦੂਸਰੇ ਪਤੀ ਨਾਲ ਵਿਆਹ ਕੀਤਾ ਸੀ ਤੇ ਆਪਣੀ ਦੋ ਬੇਟੀਆਂ ਨੂੰ ਲੈ ਕੇ ਇਸ ਨਾਲ

ਵਿਆਹ ਕਰ ਕੇ ਇਸ ਕੋਲ ਹੀ ਆ ਗਈ ਇਸੇ ਦੌਰਾਨ ਇਕ ਲੜਕੀ ਜਿਸਦੀ ਉਮਰ ਅੱਠ ਸਾਲ ਉਹ ਨਾ ਤਾਂ ਅੰਗਰੇਜ਼ੀ ਠੀਕ ਤਰ੍ਹਾਂ ਲਿਖ ਪਾਉਂਦੀ ਸੀ ਤੇ ਨਾ ਹੀ ਬੋਲ ਪਾਉਂਦੀ ਸੀ ਜਿਸ ਦੌਰਾਨ ਪਿਤਾ ਨੇ ਪਹਿਲਾਂ ਵੀ ਕਈ ਵਾਰ ਉਸ ਨੂੰ ਇਸ ਗ਼ਲਤੀ ਤੇ ਕਾਫ਼ੀ ਡਾਂਟਦਾ ਸੀ

ਅਤੇ ਕੁੱਟ ਦਿੰਦਾ ਸੀ ਇਸੇ ਦੌਰਾਨ ਹੁਣ ਤਾਂ ਜ਼ਿਆਦਾ ਹੀ ਅੱਧੇ ਕਰਦੀ ਜਿਸ ਦੌਰਾਨ ਉਸ ਲੜਕੇ ਨੂੰ ਇਸ ਤਰ੍ਹਾਂ ਮਾਰਿਆ ਪੈੱਨ ਦੀ ਨੋਕ ਨਾਲ ਕੀ ਉਹ ਕਾਫ਼ੀ ਜ਼ਿਆਦਾ ਜ਼ਖ਼ਮੀ ਹੋ ਗਈ ਇਸ ਦੌਰਾਨ ਉਸ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਫਿਰ ਪੁਲੀਸ

ਨੇ ਉਸ ਦੇ ਸੌਤੇਲੇ ਪਿਤਾ ਦੀ ਭਾਲ ਕੀਤੀ ਇਸ ਦੌਰਾਨ ਪਕੜੇ ਜਾਣ ਤੇ ਉਸ ਨੂੰ ਕਮਲ ਕਰਵਾਈ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਸ ਦੌਰਾਨ ਲੋਕਾਂ ਨੂੰ ਇਹ ਪਤਾ ਲੱਗਾ ਕਿ ਉਸ ਦੇ ਪਿਤਾ ਕਿਸ ਤਰ੍ਹਾਂ ਇਸ ਨੂੰ ਕੁੱਟਦੇ ਹਨ ਤੇ ਪੁਲਿਸ ਨੂੰ ਇਸ ਦੀ

ਜਾਣਕਾਰੀ ਮਿਲੀ ਇਸੇ ਦੌਰਾਨ ਉਸ ਦੇਸ਼ ਦੇ ਲਈ ਵਿਦਿਆਰਥੀ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *