Monday , August 2 2021
Breaking News

ਇਸ ਟੋਟਕੇ ਨਾਲ ਅਮੀਰ ਬਣਨ ਤੋ ਕੋਈ ਨਹੀ ਰੋਕ ਸਕਦਾ !

ਹਰ ਇੱਕ ਇਨਸਾਨ ਅਮੀਰ ਬਣਨ ਦੀ ਇੱਛਾ ਰੱਖਦਾ ਹੈ।ਇਸ ਮੁਕਾਮ ਤੱਕ ਪਹੁੰਚਣ ਲਈ ਲੋਕ ਮਿਹਨਤ ਵੀ ਕਰਦੇ ਹਨ।ਪਰ ਕਈ ਲੋਕ ਕੁਝ ਸਮੱਸਿਆਵਾਂ ਕਾਰਨ ਅਮੀਰ ਨਹੀਂ ਬਣ ਪਾਉਂਦੇ।ਉਹ ਪੈਸਾ ਤਾਂ ਕਮਾਉਂਦੇ ਹਨ ਪਰ ਉਹਨਾਂ ਦੇ ਘਰ

ਪੈਸਾ ਟਿਕਦਾ ਨਹੀਂ ਹੈ।ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਅੱਜ ਅਸੀਂ ਇੱਕ ਅਜਿਹਾ ਉਪਾਅ ਦੱਸਾਂਗੇ ਜਿਸ ਨੂੰ ਅਸੀਂ ਹੌਲੀ ਵਾਲੀ ਰਾਤ ਕਰਨਾ ਹੈ।ਦੋਸਤੋ ਹੋਲਿਕਾ ਦਹਿਨ ਸਮੇਂ ਅਸੀਂ ਹੋਲੀਕਾ ਮਾਤਾ ਨੂੰ ਨਾਰੀਅਲ ਚੜ੍ਹਾ ਕੇ ਅਸੀਂ ਹੋਲਿਕਾ

ਰਾਖ ਘਰ ਲੈ ਆਉਣੀ ਹੈ। ਨਾਰੀਅਲ ਚੜ੍ਹਾਉਣ ਤੋਂ ਬਾਅਦ ਹੀ ਅਸੀਂ ਇਸ ਰਾਖ ਨੂੰ ਘਰ ਲੈ ਕੇ ਆਉਣਾ ਹੈ।ਹੁਣ ਦੋਸਤੋ ਅਸੀਂ ਇੱਕ ਲਾਲ ਕੱਪੜਾ ਲੈਣਾ ਹੈ ਅਤੇ ਉਸ ਵਿੱਚ ਇਸ ਰਾਖ ਨੂੰ ਰੱਖ ਦੇਣਾ ਹੈ।ਇਸ ਉੱਪਰ ਗੰਗਾ ਜਲ ਦਾ ਛਿੜਕਾਅ ਕਰ

ਦੇਣਾ ਹੈ।ਇਸ ਨੂੰ ਪੂਜਾ ਅਸਥਾਨ ਤੇ ਰੱਖ ਕੇ ਅਸੀਂ 7 ਦਿਨ ਲਗਾਤਾਰ ਇਸ ਦੀ ਪੂਜਾ ਕਰਨੀ ਹੈ।ਇਸ ਤੋਂ ਬਾਅਦ ਅਸੀਂ ਇਸ ਰਾਖ ਨੂੰ ਤਿਜੋਰੀ ਦੇ ਵਿੱਚ ਰੱਖ ਦੇਣਾ ਹੈ।ਇਸ ਉਪਾਅ ਨੂੰ ਅਸੀ ਹੋਲੀ ਵਾਲੀ ਰਾਤ ਕਰਨਾ ਹੈ।ਤੁਸੀਂ ਦੇਖੋਗੇ ਕਿ ਹਫਤੇ ਦੇ

ਅੰਦਰ ਹੀ ਘਰ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ।ਇਸ ਉਪਾਅ ਨੂੰ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *