Wednesday , July 28 2021

30 ਸਾਲ ਦੀ ਮੈਡਮ ਨੂੰ ਹੋਇਆ 14 ਸਾਲ ਦੇ ਮੁੰਡੇ ਨਾਲ ਹੋਇਆ ਪਿਆਰ !

ਦੋਸਤੋ ਅੱਜ ਅਸੀਂ ਤੁਹਾਨੂੰ ਯੂਪੀ ਤੋਂ ਆ ਰਹੀ ਬਹੁਤ ਹੀ ਰੋਮਾਂਚਕ ਖ਼ਬਰ ਦੱਸਣ ਜਾ ਰਹੇ ਹਾਂ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਬੀਤੇ ਦਿਨੀਂ ਕੋਰੋਨਾ ਕਾਲ ਚੱਲ ਰਿਹਾ ਹੈ। ਜਿਸ ਕਾਰਨ ਲਾਕਡਾਊਨ ਤੇ ਲਾਕਡਾਊਨ ਲੱਗਿਆ ਹੋਇਆ ਹੈ।

ਅਤੇ ਸਕੂਲ ਵੀ ਬੰਦ ਹਨ ਜਿਸ ਕਾਰਨ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਪਰ ਕਈ ਬੱਚੇ ਜਿਨ੍ਹਾਂ ਨੂੰ ਆਨਲਾਈਨ ਸਮਝ ਨਹੀਂ ਆਉਂਦਾ ਹੈ। ਉਹ ਆਪਣੇ ਟੀਚਰ ਦੇ ਕੋਲ ਘਰੇ ਜਾ ਕੇ ਪੜ੍ਹਦੇ ਹਨ ਇਸੇ ਦੇ ਨਾਲ ਜੁੜੀ ਖਬਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

ਇੱਕ ਚੌਦਾਂ ਸਾਲ ਦਾ ਲੜਕਾ ਜੋ ਕਿ ਪਿਛਲੇ ਇਕ ਸਾਲ ਤੋਂ ਆਪਣੀ ਮੈਡਮ ਨੇ ਘਰੇ ਜਾ ਕੇ ਪੜ੍ਹਾਈ ਕਰ ਰਿਹਾ ਸੀ। ਉਸ ਦੀ ਉਮਰ ਚੌਦਾਂ ਸਾਲ ਸੀ ਅਤੇ ਉਸ ਦੀ ਮੈਡਮ ਡੀ ਉਮਰ ਕੀ ਸਾਲ ਸੀ। ਪਰ ਜਦੋਂ ਤਿੰਨ ਮਹੀਨੇ ਪਹਿਲਾਂ ਉਸ ਦੀ

ਮੈਡਮ ਆਪਣੇ ਪਤੀ ਨੂੰ ਬਾਜ਼ਾਰ ਜਾਣ ਦਾ ਕਹਿ ਕੇ ਘਰੋਂ ਚਲੀ ਜਾਂਦੀ ਹੈ। ਅਤੇ ਫਿਰ ਇਸੇ ਤਰ੍ਹਾਂ ਉਹ ਮੁੰਡਾ ਵੀ ਕਿਸੇ ਤਰ੍ਹਾਂ ਦਾ ਕਹਿ ਕੇ ਘਰੋਂ ਚਲਾ ਜਾਂਦਾ ਹੈ ਅਤੇ ਨਹੀਂ ਮੁੜਦਾ। ਇਸ ਤੋਂ ਵੱਧ ਦੋਵੇਂ ਘਰਾਂ ਦੇ ਪਰਿਵਾਰ ਜਦੋਂ ਠਾਣੇ ਵਿੱਚ ਮਿਲਦੇ ਹਨ

ਉਨ੍ਹਾਂ ਨੂੰ ਲੱਗਦਾ ਹੈ। ਕਿ ਸ਼ਾੲਿਦ ੲਿਨ੍ਹਾਂ ਦੋਵਾਂ ਨੋਕਸ ਨੇ ਫੜ ਲਿਆ ਹੈ ਅਤੇ ਹੁਣ ਉਨ੍ਹਾਂ ਨੂੰ ਬਹੁਤ ਔਖ ਹੋ ਰਹੀ ਹੋਵੇਗੀ। ਪਰ ਜਦੋਂ ਕੁੱਲ ਉਨੱਨਵੇਂ ਇੱਕ ਪਾਰਕ ਵਿੱਚ ਬੈਠਿਆਂ ਨੂੰ ਫੜਦੀ ਹੈ ਤਾਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ।

ਤਾਂ ਕਿ ਇਹ ਖੁਲਾਸਾ ਹੁੰਦਾ ਹੈ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ

ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *