Monday , August 2 2021
Breaking News

ਦੁਨੀਆ ਦਾ ਮਹਿੰਗਾ ਫੇਸੀਅਲ ਕਿਸਮਿਸ ਫੇਸੀਅਲ ਉਮਰ ਤੋ 10 ਸਾਲ ਦਿਖਾਏਗਾ ਛੋਟਾ !

ਦੋਸਤੋ ਅੱਜ ਅਸੀਂ ਇੱਕ ਅਜਿਹਾ ਫੇਸ ਪੈਕ ਤੁਹਾਨੂੰ ਦੱਸਾਂਗੇ ਜਿਸ ਦੇ ਇਸਤੇਮਾਲ ਨਾਲ ਚਿਹਰੇ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਖ਼ਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ।ਦੋਸਤੋ ਹਰ ਇੱਕ ਇਨਸਾਨ ਆਪਣੇ ਚਿਹਰੇ ਨੂੰ ਨਿਖਰਿਆ ਹੋਇਆ ਦੇਖਣਾ ਚਾਹੁੰਦਾ ਹੈ।

ਦੋਸਤੋ ਅੱਜ ਅਸੀਂ ਇੱਕ ਅਜਿਹਾ ਘਰੇਲੂ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਬਹੁਤ ਬਿਹਤਰੀਨ ਸਾਬਿਤ ਹੋਵੇਗਾ।ਸਭ ਤੋਂ ਪਹਿਲਾਂ ਅਸੀਂ ਇੱਕ ਕਟੋਰੀ ਗਰਮ ਦੁੱਧ ਲਵਾਂਗੇ ਅਤੇ ਉਸ ਵਿੱਚ ਪੱਕੇ ਹੋਏ ਕੇਲੇ ਦੇ ਟੁਕੜੇ ਪਾ ਦੇਵਾਂਗੇ।ਇਸਦੇ ਨਾਲ ਹੀ

ਅਸੀਂ 10 ਕਿਸ਼ਮਿਸ਼ ਵੀ ਇਸ ਵਿੱਚ ਪਾ ਦੇਵਾਂਗੇ।ਇਸ ਮਿਸ਼ਰਣ ਨੂੰ ਅਸੀਂ ਤਿੰਨ ਘੰਟੇ ਦੇ ਲਈ ਰੈਸਟ ਕਰਨ ਦੇਵਾਂਗੇ।ਤਿੰਨ ਘੰਟੇ ਤੋਂ ਬਾਅਦ ਅਸੀਂ ਮਿਕਸੀ ਦੇ ਵਿੱਚ ਪਾ ਕੇ ਇਸ ਨੂੰ ਪੀਸ ਲਵਾਂਗੇ।ਹੁਣ ਦੋਸਤੋ ਅਸੀਂ ਇਸ ਮਿਸ਼ਰਣ ਦਾ ਇੱਕ ਚਮਚ ਲੈ ਕੇ ਇਸ ਵਿੱਚ

ਅਸੀਂ ਇੱਕ ਚਮਚ ਚੀਨੀ ਨੂੰ ਪੀਸ ਕੇ ਮਿਲਾ ਦੇਵਾਂਗੇ।ਇਸ ਨੂੰ ਆਪਣੇ ਚਿਹਰੇ ਤੇ ਲਗਾ ਕੇ ਸਕ੍ਰਬ ਕਰਾਂਗੇ।ਤਿੰਨ ਮਿੰਟ ਤੱਕ ਅਸੀਂ ਹਲਕੇ ਹੱਥਾਂ ਦੇ ਨਾਲ ਸਕ੍ਰਬ ਕਰਾਂਗੇ ਅਤੇ ਬਾਅਦ ਵਿੱਚ ਅਸੀਂ ਫੇਸ ਪੈਕ ਦੀ ਤਰ੍ਹਾਂ ਇਸ ਮਿਸ਼ਰਣ ਨੂੰ ਆਪਣੇ ਚਿਹਰੇ ਤੇ ਲਗਾ ਲਵਾਂਗੇ।

ਜਦੋਂ ਇਹ ਫੇਸ ਪੈਕ ਸੁੱਕ ਜਾਵੇ ਤਾਂ ਅਸੀਂ ਬਿਨਾਂ ਸਾਬਣ ਤੋਂ ਇਸਨੂੰ ਧੋ ਲੈਣਾਂ ਹੈ। ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਤੇ ਬਹੁਤ ਹੀ ਬਿਹਤਰੀਨ ਨਿਖਾਰ ਆਵੇਗਾ।ਇਸ ਨੂੰ ਅਸੀਂ ਹਫਤੇ ਦੇ ਵਿੱਚ ਦੋ ਤਿੰਨ ਵਾਰ ਇਸਤੇਮਾਲ ਕਰ ਸਕਦੇ ਹਾਂ

ਅਤੇ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ। ਸੋ ਦੋਸਤੋ ਇਸ ਨੂੰ ਜਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *