Home / ਦੇਸੀ ਨੁਸਖੇ / ਚੁਟਕੀਆ ਚ ਇੰਝ ਪਾਓ ਕਾਲੇਪਣ ਤੋ ਛੁਟਕਾਰਾ !

ਚੁਟਕੀਆ ਚ ਇੰਝ ਪਾਓ ਕਾਲੇਪਣ ਤੋ ਛੁਟਕਾਰਾ !

ਗਰਮੀਆਂ ਦੇ ਮੌਸਮ ਵਿੱਚ ਸਾਡੇ ਲੱਤਾਂ ਬਾਹਾਂ ਅਤੇ ਗਰਦਨ ਤੇ ਬਹੁਤ ਜ਼ਿਆਦਾ ਟੈਨਿਕ ਦੀ ਸਮੱਸਿਆ ਆ ਜਾਂਦੀ ਹੈ।ਕਈ ਲੋਕਾਂ ਨੂੰ ਹਰ ਮੌਸਮ ਦੇ ਵਿੱਚ ਲੱਤਾਂ ਬਾਹਾਂ ਹੱਥਾਂ ਪੈਰਾਂ ਉੱਤੇ ਕਾਲੇਪੰਨ ਦੀ ਸਮੱਸਿਆ ਰਹਿੰਦੀ ਹੈ।ਅਜਿਹਾ ਹੋਣ ਕਾਰਨ ਲੋਕ ਬਹੁਤ ਸਾਰੇ ਬਿਊਟੀ ਪ੍ਰੋਡਕਟ

ਇਸਤੇਮਾਲ ਕਰਦੇ ਹਨ ਪਰ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਅੱਜ ਅਸੀ ਤੁਹਾਡੇ ਨਾਲ ਇੱਕ ਅਜਿਹਾ ਘਰੇਲੂ ਨੁਸਖਾ ਸ਼ੇਅਰ ਕਰਾਂਗੇ ਜਿਸ ਦਾ ਇਸਤੇਮਾਲ ਕਰਕੇ ਹੱਥਾਂ ਪੈਰਾਂ ਉੱਤੇ ਆਇਆ ਕਾਲਾਪਨ ਦੂਰ ਕੀਤਾ ਜਾ ਸਕਦਾ ਹੈ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ

ਤੋਂ ਪਹਿਲਾਂ ਅਸੀਂ ਇੱਕ ਈਨੋ ਦਾ ਪੈਕੇਟ ਲੈ ਲਵਾਂਗੇ। ਇਸ ਵਿੱਚ ਅੱਧਾ ਨਿੰਬੂ ਨਿਚੋੜ ਦੇਵਾਂਗਾ ਅਤੇ ਇਹ ਸਾਡਾ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ।ਹੁਣ ਅਸੀਂ ਨਿੰਬੂ ਦੇ ਛਿਲਕੇ ਦੀ ਸਹਾਇਤਾ ਦੇ ਨਾਲ ਇਸ ਨੁਸਖੇ ਨੂੰ ਆਪਣੇ ਹੱਥਾਂ ਬਾਹਾਂ ਲੱਤਾਂ ਜਿੱਥੇ ਵੀ ਤੁਹਾਨੂੰ ਕਾਲੇਪਨ ਦੀ

ਸਮੱਸਿਆ ਉਸ ਜਗ੍ਹਾ ਉਤੇ ਲਗਾ ਕੇ ਮਸਾਜ ਕਰਨੀ ਹੈ। ਤੁਸੀਂ ਲਗਭਗ 5 ਤੋਂ 10 ਮਿੰਟ ਮਸਾਜ ਕਰਕੇ ਚੰਗੀ ਤਰ੍ਹਾਂ ਪਾਣੀ ਨਾਲ ਧੋ ਲੈਣਾਂ ਹੈ।ਹੱਥਾਂ ਪੈਰਾਂ ਨੂੰ ਧੋਣ ਤੋਂ ਬਾਅਦ ਤੁਸੀਂ ਐਲੋਵੇਰਾ ਜੈੱਲ ਲਗਾ ਕੇ ਚੰਗੀ ਤਰ੍ਹਾਂ ਮਸਾਜ ਕਰ ਲੈਣੀ ਹੈ।ਅਜਿਹਾ ਕਰਨ ਨਾਲ ਚਮੜੀ ਉੱਤੇ

ਮੁਆਇਸਚੁਰਾਈਜ਼ਰ ਬਣਿਆ ਰਹਿੰਦਾ ਹੈ।ਤੁਹਾਨੂੰ ਪਹਿਲੀ ਵਾਰ ਦੇ ਇਸਤੇਮਾਲ ਦੇ ਨਾਲ ਹੀ ਕਾਫੀ ਜ਼ਿਆਦਾ ਫਾਇਦਾ ਦੇਖਣ ਨੂੰ ਮਿਲੇਗਾ।ਤੁਸੀਂ ਰੋਜ਼ਾਨਾ ਇਸ ਨੁਸਖ਼ੇ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਸਰੀਰ ਉੱਤੇ ਆਏ ਕਾਲੇਪਨ ਨੂੰ ਖਤਮ ਕਰ ਸਕਦੇ ਹੋ।ਜੇਕਰ ਤੁਹਾਡੇ ਵੀ

ਚਮੜੀ ਉੱਤੇ ਕਾਲੇ ਪਾਣੀ ਦੀ ਸਮੱਸਿਆ ਹੈ ਤਾਂ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਤੁਸੀ ਵੀ ਖਾਦੇ ਹੋ ਇਹ ਚੀਜ ਤਾ ਜਰੂਰ ਦੇਖੋ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਕਈ ਲੋਕ ਅਜਿਹੇ ਹੁੰਦੇ ਹਨ ਜਿਹਨਾਂ ਦੀਆ ਲੱਤਾ, …

Leave a Reply

Your email address will not be published.

error: Content is protected !!