Monday , August 2 2021
Breaking News

ਨੱਕ ਵਿੱਚ ਤੇਲ ਪਾਉਣ ਦੇ ਫਾਇਦੇ ਸੁਣਕੇ ਹੋਸ ਉੱਡ ਜਾਣਗੇ !

ਦੋਸਤੋ ਅੱਜ ਕੱਲ ਦੇ ਸਮੇਂ ਦੀ ਵਿੱਚ ਬਹੁਤ ਸਾਰੀਆਂ ਬੀਮਾਰੀਆਂ ਇਨਸਾਨ ਨੂੰ ਘੇਰੀ ਬੈਠੀਆਂ ਹਨ।ਇਸ ਸਮੇਂ ਇਨਫੈਕਸ਼ਨ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ। ਦੋਸਤੋ ਨੱਕ ਦੇ ਵਿੱਚ ਤੇਲ ਪਾਉਣ ਦੇ ਬਹੁਤ ਸਾਰੇ ਫ਼ਾਇਦੇ ਸਰੀਰ ਨੂੰ ਮਿਲਦੇ ਹਨ।

ਕਿਉਂਕਿ ਇਹ ਤੇਲ ਸਾਡੇ ਕੰਨ ਦੰਦ ਮੂੰਹ ਅਤੇ ਗਲੇ ਦੇ ਵਿੱਚ ਪਹੁੰਚਦਾ ਹੈ।ਜੇਕਰ ਅਸੀਂ ਰੋਜ਼ਾਨਾ ਆਪਣੇ ਨੱਕ ਦੇ ਵਿੱਚ ਤੇਲ ਦੀਆਂ ਕੁਝ ਬੂੰਦਾਂ ਪਾਉਂਦੇ ਹਾਂ ਤਾਂ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ।ਇਸ ਨਾਲ ਦੋਸਤੋ ਸਾਨੂੰ ਪੌੜੀਆਂ ਚੜ੍ਹਨ

ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ।ਨੱਕ ਦੇ ਵਿੱਚ ਤੇਲ ਪਾਉਣ ਨਾਲ ਦੋਸਤੋ ਗਲੇ ਦੇ ਵਿੱਚ ਪੈਦਾ ਹੋਈ ਬਲਗ਼ਮ ਅਤੇ ਇਨਫੈਕਸ਼ਨ ਖਤਮ ਹੋ ਜਾਂਦੀ ਹੈ। ਇਸ ਸਮੇਂ ਕੋਰੋਨਾ ਵਾਇਰਸ ਦਾ ਖਤਰਾ ਵੱਧ ਗਿਆ ਹੈ।ਜੇਕਰ ਅਸੀਂ ਨੱਕ ਦੇ ਵਿੱਚ ਤੇਲ ਦੀਆਂ ਬੂੰਦਾਂ

ਪਾਵਾਂਗੇ ਤਾਂ ਇਸ ਦੇ ਨਾਲ ਇੱਕ ਪਰਤ ਬਣ ਜਾਵੇਗੀ।ਅਤੇ ਕਿਸੇ ਤਰ੍ਹਾਂ ਦਾ ਵੀ ਕੋਈ ਇਨਫੈਕਸ਼ਨ ਨਹੀਂ ਹੋਵੇਗਾ। ਅਜਿਹਾ ਕਰਨ ਦੇ ਨਾਲ ਦੋਸਤੋਂ ਸਾਡਾ ਬਲੱਡ ਸਰਕੂਲੇਸ਼ਨ ਸਹੀ ਹੁੰਦਾ ਹੈ ਅਤੇ ਜਿਸਦੇ ਨਾਲ ਹਾਰਟ ਅਟੈਕ ਨਹੀਂ ਹੁੰਦਾ। ਦੋਸਤੋ ਅਸੀਂ ਨੱਕ

ਦੇ ਵਿੱਚ ਸਰੋਂ ਦਾ ਤੇਲ ਅਲਸੀ ਦਾ ਤੇਲ ਬਦਾਮ ਰੋਗਨ ਨਾਰੀਅਲ ਦਾ ਤੇਲ ਅਤੇ ਗਾਂ ਦਾ ਸ਼ੁੱਧ ਘਿਓ ਪਾ ਸਕਦੇ ਹਾਂ।ਗਾਂ ਦਾ ਸ਼ੁੱਧ ਘਿਓ ਅਤੇ ਨਾਰੀਅਲ ਦੇ ਤੇਲ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਗਰਮ ਜਰੂਰ ਕਰ ਲੈਣਾ ਹੈ।ਨੱਕ ਦੇ ਵਿੱਚ ਦੋਸਤੋਂ ਤੇਲ

ਪਾਉਣ ਤੋਂ ਬਾਅਦ ਅਸੀ ਕੁਝ ਸਮੇ ਸਿੱਧੇ ਲੇਟ ਜਾਣਾ ਹੈ।ਇਸ ਦੇ ਨਾਲ ਬਹੁਤ ਹੀ ਚਮਤਕਾਰੀ ਫਾਇਦੇ ਹੁੰਦੇ ਹਨ। ਘਰ ਤੋਂ ਬਾਹਰ ਜਾਣ ਵੇਲੇ ਇਸ ਨੁਸਖੇ ਨੂੰ ਜਰੂਰ ਅਪਣਾਓ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *