Monday , August 2 2021
Breaking News

ਇੱਕ ਰਾਤ ਲਗਾਕੇ ਦੇਖੋ ਵਾਲ ਐਨੇ ਲੰਬੇ ਹੋ ਜਾਣਗੇ ਝੜਨੇ ਬੰਦ !

ਦੋਸਤੋ ਅੱਜ ਕੱਲ ਦੇ ਸਮੇਂ ਦੇ ਵਿੱਚ ਵਾਲਾਂ ਨਾਲ ਸੰਬੰਧਿਤ ਸਮਸਿਆਵਾਂ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ।ਨੌਜਵਾਨ ਪੀੜ੍ਹੀ ਦੇ ਹਲਕੀ ਉਮਰ ਦੇ ਵਿੱਚ ਹੀ ਵਾਲ ਝੜਨੇ ਸ਼ੁਰੂ ਹੋ ਰਹੇ ਹਨ।ਦੋਸਤੋ ਅੱਜ ਅਸੀਂ ਇੱਕ ਅਜਿਹਾ ਨੁਸਖਾ ਦੱਸਾਂਗੇ ਜਿਸ ਦਾ ਇਸਤੇਮਾਲ

ਕਰਕੇ ਇਥੇ ਰੁੱਖੇ ਰੁੱਖੇ ਵਾਲਾਂ ਦੇ ਵਿੱਚ ਜਾਨ ਪੈਣੀ ਸ਼ੁਰੂ ਹੋ ਜਾਵੇਗੀ।ਦੋਸਤੋ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਕਲੌਜੀ ਜੋ ਕਿ ਪਿਆਜ਼ ਦੇ ਛੋਟੇ-ਛੋਟੇ ਬੀਜ ਹੁੰਦੇ ਹਨ ਅਤੇ ਬਹੁਤ ਹੀ ਜ਼ਿਆਦਾ ਗੁਣਕਾਰੀ ਮੰਨੇ ਜਾਂਦੇ ਹਨ।ਇਹ ਵਾਲਾਂ ਨੂੰ ਕੁਦਰਤੀ ਢੰਗ ਦੇ

ਨਾਲ ਕਾਲਾ ਅਤੇ ਲੰਬਾ ਬਣਾਉਣ ਵਿੱਚ ਮਦਦ ਕਰਦੇ ਹਨ।ਦੂਸਰੀ ਚੀਜ਼ ਅਸੀਂ ਲਵਾਂਗੇ ਲੌਂਗ।ਇਹਨਾਂ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਸਾਡੇ ਵਾਲਾਂ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।ਹੁਣ ਦੋਸਤੋ ਅਸੀਂ ਇੱਕ

ਤਸਲੇ ਦੇ ਵਿੱਚ ਇੱਕ ਗਿਲਾਸ ਪਾਣੀ ਪਾ ਕੇ ਗਰਮ ਕਰ ਲਵਾਂਗੇ ਅਤੇ ਉਸ ਵਿੱਚ ਦੋ ਚਮਚ ਕਲੋਂਜੀ ਬੀਜ਼,ਚਾਰ ਲੌਂਗ ਪਾ ਦੇਵਾਂਗੇ।ਹੁਣ ਅਸੀਂ ਚੰਗੀ ਤਰ੍ਹਾਂ ਇਸ ਪਾਣੀ ਨੂੰ ਉਬਾਲ ਲੈਣਾ ਹੈ ਜਦੋਂ ਤੱਕ ਕਿ ਇਸ ਦਾ ਰੰਗ ਬਦਲ ਨਹੀਂ ਜਾਂਦਾ।ਜਦੋਂ ਇਹ ਤਿਆਰ ਹੋ ਜਾਵੇ

ਤਾਂ ਅਸੀਂ ਇਸ ਪਾਣੀ ਨੂੰ ਛਾਣ ਲਵਾਂਗੇ।ਹੁਣ ਦੋਸਤੋ ਅਸੀ ਇੱਕ ਸਪਰੇਅ ਬੋਤਲ ਲਵਾਂਗੇ ਅਤੇ ਉਸ ਵਿੱਚ ਇਸ ਪਾਣੀ ਨੂੰ ਭਰ ਦਿਆਂਗੇ।ਰੋਜ਼ਾਨਾ ਹੀ ਅਸੀਂ ਆਪਣੇ ਵਾਲਾਂ ਉੱਤੇ ਇਸ ਹੇਅਰ ਟੋਨਰ ਦੀ ਸਪਰੇਅ ਕਰਨੀ ਹੈ।ਇਸ ਦੇ ਨਾਲ ਸਾਡੇ

ਵਾਲ ਲੰਬੇ ਸੰਘਣੇ ਅਤੇ ਮਜ਼ਬੂਤ ਹੋ ਜਾਣਗੇ।ਜੇਕਰ ਤੁਸੀ ਵੀ ਵਾਲਾਂ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਇਸ ਨੁਸਖੇ ਨੂੰ ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *