Monday , August 2 2021
Breaking News

ਮਹਿਲਾ ਦੇ ਨਾਲ ਹੋਇਆ ਅਜਿਹਾ ਚਮਤਕਾਰ ਦੇਖਕੇ ਪੂਰੀ ਦੁਨੀਆ ਰਹਿ ਗਈ ਹੈਰਾਨ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਔਰਤ ਦੇ ਨਾਲ ਹੋਇਆ ਕੁਝ ਏਦਾਂ ਦਾ ਚਮਤਕਾਰ ਕੀ ਸਾਰੀ ਦੁਨੀਆਂ ਦੇਖ ਕੇ ਹੈਰਾਨ ਹੋ ਗਈ ਸੀ ਅਫਰੀਕਾ ਦੀ ਇਹ ਔਰਤ ਜਿਸ ਨੇ ਕਿ ਦਸ ਬੱਚਿਆਂ ਨੂੰ ਜਨਮ ਦਿੱਤਾ ਸਰਜਰੀ ਦੌਰਾਨ ਤੇ ਇਹ

ਬਹੁਤ ਖੁਸ਼ ਹੈ ਇਨ੍ਹਾਂ ਵਿੱਚ ਸੱਤ ਲੜਕੇ ਹਨ ਅਤੇ ਤਿੰਨ ਲੜਕੀਆਂ ਹਨ ਜੋ ਕਿ ਸਵੱਸਥ ਹਨ ਪਹਿਲਾਂ ਵੀ ਇਨ੍ਹਾਂ ਦੇ ਦੋ ਬੱਚੇ ਸਨ ਜਦੋਂ ਇਨ੍ਹਾਂ ਨੂੰ ਪਤਾ ਲੱਗਾ ਕਿ ਮੈਂ ਪ੍ਰੈਗਨੈਂਟ ਹੋਣ ਤੇ ਕਾਫੀ ਜ਼ਿਆਦਾ ਬੀਮਾਰ ਰਹਿਣ ਲੱਗੇ ਅਤੇ ਪਰੇਸ਼ਾਨ ਇਸੇ ਤਰ੍ਹਾਂ ਹੌਲੀ ਹੌਲੀ ਸਮਾਂ

ਬੀਤਦਾ ਗਿਆ ਤੇ ਜਦੋਂ ਇਨ੍ਹਾਂ ਨੂੰ ਮਹਿਸੂਸ ਹੋਇਆ ਕਿ ਜ਼ਿਆਦਾ ਬੱਚੇ ਨੇ ਇਕ ਦੇਵ ਵਜਾਏ ਤੇ ਹੌਲੀ ਹੌਲੀ ਆਪਣੀ ਕੇਰ ਕਰਦੇ ਰਹੇ ਅਤੇ ਬੱਚਿਆਂ ਦੀ ਵੀ ਇਸੇ ਤਰ੍ਹਾਂ ਜਦੋਂ ਇਹ ਬੱਚਿਆਂ ਦਾ ਜਨਮ ਹੋ ਗਿਆ ਤਾਂ ਇਹ ਬਹੁਤ ਖੁਸ਼ ਦਿਖਾਈ ਦੇਵੇ ਇਨ੍ਹਾਂ ਨੇ

ਵਰਲਡ ਰਿਕਾਰਡ ਤੋੜਿਆ ਇਸ ਲਈ ਹਿਨਾ ਨੂੰ ਇਨਾਮ ਵੀ ਦਿੱਤਾ ਗਿਆ ਇਸ ਦੁਆਰਾ ਤੇ ਜੋ ਮਾਮਲਾ ਸਾਡੇ ਸਾਹਮਣੇ ਹੈ ਅਫ਼ਰੀਕਾ ਦਾ ਸੀ ਜਿਸ ਵਿਚ ਇਕ ਲੇਡੀ ਨੇ ਵਰਲਡ ਰਿਕਾਰਡ ਤੋੜਿਆ ਦਸ ਬੱਚਿਆਂ ਨੂੰ ਜਨਮ ਦੇ ਕੇ ਇਸੇ ਤਰ੍ਹਾਂ ਪਹਿਲਾਂ

ਵੀ ਇੱਕ ਲੜਕੀ ਜਿਸ ਦੀ ਉਮਰ ਪੱਚੀ ਸਾਲ ਸੀ ਉਸ ਨੇ ਨੌੰ ਬੱਚਿਆਂ ਨੂੰ ਜਨਮ ਦਿੱਤਾ ਸੀ ਉਸ ਨੇ ਵੀ ਵਰਲਡ ਰਿਕਾਰਡ ਤੋੜਿਆ ਸੀ ਸੋਹਣੇ ਦੂਸਰਾ ਮਾਮਲਾ ਜੋ ਕਿ ਅਫ਼ਰੀਕਾ ਤੋਂ ਆਇਆ ਹੈ ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *