Monday , August 2 2021
Breaking News

ਭੈਣ ਦੀ ਸਕਰਟ ਪਾ ਸਕੂਲ ਜਾ ਰਿਹਾ ਸੀ ਬੱਚਾ ਵਜਾ ਜਾਣ ਘੁੰਮ ਗਿਆ ਦਿਮਾਗ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਭੈਣ ਦੀ ਸਕੈਲਟ ਪਹਿਨ ਕੇ ਜਾ ਰਿਹਾ ਸੀ ਸਕੂਲ ਨੂੰ ਲੜਕਾ ਜਦੋਂ ਵਜ੍ਹਾ ਸਾਹਮਣੇ ਆਈ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਹਨ ਇਸੇ ਦੌਰਾਨ ਦੇਖੋ ਲੜਕਾ ਜੋ ਆਪਣੀ ਭੈਣ ਦੀ ਸਕਰਟ ਪਹਿਨ ਕੇ ਆਇਆ ਤਾਂ ਸਾਰੇ

ਦੇਖ ਕੇ ਹੈਰਾਨ ਹੋ ਜਾਂਦੇ ਹਨ ਤੇ ਇਸ ਨੂੰ ਬਹੁਤ ਵੱਡਾ ਈਸ਼ੂ ਬਣਾ ਲਿਆ ਜਾਂਦਾ ਹੈ ਅਤੇ ਇਸ ਲੜਕੇ ਨੂੰ ਵਾਪਸੀ ਘਰ ਭੇਜ ਦਿੱਤਾ ਜਾਂਦਾ ਹੈ ਇਹ ਲੜਕਾ ਜੋ ਕਿ ਸੋਲ਼ਾਂ ਸਾਲਾਂ ਦਾ ਹੈ ਇਹ ਮਾਮਲਾ ਸਾਡੇ ਸਾਹਮਣੇ ਸਕੌਟਲੈਂਡ ਸੇ ਆ ਰਿਹਾ ਹੈ ਇਸ ਵਿੱਚ ਲੜਕਾ ਜੋ ਕਿ ਆਪਣੀ

ਭੈਣ ਦੇ ਸਕੇਲ ਤੇ ਹੀ ਪਹਿਨ ਕੇ ਆ ਜਾਂਦਾ ਹੈ ਜਿਸ ਸੁਜਾਨ ਇਸ ਦੀ ਉਲੰਘਣਾ ਉਸਦੇ ਸਕੂਲ ਮਾਸਟਰ ਨੇ ਕੀਤੀ ਜਿਸ ਕਾਰਨ ਉਸ ਨੂੰ ਮੁੜ ਘਰ ਵਾਪਸ ਭੇਜ ਦਿੱਤਾ ਗਿਆ ਉਹ ਕਹਿੰਦੇ ਹਨ ਕਿ ਇਸ ਤਰ੍ਹਾਂ ਲੜਕੀਆਂ ਦੀ ਸਕੇਲਟ ਲੜਕਿਆਂ ਨੂੰ ਨਹੀਂ ਪੈਣੀ ਚਾਹੀਦੀ ਸੀ

ਇਸ ਦੌਰਾਨ ਗਰਮੀ ਬਹੁਤ ਹੈ ਸਕਾਟਲੈਂਡ ਵਿੱਚ ਅਤੇ ਸਕੂਲ ਪ੍ਰਿੰਸੀਪਲ ਨੇ ਏਸੀ ਲਗਾਉਣੇ ਵੀ ਸਕੂਲ ਵਿਚ ਮਨਾਹੀ ਕਰ ਦਿੱਤੀ ਗਈ ਹੈ ਇਹ ਸਭ ਕੋਰੋਨਾ ਕਾਲ ਦੀ ਵਜ੍ਹਾ ਕਾਰਨ ਹੁੰਦਾ ਹੈ ਕਿ ਰੂਲਾਂ ਨੂੰ ਫੋਲੋ ਕਰਨਾ ਜ਼ਰੂਰੀ ਹੈ ਇਸ ਦੌਰਾਨ ਉਸਦੀ ਮੰਮੀ ਨੇ

ਵੀ ਅਣਸ ਨੂੰ ਕਿਹਾ ਸੀ ਕਿ ਇਸ ਤਰ੍ਹਾਂ ਨਾ ਪਹਿਨ ਕੇ ਜਾਣ ਇਸ ਦੁਆਰਾ ਕਿਹਾ ਜਾਂਦਾ ਹੈ ਕਿ ਬੱਚਿਅਾਂ ਨੂੰ ਗਾਈਡਲਾਈਨਜ਼ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਉਹ ਦੇਣੀ ਵੀ ਚਾਹੀਦੀ ਹੈ ਤਾਂ ਕਿ ਬੱਚੇ ਸਹੀ ਤਰੀਕੇ ਨਾਲ ਆਪਣਾ ਕੰਮ ਖ਼ੁਦ ਕਰ ਸਕਣ ਇਹ

ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *