Monday , August 2 2021
Breaking News

ਪੈਰਾ ਦੇ ਤਲਵੇ ਥੱਲੇ ਲਿਖਦੋ ਇਹ ਅੱਖਰ ਦੁਨੀਆ ਤੇ ਰਾਜ ਕਰੋਗੇ !

ਪੈਰੋਂ ਕੇ ਨੀਚੇ ਤਲਵੇ ਪੇੈ ਜੇ ਲੇਖੇ ਦੇ ਦੁਨੀਆ ਮੇਂ ਰਾਜ ਕਰੋਗੇ ਜੇਕਰ ਤੁਹਾਨੂੰ ਕੋਈ ਲੰਮੇ ਸਮੇਂ ਤੋਂ ਸ਼ੱਤਰੂ ਸਤਾ ਰਿਹਾ ਹੈ ਪਰੇਸ਼ਾਨ ਕਰ ਰਿਹਾ ਹੈ ਤਾਂ ਉਸ ਲਈ ਇਹ ਇਲਾਜ ਕਰਨਾ ਤੁਹਾਡੇ ਲਈ ਕਾਫੀ ਫਾਇਦੇਮੰਦ ਹੋਵੇਗਾ ਸ਼ਤਰੂ ਜਾ ਦੁਸ਼ਮਣ ਤੋਂ ਜੇਕਰ ਤੁਸੀਂ ਆਪਣਾ

ਪਿੱਛਾ ਛੁਡਾਉਣਾ ਹੈ ਜੋ ਕਿ ਲੰਮੇ ਸਮੇਂ ਤੋਂ ਤੁਹਾਨੂੰ ਪ੍ਰੇਸ਼ਾਨ ਕਰਦਾ ਆ ਰਿਹਾ ਹੈ ਤਾਂ ਤੁਸੀਂ ਇਹ ਉਪਾਅ ਕਰ ਕੇ ਦੇਖੋ ਤੁਹਾਨੂੰ ਡੈਫਨੇ ਟੀ ਇਸਦਾ ਫ਼ਾਇਦਾ ਮਿਲੇਗਾ ਤੁਸੀਂ ਕੀ ਕਰਨਾ ਹੈ ਆਪਣੇ ਪੈਰ ਦੇ ਥੱਲੜੇ ਹਿੱਸੇ ਜਿਸ ਨੂੰ ਕਿ ਤਲਵਾ ਕਿਹਾ ਜਾਂਦਾ ਹੈ ਉਸ ਤੇ

ਉਸ ਵਿਅਕਤੀ ਦੇ ਨਾਂ ਦਾ ਪਹਿਲਾ ਅੱਖਰ ਲਿਖ ਲੈਣਾ ਹੈ ਉਸ ਵਿਰੋਧੀ ਦਾ ਨਾਂ ਲਿਖਣਾ ਹੈ ਅਤੇ ਆਪਣੀ ਉਸ ਪਰੇਸ਼ਾਨੀ ਨੂੰ ਲਿਖਣਾ ਹੈ ਜੋ ਤੁਹਾਨੂੰ ਲੰਮੇ ਸਮੇਂ ਤੋਂ ਸਤਾ ਰਹੀ ਹੈ ਜੋ ਲੰਮੇ ਚਿਰ ਤੋਂ ਚਲੀ ਆ ਰਹੀ ਹੈ ਇਸ ਤਰ੍ਹਾਂ ਲਿਖਣਾ ਹੈ ਕਿ ਇਹ ਪਰੇਸ਼ਾਨੀ ਜੋ ਵੀ

ਤੁਹਾਨੂੰ ਪ੍ਰੇਸ਼ਾਨੀ ਹੈ ਉਸ ਦਾ ਨਾ ਲਿਖਣਾ ਹੈ ਅਤੇ ਉਸ ਵਿਅਕਤੀ ਦਾ ਵੀ ਨਾਂ ਦਾ ਪਹਿਲਾ ਅੱਖਰ ਲਿਖ ਲੈਣਾ ਜਾਂ ਉਸ ਵਿਅਕਤੀ ਦਾ ਨਾਂ ਹੀ ਲਿਖਣਾ ਹੈ ਤੇ ਤੁਸੀਂ ਇਹ ਕਹਿਣਾ ਹੈ ਇਹ ਬਲਾ ਦੂਰ ਚਲੀ ਜਾ ਇਹ ਕਹਿ ਕੇ ਤੁਸੀਂ ਆਪਣੇ ਜਿੰਨਾ ਵੀ ਹੋ ਸਕੇ

ਆਪਣੀ ਉਸ ਚੱਪਲ ਜਾਂ ਪੈਰ ਤੇ ਲਿਖਿਆ ਵੈਸੇ ਤਾਂ ਤੁਸੀਂ ਚੱਪਲ ਤੇ ਹੀ ਲਿਖ ਲਓ ਤਾਂ ਕਿ ਜਾਂ ਜੂਤਾ ਪਾਇਆ ਹੋਵੇ ਉਸ ਤੇ ਲਿਖਿਆ ਜਿਵੇਂ ਜਿਵੇਂ ਉਹ ਨਾਂ ਕਸਦਾ ਜਾਵੇਗਾ ਤੁਰਨ ਨਾਲ ਉਵੇਂ ਉਵੇਂ ਹੀ ਤੁਹਾਡੀਆਂ ਪਰੇਸ਼ਾਨੀਆਂ ਘਟਣਗੀਆ

ਦੂਰ ਹੁੰਦੀਆਂ ਜਾਣਗੀਆਂ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *