Monday , August 2 2021
Breaking News

ਇਸ ਧੀ ਦਾ ਡਾਢਾ ਦੁੱਖ ਸੁਣ ਰੋਣ ਲੱਗੇ ਲੋਕ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪੰਜਾਬ ਦੀ ਇੱਕ ਬਰਨਾਲਾ ਰੋਡ ਤੋਂ ਆ ਰਿਹਾ ਤਾਜ਼ਾ ਖਬਰ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਛੋਟੀ ਜਿਹੀ ਬੱਚੀ ਜਿਸ ਦੀ ਉਮਰ ਬੜੀ ਮੁਸ਼ਕਲ ਦੇ ਨਾਲ ਦੱਸ ਸਾਲ ਹੋਵੇਗੀ ਉਹ ਸੜਕ ਦੇ ਕੰਢੇ ਬੈਠ

ਕੇ ਸਬਜ਼ੀਆਂ ਅਤੇ ਫਰੂਟ ਵੇਚ ਰਹੀ ਸੀ। ਦੋਸਤੋ ਇਸ ਕੰਮ ਕਰਨ ਲਈ ਵੀ ਉਸੇ ਇਕ ਮਜ਼ਬੂਰੀ ਸੀ। ਜਦੋਂ ਉਸ ਦੇ ਘਰ ਵਾਲਿਆਂ ਤੋਂ ਇਸਦਾ ਪੁੱਛਿਆ ਗਿਆ ਤਾਂ ਉਸ ਦੇ ਘਰਵਾਲਿਆਂ ਦਾ ਕਹਿਣਾ ਸੀ। ਕਿ ਲਾਕਡਾਊਨ ਦੇ ਕਾਰਨ ਕੋਈ ਵੀ ਕੰਮ ਨਹੀਂ ਚੱਲ ਰਿਹਾ

ਜਿਸ ਕਾਰਨ ਉਸ ਦਾ ਬਾਪ ਦਿਹਾੜੀ ਕਰਨ ਜਾਂਦਾ ਹੈ। ਅਤੇ ਮਾਂ ਵੀ ਇੱਕ ਅਲੱਗ ਦੁਕਾਨ ਉਤੇ ਸਬਜ਼ੀਆਂ ਵੇਚਦੀ ਹੈ। ਇਸੇ ਦੇ ਚਲਦੇ ਲੜਕੀ ਵੀ ਥੋੜ੍ਹੀ ਬਹੁਤ ਸਬਜ਼ੀ ਕਿਸੇ ਹੋਰ ਥਾਂ ਤੇ ਜਾ ਕੇ ਵੇਚਦੀ ਹੈ। ਜਿਸਦੀ ਨਾਲ ਉਨ੍ਹਾਂ ਦੇ ਪਰਿਵਾਰ ਤਾਂ ਬੜੀ

ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਹੈ। ਦੋਸਤੋ ਉਸ ਕੁੜੀ ਵੱਲ ਦੇਖ ਕੇ ਹਰ ਕੋਈ ਇਮੋਸ਼ਨਲ ਹੋ ਜਾਦਾ ਹੈ। ਕਿਉਂਕਿ ਇੰਨੀ ਛੋਟੀ ਉਮਰ ਦੇ ਵਿਚ ਕੰਮ ਕਰਦਾ ਦੇਖ ਕੇ ਹਰ ਕਿਸੇ ਨੂੰ ਰੋਣਾ ਆ ਰਿਹਾ ਸੀ। ਦੋਸਤੋ ਉਸ ਕੁੜੀ ਦਾ ਇਹ ਸੁਪਨਾ ਹੈ ਕਿ ਉਹ ਹੁਣ

ਤੋਂ ਹੀ ਕੰਮ ਕਰ ਕੇ ਥੋੜ੍ਹੇ ਥੋੜ੍ਹੇ ਪੈਸੇ ਜੋੜ ਰਹੀ ਹੈ। ਤਾ ਜੋ ਅੱਗੇ ਜਾ ਕੇ ਉਹ ਵੱਧ ਤੋਂ ਵੱਧ ਪੜ੍ਹਾਈ ਕਰ ਸਕੇ ਅਤੇ ਪੁਲੀਸ ਦੀ ਨੌਕਰੀ ਵਿੱਚ ਵੱਡਾ ਰੈਂਕ ਪ੍ਰਾਪਤ ਕਰ ਸਕੇ ਜਿਸ ਤੋਂ ਬਾਅਦ ਉਹ ਆਪਣੇ ਮਾਂ ਪਿਓ ਨੂੰ ਘਰੇ ਬਿਠਾ ਕੇ ਖਿਲਾਵੇਗੀ।

ਦੋਸਤੋ ਅਜਿਹਾ ਪਿਆਰ ਆਪਣੇ ਮਾਤਾ ਪਿਤਾ ਦੇ ਲਈ ਹਰ ਕਿਸੇ ਦੇ ਕੋਲ ਨਹੀਂ ਹੁੰਦਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ

ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *