Monday , August 2 2021
Breaking News

ਯੂਨੀਵਰਸਿਟੀ ਨੇ ਵਿਦਿਆਰਥੀਆ ਦੀ ਗਿਣਤੀ ਵਧਾਉਣ ਲਈ ਦਿੱਤਾ ਅਜਿਹਾ ਆਫਰ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਚੀਨ ਤੋਂ ਆ ਰਹੀ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਯੂਨੀਵਰਸਿਟੀ ਦੇ ਵਿਚ ਆਪਣੇ ਦਾਖਲੇ ਵਧਾਉਣ ਦੇ ਲਈ ਉੱਥੋਂ ਦੀ ਇੱਕ

ਯੂਨੀਵਰਸਿਟੀ ਨੇ ਮੁਫ਼ਤ ਹੀ ਅਲੱਗ ਜਿਹਾ ਰਾਸਤਾ ਅਪਣਾਇਆ ਹੈ। ਦੋਸਤੋ ਵੈਸੇ ਤਾਂ ਹਰ ਯੂਨੀਵਰਸਿਟੀ ਕਹਿੰਦੀ ਹੈ। ਕਿ ਬੱਚੇ ਸਾਡੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣ ਅਤੇ ਉਨ੍ਹਾਂ ਨੂੰ ਇਹ ਸਭ ਫ਼ਾਇਦੇ ਹੋਣਗੇ। ਪਰ ਦੋਸਤੋ ਉਸ ਯੂਨੀਵਰਸਿਟੀ ਦੇ

ਪੋਸਟਰ ਥਾਂ ਥਾਂ ਉੱਤੇ ਲੱਗੇ ਹੋਏ ਹਨ। ਅਤੇ ਉਨ੍ਹਾਂ ਪੋਸਟਰਾਂ ਦੇ ਉੱਪਰ ਕੁਝ ਸੁੰਦਰ ਸੁੰਦਰ ਲੜਕੀਆਂ ਦਿਖਾਈ ਦੇ ਰਹੀਆਂ ਸਨ। ਅਤੇ ਉਨ੍ਹਾਂ ਦੇ ਹੱਥਾਂ ਵਿਚ ਕੁਝ ਫੜਿਆ ਹੋਇਆ ਸੀ ਜਿਨ੍ਹਾਂ ਦੇ ਉੱਪਰ ਲਿਖਿਆ ਹੋਇਆ ਸੀ। ਕਿ ਤੁਸੀਂ ਸ਼ਾਮ ਤਕ ਮੇਰੇ

ਨਾਲ ਲਾਇਬਰੇਰੀ ਦੇ ਵਿਚ ਪੜ੍ਹ ਗਈਆਂ ਫਿਰ ਤੁਸੀਂ ਮੇਰੇ ਨਾਲ ਸਕੂਲ ਵਿੱਚ ਪੜ੍ਹਾਈ ਕਰਨਾ ਚਾਹੋਗੇ। ਅਜਿਹੀਆਂ ਕੁਝ ਲਾਈਨਾਂ ਉਸ ਪੋਸਟਰ ਦੇ ਉੱਪਰ ਲਿਖੀਆਂ ਹੋਈਆਂ ਸਨ। ਅਤੇ ਇਹ ਸਭ ਪੋਸਟਰ ਥਾਂ ਥਾਂ ਤੇ ਲੱਗੇ ਹੋਏ ਸਨ।

ਇਸ ਪ੍ਰਕਾਰ ਉਹ ਯੂਨੀਵਰਸਿਟੀ ਬੱਚਿਆਂ ਦੇ ਦਾਖਲੇ ਲੈਣਾ ਚਾਹੁੰਦੀ ਸੀ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *