Monday , August 2 2021
Breaking News

55 ਸਾਲ ਦੀ ਔਰਤ ਨੂੰ 22 ਸਾਲ ਦੇ ਮੁੰਡੇ ਨਾਲ ਹੋਇਆ ਪਿਆਰ ਟੱਪੀਆ ਹੱਦਾ !

ਸਫ਼ਰ ਇਹ ਗੱਲ ਯੂ ਪੀ ਪਿੰਡ ਖੇੜਾ ਦਾ ਮਾਮਲਾ ਹੈ ਜੋ ਕਿ ਸਾਡੇ ਸਾਹਮਣੇ ਹੈ ਜਿਸ ਵਿਚ ਸੁਸ਼ੀਲਾ ਨਾਮ ਦੀ ਔਰਤ ਜਿਸਦੀ ਉਮਰ ਪਚਵੰਜਾ ਸਾਲ ਦੀ ਔਰਤ ਜਿਸ ਦਾ ਵਿਆਹ ਵੀਹ ਸਾਲ ਪਹਿਲਾਂ ਵਿਕਾਸ ਨਾਮ ਦੇ ਲੜਕੇ ਨਾਲ ਹੋਇਆ ਅਤੇ ਉਸ ਦੇ ਪੰਜ ਬੱਚੇ ਹਨ

ਜਿਸ ਵਿੱਚ ਤਿੰਨ ਲੜਕੀਆਂ ਅਤੇ ਦੋ ਲੜਕੇ ਹਨ ਜਿਨ੍ਹਾਂ ਦੀ ਉਮਰ ਚੌਦਾਂ ਸਾਲ ਤੋਂ ਪੰਜ ਸਾਲ ਤੱਕ ਹੈ ਇਸੇ ਦੌਰਾਨ ਸੰਤ ਰਾਮ ਜੋ ਕਿ ਉਸੇ ਗਾਓਂ ਪਿੰਡ ਵਿਚ ਰਹਿੰਦਾ ਹੈ ਇਸੇ ਦੌਰਾਨ ਸੁਸ਼ੀਲਾ ਦੀ ਨਿਗ੍ਹਾ ਉਸ ਵਿਅਕਤੀ ਤੇ ਪੈਂਦੀ ਹੈ ਅਤੇ ਉਹ ਉਸ ਨਾਲ ਗੱਲਬਾਤ ਕਰਨ

ਲੱਗ ਪੈਂਦੀ ਹੈ ਇਸੇ ਦੌਰਾਨ ਉਹ ਆਪਸ ਵਿਚ ਪਿਆਰ ਕਰਦੇ ਹਨ ਅਤੇ ਫਿਰ ਉਹ ਇਸੇ ਦੌਰਾਨ ਸੰਤ ਰਾਮ ਨੂੰ ਕਹਿੰਦੀ ਹੈ ਕਿ ਮੈਂ ਆਪਣੇ ਪਤੀ ਨੂੰ ਛੱਡ ਕੇ ਤੇਰੇ ਨਾਲ ਹੀ ਰਹਿਣਾ ਹੈ ਅਤੇ ਆਪਣੇ ਪੰਜੇ ਬੱਚਿਆਂ ਨੂੰ ਲੈ ਕੇ ਉਸ ਨਾਲ ਚ ਚਲੀ ਜਾਂਦੀ ਹੈ ਕਿਤੇ ਦੂਰ ਇਸੇ ਦੌਰਾਨ

ਕੁਝ ਸਮਾਂ ਪੈਣ ਤੇ ਸੰਤਰਾਮ ਵੀ ਉਸ ਨੂੰ ਕੁੱਟਦਾ ਮਾਰਦਾ ਹੈ ਤੇ ਉਹ ਇਕ ਹੋਰ ਵਿਅਕਤੀ ਜਿਸ ਦੀ ਉਮਰ ਪੱਚੀ ਸਾਲ ਐ ਉਸ ਲੜਕੇ ਨਾਲ ਫਿਰ ਉਸੇ ਤਰ੍ਹਾਂ ਪਿਆਰ ਦੇ ਵਿੱਚ ਫ਼ਾਸਲਾ ਲੈਂਦੀ ਹੈ ਫਿਰ ਉਹ ਉਸ ਨੂੰ ਪਿਆਰ ਇਸੇ ਤਰ੍ਹਾਂ ਭਰੀਆਂ ਗੱਲਾਂ ਕਹਿੰਦੀ ਅਤੇ ਕਹਿੰਦੀ ਕਿ ਮੈਂ ਜੀਣਾ ਹੈ

ਤਾ ਤੇਰੇ ਨਾਲ ਤੇ ਮਰਨਾ ਵੀ ਤੇਰੇ ਨਾਲ ਇਸੇ ਦੌਰਾਨ ਉਹ ਇੱਕ ਪਲੈਨ ਬਣਾਉਂਦੀ ਹੈ ਫਿਰ ਕਹਿੰਦੀ ਹੈ ਕਿ ਮੈਂ ਆਪਣੇ ਇਸ ਪਤੀ ਨੂੰ ਮਾਰ ਕੇ ਫਿਰ ਤੇਰੇ ਨਾਲ ਆਪਣੀ ਜ਼ਿੰਦਗੀ ਬਿਤਾਉਣੀ ਹੈ ਤੇ ਇਸੇ ਤਰ੍ਹਾਂ ਫਿਰ ਉਹ ਇੱਕ ਪਲੈਨ ਬਣਾਉਂਦੇ ਹਨ ਅਤੇ ਰਾਤ ਨੂੰ ਫਿਰ ਮਨੋਜ ਜੋ ਕਿ

ਆਪਣੇ ਨਾਲ ਦੋ ਮੁੰਡੇ ਹੋਰ ਲੈ ਕੇ ਆਉਂਦਾ ਹੈ ਤੇ ਪਹਿਲਾਂ ਸੁਸ਼ਮਿਤਾ ਤੇ ਹਮਲਾ ਕਰਦਾ ਹੈ ਤੇ ਫਿਰ ਉਸਦੇ ਪਤੀ ਸੰਤ ਰਾਮ ਨੂੰ ਇੱਟਾਂ ਨਾਲ ਉਸਦੇ ਮੂੰਹ ਤੇ ਮਾਰਦਾ ਹੈ ਤੇ ਬੁਰੀ ਤਰ੍ਹਾਂ ਨਾਲ ਕੁਚਲ ਦਿੰਦਾ ਹੈ ਜਿਸ ਦੌਰਾਨ ਉਸਦੀ ਮੌਤ ਹੋ ਜਾਂਦੀ ਹੈ ਇਸੇ ਤਰ੍ਹਾਂ ਸਵੇਰੇ ਪੁਲੀਸ ਆਉਂਦੀ ਹੈ

ਤੇ ਉਨ੍ਹਾਂ ਨੂੰ ਇਸ ਤਰ੍ਹਾਂ ਦੱਸਦੀ ਹੈ ਕਿ ਰਾਤ ਨੂੰ ਕੁਝ ਚੋਰ ਆਏ ਸੀ ਲੁੱਟਣ ਲਈ ਤੇ ਮੇਰੇ ਤੇ ਵੀ ਹਮਲਾ ਕੀਤਾ ਤੇ ਮੇਰੇ ਪਤੀ ਤੇ ਵੀ ਪੁਲੀਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਉਨ੍ਹਾਂ ਨੂੰ ਕੁਝ ਸਬੂਤ ਨਹੀਂ ਮਿਲਿਆ ਫਿਰ ਸੁਨੀਤਾ ਦਾ ਫ਼ੋਨ ਚੈੱਕ ਕੀਤਾ ਜਿਸ ਤੇ ਮਨੋਜ ਦੀਆ

ਵਾਰ ਵਾਰ ਮਿਸ ਕਾਲਾਂ ਆ ਰਹੀਆਂ ਸਨ ਜਿਸ ਦੌਰਾਨ ਪੁਲੀਸ ਨੇ ਫਿਰ ਸੁਨੀਤਾ ਅਤੇ ਉਸ ਦੇ ਪ੍ਰੇਮੀ ਮਨੋਜ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਦੇ ਭਰਾਵਾਂ ਨੂੰ ਵੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *