Monday , August 2 2021
Breaking News

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ ਫੱਟ ਜਾਂਦੇ ਹਨ ਅਤੇ ਪੈਰਾਂ ਦੀਆਂ ਅੱਡੀਆਂ ਫੱਟ ਜਾਂਦੀਆਂ ਹਨ।ਸਰਦੀਆਂ ਦੇ ਵਿੱਚ ਇਹ ਆਮ ਹੀ ਸਮੱਸਿਆਵਾਂ ਦੇਖਣ ਨੂੰ ਮਿਲ ਜਾਂਦੀਆਂ ਹਨ।ਅੱਜ ਅਸੀਂ ਇੱਕ

ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ ਜਿਸਦਾ ਇਸਤੇਮਾਲ ਕਰਕੇ ਅਸੀਂ ਇਨ੍ਹਾਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ।ਦੋਸਤੋ ਸਭ ਤੋਂ ਪਹਿਲਾਂ ਅਸੀਂ ਸੁੱਕੇ ਹੋਏ ਆਂਵਲੇ ਲੈਣੇ ਹਨ।ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲੈਣਾਂ ਹੈ ਅਤੇ ਫਿਰ ਅਸੀਂ ਸੱਤ ਘੰਟਿਆਂ ਲਈ ਪਾਣੀ ਦੇ ਵਿੱਚ

ਇਨ੍ਹਾਂ ਨੂੰ ਭਿਉਂ ਕੇ ਰੱਖ ਦੇਣਾ ਹੈ।ਇਸ ਤੋਂ ਬਾਅਦ ਦੋਸਤੋ ਅਸੀਂ ਤੜਕਾ ਲਗਾਉਣ ਲਈ ਇੱਕ ਫਰਾਈ ਪੈਨ ਵਿੱਚ ਤੇਲ ਗਰਮ ਕਰਾਂਗੇ ਅਤੇ ਉਸ ਵਿੱਚ ਜੀਰਾ ਅਤੇ ਪਿਆਜ਼ ਪਾ ਕੇ ਭੁੰਨ ਲਵਾਂਗੇ।ਇਸ ਤੋਂ ਬਾਅਦ ਅਸੀ ਨਮਕ-ਸੁਆਦ ਅਨੁਸਾਰ ਅਤੇ ਹਲਦੀ ਪਾਊਡਰ ਪਾ ਦੇਵਾਂਗੇ

ਅਤੇ ਜਿਹੜੇ ਆਂਵਲੇ ਭਿਉਂ ਕੇ ਰੱਖੇ ਸਨ ਉਨ੍ਹਾਂ ਨੂੰ ਪਾਣੀ ਸਮੇਤ ਇਸ ਵਿੱਚ ਪਾ ਦੇਵਾਂਗੇ।ਚੰਗੀ ਤਰ੍ਹਾਂ ਇਸ ਸਬਜੀ ਨੂੰ ਅਸੀਂ ਢੱਕ ਕੇ ਪਕਾ ਲਵਾਂਗੇ।ਦੋਸਤੋ ਇਹ ਬਹੁਤ ਹੀ ਲਾਜਵਾਬ ਬਣਕੇ ਤਿਆਰ ਹੋਵੇਗੀ ਅਤੇ ਇਹ ਸਰਦੀਆਂ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ

ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦੀ ਹੈ।ਇਸ ਸਬਜੀ ਦਾ ਅਸੀਂ ਸੂਪ ਦੇ ਰੂਪ ਵਿੱਚ ਵੀ ਇਸਤੇਮਾਲ ਕਰ ਸਕਦੇ ਹਾਂ।ਅਸੀਂ ਇਸ ਨੂੰ ਕਿਸੇ ਹੋਰ ਸਬਜ਼ੀ ਦੇ ਨਾਲ ਨਹੀਂ ਖਾਣਾ।ਇਸ ਨੂੰ ਤਾਜੀ ਬਣਾ ਕੇ ਅਤੇ ਉਸੇ ਸਮੇਂ ਹੀ ਅਸੀਂ ਇਸ ਦਾ ਸੇਵਨ ਕਰਨਾ ਹੈ।

ਇਸ ਤਰ੍ਹਾਂ ਦੋਸਤੋ ਜੇਕਰ ਤੁਸੀ ਵੀ ਫਟੀਆਂ ਹੋਈਆਂ ਅੱਡੀਆ ਤੋ ਪਰੇਸ਼ਾਨ ਹੋ ਤਾਂ ਸਰਦੀਆਂ ਦੇ ਮੌਸਮ ਵਿੱਚ ਇਸ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *